Mascara artwork

Song

Mascara

Cheema Y & Gur Sidhu

2024

No ratings yet

Mascara Lyrics

by Cheema Y & Gur Sidhu

ਹਾਂ ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ Gur Sidhu Music ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂ ਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ ਨੀ ਤੂੰ bay life ਜੀਵੇ ,ਤੇਰਾ bae India ਮੈਂ ਸ਼ਾਮੀਂ ਠੇਕੇ 'ਚ ਹੁੰਦਾ ਆਂ ਤੇ ਤੂੰ cafeteria ਸਾਨੂੰ ਪਤਾ ਨਹੀਓਂ saving account ਹੁੰਦੇ ਕੀ ਜਦੋ balcony ਖੋਲਾ, ਦੇਖਣ Goa ਦੇ dream Note ਸੱਪਾਂ ਦੀ ਸਿਰੀ ਤੋਂ ਚੁੱਕੇ job ਜੱਟ ਦੀ Look dope ਜੱਟ ਦੀ ਗੁੱਡੀ top ਜੱਟ ਦੀ ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ ਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇਆਂ ਦਾਰੂ ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ ਰੱਖ ਬੋਤਲ bonnet ਉੱਤੇ ਤੇਰ ਦੀਆਂ ਆਦਤਾਂ ਆਂ ਗੱਡੀ ਦਿਆਂ doughnut ਕਢਾਉਣ ਦੀਆਂ ਆਦਤਾਂ ਆਂ ਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ ਲੈਣ ਚੱਲੇ ਦੇ number ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ Gur Sidhu Music ਛੋਟੇ ਦਿਲ ਸੱਜਣਾਂ ਦੇ ਅਸੀਂ fit ਨਹੀਂ ਹੁੰਦੇ ਕੱਲਾ ਹੁਸਣ ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇ ਘੱਟ ਲੋਕਾਂ 'ਚ ਰਹੀਦੇ, ਬਾਹਰ ਨਿੱਤ ਨਹੀਂ ਹੁੰਦੇ ਜਿਹੜੇ ਸਾਰਿਆਂ 'ਚ ਬਹਿੰਦੇ, ਕਦੇ ਮਿੱਤ ਨਹੀਂ ਹੁੰਦੇ ਜੀਹਦੀ sound ਤੋਂ ਗਵਾਂਡੀ ਕਰੇ hate, ਸੋਹਣੀਏ ਮਹਿੰਗੇ ਤੇਲ 'ਤੇ ਆ Guzzi V8, ਸੋਹਣੀਏ ਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇ ਅਸੀਂ peg ਲਾਈਦਾ ਨਹੀਂ ਸੌਣ ਵਾਸਤੇ ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ? ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ? ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ? ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ? ਬਹੁਤਾ ਵੱਡਾ ਕਰਾਂ ਨਾ friendzone ਨੀ ਸਾਰੇ ਅੱਤ ਦੇ ਸ਼ਿਕਾਰੀ ਵਿੱਚ hood ਹੋਣ ਨੀ ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ ਰਕਾਨੇ ਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ ਰਕਾਨੇ ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Mascara
Who sings Mascara and when was it released?

“Mascara” is performed by Cheema Y & Gur Sidhu, released in 2024.

Where can I read the full lyrics to Mascara?

You can read the complete, verified lyrics for “Mascara” right here on WorldBestSong along with music ratings and community reviews.

What is the listener rating for Mascara?

“Mascara” has not been rated by listeners yet on WorldBestSong. Be the first to rate and review it!

Where can I stream Mascara?

You can stream “Mascara” by Cheema Y & Gur Sidhu directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.