Jackpot artwork

Song

Jackpot

Cheema Y & Gur Sidhu

2026

No ratings yet

Jackpot Lyrics

by Cheema Y & Gur Sidhu

You already know, its Gur Sidhu Music ਸੱਚੇ ਪਾਤਸ਼ਾਹ ਦੇ ਬਿਨਾਂ ਨਹੀਂ ਕੋਈ god ਮੇਰਾ ਨਾ ਉਹਦੇ ਅੱਗੇ ਕੋਈ big boss ਮੇਰਾ ਉਹਦੇ ਨਾਂ ਬਿਨਾਂ ਕੋਈ ਵੀ ਨਹੀਂ dope ਮੇਰਾ ਮੇਰੇ ਆਪਣੇ ਵਕੀਲ, My Lord ਮੇਰਾ ਲੱਖ dollar ਦਾ ਗੁੱਟ 'ਤੇ clock ਮੇਰਾ ਸੱਪ ਨੱਚਦੇ ਆ ਅੱਗੇ, ਖੜਾ ਮੋਰ ਮੇਰਾ ਕਦੇ ਪਿੱਛੇ ਨੂੰ ਨਹੀਂ ਜਾਂਦਾ moonwalk ਮੇਰਾ Look mafia, style hip-hop ਮੇਰਾ For your kind info, ਮਾਝਾ ਆ block ਮੇਰਾ ਜਾਣਾ ਵਾਰਿਸ ਪੰਜਾਬ ਦੇ ਨੂੰ vote ਮੇਰਾ End ਹੋਣਾ ਆਂ ਪੰਜਾਬ 'ਚ stop ਮੇਰਾ ਅਜੇ ਰੱਖਿਆ embassy passport ਮੇਰਾ ਲਿਆ border ਨੇ ਫ਼ੜ ਸੀ fraud ਮੇਰਾ ਗੇੜਾ ਅੱਗਿਓ Nepal by road ਮੇਰਾ ਮੈਂ ਨਾ ਰੱਖਾਂ, ਅੱਗੇ ਵੰਡ ਦੋ award ਮੇਰਾ ਵੱਡੇ ਸ਼ਹਿਰਾਂ ਤੋਂ ਵੀ ਦਿਲ abroad ਮੇਰਾ ਜਿਹੜਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰਾ ਬੜਾ ਰੱਖਦੀ ਖ਼ਿਆਲ ਇੱਕ Kaur ਮੇਰਾ ਉਹਦੇ ਪਿਆਰ ਅੱਗੇ ਚਲਦਾ ਨ੍ਹੀ ਜ਼ੋਰ ਮੇਰਾ ਰੱਬ ਕਰੇ ਇੱਥੋਂ ਤੱਕ ਈ score ਮੇਰਾ Suit ਉਹ ਪਾਉਂਦੀ, ਵੱਧ ਜਾਂਦਾ ਟੌਰ ਮੇਰਾ ਤਿਲ ਠੋਡੀ ਵਾਲ਼ਾ ਜਿੱਤਦਾ ਮਾਹੌਲ ਮੇਰਾ ਉਹਦੇ ਦਿਲ 'ਤੇ ਆਂ ਪੂਰਾ control ਮੇਰਾ ਰੰਗ ਜ਼ਿੰਦਗੀ 'ਚ ਭਰ ਦੂੰਗਾ, role ਮੇਰਾ ਉਹਦੇ ਬਿਨਾਂ ਨਹੀਂ ਕੋਈ, ਦਿਲ ਦੇਖੋ ਖੋਲ ਮੇਰਾ ਖੌਰੇ ਕਿੰਨੀਆਂ ਨੇ ਲਾਇਆ ਪਿਆ ਰੋਗ ਮੇਰਾ ਸੋਹਣੇ ਚਿਹਰਿਆਂ 'ਤੇ ਉੱਡਦਾ ਨੀ ਹੋਸ਼ ਮੇਰਾ ਤੀਰ ਛੱਡਿਆਂ ਕੋਈ ਸਕਦਾ ਨਹੀਂ ਰੋਕ ਮੇਰਾ ਬੜਾ ਮਾਰਦਾ Beretta ਲਿਸ਼ਕੋਰ ਮੇਰਾ ਜਿੱਥੇ ਚੱਲੇ ਨਾ ਦਿਮਾਗ, ਚੱਲੇ ਜ਼ੋਰ ਮੇਰਾ ਸੀਂਦਾ ਕੁੜਤੇ ਆਂ ਦਰਜੀ ਅਬੋਹਰ ਮੇਰਾ ਪੈਰ ਧਰਤੀ 'ਤੇ ਹੱਥ ਪਰਲੋਕ ਮੇਰਾ ਨਾਮ ਦੁਨੀਆਂ ਨੇ ਦਿੱਤਾ "Young G.O.A.T" ਮੇਰਾ ਉਹ ਸੁਣੇ Sabrina, Rick Ross ਮੇਰਾ ਮੇਰੇ ਆਪਣੇ stock 'ਤੇ gross ਮੇਰਾ ਵੈਰੀ ਤਗੜੇ ਆਂ, ਪਰਚਾ cross ਮੇਰਾ ਮੇਰੇ ਵੱਲ ਨੂੰ flip ਕਰੇ toss ਮੇਰਾ ਕਦੇ ਲੱਗਣਾ ਨਹੀਂ ਜੱਗ ਉੱਤੇ pause ਮੇਰਾ Door police ਨੇ ਕੀਤਾ ਹੁੰਦਾ knock ਮੇਰਾ ਰਹਿੰਦੇ ਡਰਦੇ ਆਂ ਦੇਖ-ਦੇਖ ਦੌਰ ਮੇਰਾ ਮੇਰੇ link 'ਚੋ ਆਂ ਇੱਕ link Dawood ਮੇਰਾ ਯਾਰ ਕੋਈ ਵੀ ਨ੍ਹੀ, ਬਿੱਲੋ, ਡਰਪੋਕ ਮੇਰਾ ਕਦੇ ਹੁੰਦਾ ਨੀ trigger 'ਤੇ lock ਮੇਰਾ Mamba rifle ਦੇ ਜਿੱਡਾ ਆ scope ਮੇਰਾ ਕਦੇ ਮੁੱਕਦਾ ਨੀ ਗੋਲ਼ੀ ਦਾ stock ਮੇਰਾ ਜਿਉਂਦੇ ਕਰਾਂ ਹਥਿਆਰ, ਨਾ drop ਮੇਰਾ ਵੈਰ ਵੱਧ ਜਾਂਦਾ, ਵੱਧ ਜਾਂਦਾ bore ਮੇਰਾ ਹਾਏ, "Yalla-Yalla" ਚੱਲੇ dialogue ਮੇਰਾ ਬੜਾ ਮਹਿੰਗਾ ਆਂ cigar ਨਹੀਂ, smoke ਮੇਰਾ ਪਾਣੀ ਦਲਿਆਂ 'ਚ ਜਾਣਾ ਆ close ਮੇਰਾ ਹਿੱਕ ਵੈਰੀਆਂ ਦੀ ਉੱਤੇ ਆ plot ਮੇਰਾ ਆਪੇ ਕਰ ਦਵੋਂ number block ਮੇਰਾ Team L.A. ਉੱਤੇ ਲੱਗਾ ਆਂ crore ਮੇਰਾ ਠੁੱਡ Messi ਵਾਂਗੂ ਫ਼ੇਰਨਾ ਆ goal ਮੇਰਾ ਸੱਤ number 'ਤੇ ਲੱਗਾ jackpot ਮੇਰਾ ਕਾਲ਼ੇ suit ਤੋਂ ਬਿਨਾਂ ਨਾ dress code ਮੇਰਾ ਦੂਜੀ ਸਦੀ 'ਚ ਵੀ ਚੱਲੂ episode ਮੇਰਾ ਉੱਤੋਂ ਚੱਲਦੇ truck transport ਮੇਰਾ ਭਾਵੇਂ ਫ਼ਸਿਆਂ ਕਦੋਂ ਦਾ ਇੱਕ load ਮੇਰਾ ਨਾਲ਼ੇ ਬਾਕੀਆਂ ਤੋਂ mindset ਹੋਰ ਮੇਰਾ ਮੈਨੂੰ ਰੱਖਦਾ ਜਗਾਕੇ ਇੱਕ hope ਮੇਰਾ ਗੇੜਾ ਕਦੇ-ਕਦੇ ਹੁੰਦਾ White Rock ਮੇਰਾ ਕਦੇ ਹੁੰਦਾ ਆਂ ਟਿਕਾਣਾ T-dot ਮੇਰਾ ਗਾਣਾ ਅੱਜਤੱਕ ਹੋਇਆਂ ਨਹੀਂ flop ਮੇਰਾ Touchwood, ਬਿੱਲੋ, ਕੰਮ ਚੱਲੇ top ਮੇਰਾ Touchwood, ਬਿੱਲੋ, ਕੰਮ ਚੱਲੇ top ਮੇਰਾ Touchwood, ਬਿੱਲੋ, ਕੰਮ ਚੱਲੇ top ਮੇਰਾ, top ਮੇਰਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Jackpot
Who sings Jackpot and when was it released?

“Jackpot” is performed by Cheema Y & Gur Sidhu, released in 2026.

Where can I read the full lyrics to Jackpot?

You can read the complete, verified lyrics for “Jackpot” right here on WorldBestSong along with music ratings and community reviews.

What is the listener rating for Jackpot?

“Jackpot” has not been rated by listeners yet on WorldBestSong. Be the first to rate and review it!

Where can I stream Jackpot?

You can stream “Jackpot” by Cheema Y & Gur Sidhu directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.