Life for Hip-Hop artwork

Song

Life for Hip-Hop

Cheema Y & Gur Sidhu

2025

No ratings yet

Life for Hip-Hop Lyrics

by Cheema Y & Gur Sidhu

Gur Sidhu music ਗੱਡੀ ਰੈਪਰਾਂ ਦੀ ਸੋਹਣੀ ਲੱਗਦੀ ਆ ਰੈਪ ਨੀ ਮੈਨੂੰ ਨੀਂਦ ਨਾਲੋਂ ਚੰਗੀ ਲੱਗਦੀ ਆ ਨੈਪ ਨੀ ਓਕਲੈਂਡ ਆ ਰੈਪਰ ਆ ਮੈਕ ਆ ਡ੍ਰੀ ਕਿੰਨੇ ਕੀਤਾ ਆ ਕਤਲ ਲੱਗਾ ਪਤਾ ਏ ਨਹੀਂ ਓਹਦੀ ਮਾਣੀ ਉੱਤੇ ਪੇਪਰ ਤੇ ਪੈਣ ਰੱਖਿਆ ਤੋਹਨੂੰ ਅੱਜ ਤਕ ਕਾਤਿਲ ਕਿਉਂ ਨਹੀਂ ਲੱਭਿਆ ਡਿਸ਼ ਕੀਤਾ ਆ ਡ੍ਰੇਕ, ਡਿਪਰੈੱਸ ਹੋ ਗਿਆ ਕੈਂਡ੍ਰਿਕ ਮੈਂ ਲਾਮਾਰ ਵਾਂਗੂ ਕੰਧੇ ਕੱਟਦਾ ਪੰਗਾ ਮੇਰੇ ਨਾਲ ਲੈਣਾ ਆਓ ਕੱਠ ਕਰਕੇ ਨੀ ਮੈਂ ਸੌਰੀ ਰਜੀਨਾਮਿਆਂ ਨਾਲ਼ ਛੱਡਦਾ ਫਿਰ ਹਰੀਕੇ ਪੱਤਣ ਲਭੋ ਡੈੱਡ ਬਾਡੀਆਂ ਵਿਹਲੀ ਅਪਣਿਆਂ ਹੱਥਾਂ ਨਾਲ ਤਾਰ ਦਿੰਦੇ ਨੇ ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ ਮੁੰਡੇ ਹਿਪ-ਹੌਪ ਮੇਰੇ ਨਾਂ ਤੇ ਖਰੀਦ ਕੇ ਤੂੰ ਸ਼ੇਅਰ ਰੱਖ ਲੈ ਮੇਰਾ ਸੋਹਣੀਏ ਗ੍ਰਾਫ਼ ਬਹੁਤ ਵੱਡਾ ਜਾਊਗਾ ਜੇਡਾ ਕਹਿੰਦਾ ਅਮਰੀਕਾ ਵਿੱਚੋਂ ਕੱਢ ਦੇਣਾ ਮੈਨੂੰ ਮੈਂ ਆਪ ਤੇ ਨਹੀਂ ਜਾਣਾ, ਸਿੱਧਾ ਟੱਬਾ ਜਾਊਗਾ ਓਹ ਨਦੀ ਦੇ ਕਿਨਾਰੇ ਬੈਠੇ ਕਾਪੀ ਫੜ ਕੇ ਮੈਂ ਸੈਂਟਰਾਂ ‘ਚ ਬੈਠ 60 ਗੀਤ ਲਿਖਤੇ 60 ਸਾਲਾਂ ਦੀ ਨਹੀਂ ਮਿਲੀ ਆ ਸਜ਼ਾ ਉਸ ਨੂੰ ਜਿਨਾਂ ਟਾਰਗੇਟ ਕੀਤਾ ਆ ਹੱਸਲ ਨਿਪ ‘ਤੇ ਲੱਗੇ ਇੰਡਿਕਾ ਤੇ ਚਲੇ ਪੌਪ ਆ ਸਮੋਕ ਨੀ ਜਗ ਛੱਡ ਗਿਆ ਜਦੋਂ ਟੈਂਟਾਸਿਓਨ ਨੀ ਅੱਗੇ ਖੜੇ ਆ ਬੇਗਾਨੇ ਪੁੱਤ ਮੈਗ ਫੜ ਕੇ ਓਥੇ ਤੇਰਾ ਸੁਫ਼ਿਆਨਾ ਕੰਮ ਨਹੀਂ ਆਉਣਾ ਅੱਖਾਂ ਖੁਲੀਆਂ ਤੇ ਹੱਥਾਂ ‘ਚ ਗ੍ਰਿਪ ਚਾਹੀਦੀ ਕੰਨ ਪੱਟਣਗੇ ਜਦੋਂ ਪਿਸਤੌਲ ਗੂੰਜਾ ਤੋਹਨੂੰ ਗੋਲੀ ਦਾ ਜਵਾਬ ਵੀ ਮਝੈਲ ਦੇਣਗੇ ਅਸੀਂ ਓਹ ਨਹੀਂ ਜੋ ਹੱਸ ਕੇ ਹੀ ਸਾਰ ਦਿੰਦੇ ਨੇ ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ ਮੁੰਡੇ ਹਿਪ-ਹੌਪ ਨੀ ਮੈਂ ਸਾਰੇ ਚਾਹ, ਜ਼ਿੰਦਗੀ ਦੇ ਪੂਰੇ ਕਰ ਲਏ ਰਹਿ ਗਈ ਖਾਲਸਾ ਕਾਲਜ ਐਡਮਿਸ਼ਨ ਲਈ ਅੱਖ ਜਿਸ ‘ਤੇ ਆਈ, ਹਥਿਆਰ ਚੁੱਕਣਾ ਚੋਰੀ ਰੱਖ ਲੂਂਗਾ, ਨਹੀਂਓ ਪਰਮਿਸ਼ਨ ਲੈਣੀ ਕੋਈ ਆਪਣਾ ਨਾ ਮਾਰੀ, ਹੋਲੀ ਸ਼ਿਟ ਸੋਹਣੀਏ ਵੇਖ ਦਾਤਾਰ ਸਕੂਲ ਵਾਲੀ ਕਿੱਟ ਸੋਹਣੀਏ ਕਹਿੰਦੇ ‘ਲਿਸ਼ਕ’ ਦੇ ਬਿਲੋ, ‘ਲਿਸ਼ਕੌਰ’ ‘ਕਾਰਾਂ’ ਨੂੰ ਮੈਂ ਕਰਾਣੇ ਨਹੀਂ ਆਇਆ, ਇੰਪ੍ਰੈੱਸ ਨਾਰਾ ਨੂੰ ਲਿੱਲ ਡਾਇਨ ਦੀਆਂ ਬਾਰਾਂ, ਨੀ ਮੈਂ ਦਿਲ ਉੱਤੇ ਲਾਈਆਂ ਬੋਲ ਚੀਮੇ ਦੇ ਵੀ, ਬਿਲੋ, ਸੀਨਾ ਪਾੜ ਦਿੰਦੇ ਨੇ ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ ਮੁੰਡੇ ਹਿਪ-ਹੌਪ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Life for Hip-Hop
Who sings Life for Hip-Hop and when was it released?

“Life for Hip-Hop” is performed by Cheema Y & Gur Sidhu, released in 2025.

Where can I read the full lyrics to Life for Hip-Hop?

You can read the complete, verified lyrics for “Life for Hip-Hop” right here on WorldBestSong along with music ratings and community reviews.

What is the listener rating for Life for Hip-Hop?

“Life for Hip-Hop” has not been rated by listeners yet on WorldBestSong. Be the first to rate and review it!

Where can I stream Life for Hip-Hop?

You can stream “Life for Hip-Hop” by Cheema Y & Gur Sidhu directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.