Jawani artwork

Song

Jawani

Arjan Dhillon

2022

No ratings yet

Jawani Lyrics

by Arjan Dhillon

Show Mxrci On It! ਹੋ import ਕਰੀਦੇ exhaust ਪੁਵਾਏ ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ ਹੋ import ਕਰੀਦੇ exhaust ਪੁਵਾਏ ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ ਹੁਣ ਦਾਰੂ-ਦੱਪਾ, ਗੇੜਾ-ਗੱਪਾਂ ਟੌਰ-ਟੱਪਾ ਗੁੰਦਮੇ ਸ਼ਰੀਰ ਤੇ ਵਿਲਾਇਤੀ ਹੋਵੇ ਲੀੜਾ-ਲੱਤਾਂ ਹਾਏ ਉੱਤੋਂ ਬੱਜੀ ਵੀ Trip ਹੋਵੇ ਭੰਗਦੀ-ਭੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਹੁਕਮ ਸੁਣਾਉਣਾ ਹੋਵੇ ਬੌਂਨੇਟਾਂ ਤੇ ਚੜ੍ਹ-ਚੜ੍ਹ ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ ਹੁਕਮ ਸੁਣਾਉਣਾ ਹੋਵੇ ਬੋਨੇਟਾ ਤੇ ਚੜ੍ਹ-ਚੜ੍ਹ ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ Support ਤੇ ਹੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ ਨੀ ਮਿੱਤਰਾਂ ਦੇ ਮੂਹਰੇ ਫੇਰ ਕਿਹੜਾ ਕੁਝ ਬੱਤੀ ਦਾ ਸਿਦੀ ਹੋਵੇ ਰਬ ਨਾਲ ਤੁੱਰੇ Rally ਪਬ ਨਾਲ ਇੱਕ ਅੱਧਾ ਡੱਬ ਨਾਲ ਡਿੱਗੀ ਚ ਦੁਨਾਲੀ ਕਾਲੇ ਰੰਗ ਦੀ, ਰੰਗ ਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ ਵੇਹਲੇ ਬੱਲੇ ਰਹਿਣ ਮੂੰਹ ਓਹਨਾ ਨੂੰ ਨਾ ਲਵੇ ਵਸੇ ਸਾਹਾਂ ਚ ਜੋ ਟੌਰੀ ਘਰੋਂ ਮਿਲਨੇ ਨੂੰ ਆਵੇ ਖੈਜਾ-ਖੈਜਾ ਹੁੰਦੀ ਹੋਵੇ, ਬਹਿਜਾ-ਬਹਿਜਾ ਹੋਵੇ ਦਿਲ ਲੈਜਾ-ਲੈਜਾ ਹੋਵੇ ਖੁੱਲੇ ਯਾਰਾਂ ਨਾਲ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ) ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ Election Booze ਦੀ ਤੇ ਘਰ ਦੀ ਵੀ ਹੋਵੇ ਦਾਰੂ ਪਚਦੀ ਵੀ ਹੋਵੇ ਦਾਰੂ ਚੜ੍ਹਦੀ ਵੀ ਹੋਵੇ ਪਾਉਣ ਲੱਗੇ ਮਿੰਨੀ ਇਹ ਨਾ ਖਾਤਿਆ ਚ ਚੀਨੀਏ ਨਾ ਗਿਣੀ ਐ ਨਾ ਅਰਜਨ ਜੇਬਾਂ ਨੂੰ ਨਾ ਤੰਗੀ ਹੋਵੇ ਡੰਗਦੀ-ਡੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ (ਹੋਰ ਨੀ ਜਵਾਨੀ ਕੁਝ ਮੰਗਦੀ) (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Jawani
Who sings Jawani and when was it released?

“Jawani” is performed by Arjan Dhillon, released in 2022.

Where can I read the full lyrics to Jawani?

You can read the complete, verified lyrics for “Jawani” right here on WorldBestSong along with music ratings and community reviews.

What is the listener rating for Jawani?

“Jawani” has not been rated by listeners yet on WorldBestSong. Be the first to rate and review it!

Where can I stream Jawani?

You can stream “Jawani” by Arjan Dhillon directly on Spotify, Apple Music, and YouTube through the streaming links available on this page.

Global search terms for Jawani: letra de Jawani (Spanish), paroles de Jawani (French), testo di Jawani (Italian), songtext von Jawani (German), lirik lagu Jawani (Indonesian), tekst piosenki Jawani (Polish), letras de Jawani (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Jawani by Arjan Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.