Indeed artwork

Song

Indeed

Cheema Y & Gur Sidhu

2023

No ratings yet

Indeed Lyrics

by Cheema Y & Gur Sidhu

ਇਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ ਅੰਨੇਵਾਹ ਈ ਪੈਸਾ ਦੁੱਲੇ ਬੱਗੇ ਤੇ ਉਡਾਉਣਾ ਇਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ ਅੰਨੇਵਾਹ ਈ ਪੈਸਾ ਦੁੱਲੇ ਬੱਗੇ ਤੇ ਉਡਾਉਣਾ ਨਾ ਨਾ , ਪੀ ਕੇ ਨੀ ਕਰਦੇ drive ਸੋਹਣੀਏ ਫੀਮ ਖਾਣੇ ਕਰਦੇ Fly ਸੋਹਣੀਏ ਖੁੱਡਾ ਦੇ ਵਿੱਚੋਂ ਦੀ ਜਿਹੜੇ ਸਿਰੀ ਚੁੱਕਦੇ ਆ ਫੜ ਲਈਏ ਇੱਲਾਂ ਵਾਂਗੂ ਨੀ ਸ਼ਿਕਾਰ ਵਾਸਤੇ ਬਣੀ ਹੋਈ ਆ ਜਾਨ ,ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ ਓ ਬਣੀ ਹੋਈ ਆ ਜਾਨ ,ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ ਲੱਦ ਗੰਨੇ ਦੀ ਟਰਾਲੀ , ਮਿੱਲਾਂ ਬਾਹਰ ਸੀ ਖਲਾਉਂਦੇ ਓਹੀ ਮੁੰਡੇ ਵੱਡੇ ਵੱਡੇ ਪਿੱਕੇਆ ਚ ਆਉਂਦੇ ਬੂਟੇ ਜੌਹਲ ਵਾਂਗੂ ਸ਼ੋਂਕੀ ਆ ਪੁਰਾਣੇ ਸੰਦਾ ਦਾ ਯਾਰੀ ਨੀਂਵੇਆਂ ਨਾ ,ਉੱਚਿਆ ਨਾ ਸਾਂਝ ਗੰਡਾ ਦਾ ਮੰਨਕੇ ਬੈਠੇ ਆ , ਔਖਾ ਮੰਨਕੇ ਬੈਠੇ ਆ ਤੇਰੀ ਖੇਡ miss ਕਰੀਦੀ ਨੰਗਲ ਅੰਬੀਆਂ ਤੇਰੀ ਖੇਡ miss ਕਰੀਦੀ ਨੰਗਲ ਅੰਬੀਆਂ Gladiator ਨੇ ਜੱਟ ਲੈਂਦੇ ਧੋਣਾਂ ਤੋਂ ਆ ਨੱਪਕੇ Case ਪੈਂਦੇ ਬੜੇ ਜੱਟਾਂ ਨੂੰ ਫਸਾਉਣ ਵਾਸਤੇ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ ਓ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ ਲੋਹਾ ਸਰਬ ਗੁੱਟਾਂ ਚ ਕੀ ਆ ਛੱਲੇ ਮੁੰਦੀਆਂ ਐਵੇਂ ਨੀ ਜਹਾਨ ਵਿਚ ਗੱਲਾਂ ਹੁੰਦੀਆਂ ਤੋਰ ਦਿੰਦੀਆਂ ਨੇ ਜੰਗ ਉੱਤੇ ਵਾਹਿਗੁਰੂ ਕਹਿਕੇ ਵਾਗ ਪੁੱਤਰਾਂ ਦੇ , ਮਾਵਾਂ ਵੀ ਦਲੇਰ ਹੁੰਦੀਆਂ ਘਰੋਂ ਕੱਢ ਲਈਏ ਵੈਰੀ , ਮੁੰਡੇ ਜ਼ਹਿਰ ਤੋਂ ਵੀ ਜ਼ਹਿਰੀ ਅੱਖ ਕੰਮ ਦਵੇ ਗੁੱਡੀਆ ਬੁੱਗੀਏ ਨੀ ਦਾਰ ਵਾਸਤੇ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ ਓ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ Yeah Gur sidhu music

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Indeed
Who sings Indeed and when was it released?

“Indeed” is performed by Cheema Y & Gur Sidhu, released in 2023.

Where can I read the full lyrics to Indeed?

You can read the complete, verified lyrics for “Indeed” right here on WorldBestSong along with music ratings and community reviews.

What is the listener rating for Indeed?

“Indeed” has not been rated by listeners yet on WorldBestSong. Be the first to rate and review it!

Where can I stream Indeed?

You can stream “Indeed” by Cheema Y & Gur Sidhu directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.