Taj Mahal artwork

Song

Taj Mahal

Arjan Dhillon

2025

No ratings yet

Taj Mahal Lyrics

by Arjan Dhillon

ਤਾਰੀਫਾਂ ਥੱਕੇ ਕਰ-ਕਰ ਬਦਨ ਸੰਗਮਰਮਰ ਸੁਬਾਹ ਨੂੰ ਗੁਲਾਬੀ ਲੱਗੇ ਰਾਤੀ ਮਹਿਤਾਬੀ ਲੱਗੇ ਨੀਲਮ ਰੰਗੀਆਂ ਅੱਖਾਂ ਓਹਦੇ ਬਾਰੇ ਕੀ ਕੀ ਦੱਸਾਂ ਬੱਲ ਪੈਂਦਾ ਲੱਕ ਚ ਜਿਵੇ ਓਹਦੇ ਕੋਲੋਂ ਯਮੁਨਾ ਵਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ (ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ) ਓ ਇੱਕੋ ਆ ਦੁਨੀਆ ਬੜੀ ਜਿਹੜੀ ਜ਼ਰੀ ਚ ਲੱਗਦੀ ਪਰੀ ਓਹਤੋਂ ਅਪਸਰਾ ਖਾਂਦੀਆਂ ਖੌਫ ਓਹਦੇ ਪੈਰਾਂ ਥੱਲੇ ਫਿਰਦੌਸ ਮੇਰਾ ਦਿਲ ਸੀਨੇ ਵਿੱਚ ਸਹਿਕੇ ਉਹ ਚਾਰ ਬਾਗ ਦੇ ਵਾਂਗੂ ਮਹਿਕੇ ਓਹਨੂੰ ਦੇਖਣ ਦਾ ਮੋਕਾ ਏ ਮਿਲਿਆ ਏ ਇਹ ਮੇਹਰ ਸਾਡੇ ਉੱਤੇ ਰੱਬ ਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ (ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ) ਹਾਏ ਨਾਜ਼ ਤੇ ਨੱਖਰੇ ਓਹਦੇ ਅੰਦਾਜ਼ ਨੇ ਵੱਖਰੇ ਓਹਦੇ ਹਾਏ ਮਾਰੇ ਜਵਾਨੀ ਕੂਕਾਂ ਓਹਦੇ ਕੱਦ ਸਰੋਂ ਦਾ ਬੂਟਾ ਹਾਏ ਬੁੱਲ ਗੁਲਾਬਾਂ ਵਰਗੇ ਓਹਦੇ ਹੱਥ ਫਰਿਆਦਾਂ ਵਰਗੇ ਨਾਂ ਸੋਹਣਾ ਸੋਹਣਾ ਲੱਗਦਾ ਏ ਜਿਦਾ ਨਾਮ ਉਹ ਲੈਕੇ ਸੱਦ ਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ (ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ) ਹੋ ਸਾਡੇ ਸਾਹ ਰਹਿੰਦੇ ਨੇ ਜਿਹੜੇ ਜੇ ਗੁਰਬਤ ਹੋਯੀਏ ਨੇੜੇ ਬੱਸ ਇਹੋ ਗੱਲ ਆਖ਼ਿਰੀ ਪੈਜੇ ਜਨਮਾਂ ਦੀ ਸਕੀਰੀ ਓਹਦਾ ਨਾਮ ਕੋਈ ਨੀ ਲੈਂਦਾ ਹਰ ਕੋਈ ਖ਼ੂਬਸੂਰਤ ਕਹਿੰਦਾ ਹਾਏ ਜਿਨ੍ਹਾਂ ਸੋਚਾਂ ਅਰਜਨਾ ਮੇਰੀ ਜਾਂਦੀ ਚਾਹਤ ਵੱਧਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ (ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Taj Mahal
Who sings Taj Mahal and when was it released?

“Taj Mahal” is performed by Arjan Dhillon, released in 2025.

Where can I read the full lyrics to Taj Mahal?

You can read the complete, verified lyrics for “Taj Mahal” right here on WorldBestSong along with music ratings and community reviews.

What is the listener rating for Taj Mahal?

“Taj Mahal” has not been rated by listeners yet on WorldBestSong. Be the first to rate and review it!

Where can I stream Taj Mahal?

You can stream “Taj Mahal” by Arjan Dhillon directly on Spotify, Apple Music, and YouTube through the streaming links available on this page.

Global search terms for Taj Mahal: letra de Taj Mahal (Spanish), paroles de Taj Mahal (French), testo di Taj Mahal (Italian), songtext von Taj Mahal (German), lirik lagu Taj Mahal (Indonesian), tekst piosenki Taj Mahal (Polish), letras de Taj Mahal (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Taj Mahal by Arjan Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.