Sanu Teri Lod (feat. Opi Music) artwork

Song

Sanu Teri Lod (feat. Opi Music)

Arjan Dhillon

2022

No ratings yet

Sanu Teri Lod (feat. Opi Music) Lyrics

by Arjan Dhillon

ਅਸੀ ਭੁੱਲ ਦੇ ਜਾਂਦੇ ਸੀ ਅੱਜ ਮੁੜ ਆਇਆ ਏ ਪਿਆਰ ਹੋਰਾਂ ਤੇ ਖਰਚ ਚੰਨਾ ਆਪ ਖੜ ਆਇਆ ਏ ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਸਾਨੂੰ ਤੇਰੀ ਲੋੜ ਤੇਰਾ ਨਾਮ ਲੈਕੇ ਲੋਕ ਸੀ ਬੁਲਾਉਂਦੇ ਜਦੋ ਲੋਕ ਸੀ ਬੁਲਾਉਂਦੇ ਜਦੋ ਹਸਨੇ ਆਉਂਦੇ ਸੀ ਸਾਡਾ ਦੁੱਖ ਸੀ ਬਟਾਉਂਦੇ ਜਦੋ ਦੁੱਖ ਸੀ ਬਟਾਉਂਦੇ ਜਦੋ ਥੋਡੀ ਥੱਲੇ ਹੱਥ ਦੇ ਕੇ ਹੋਰਾਂ ਨੂੰ ਮਨਾਉਂਦਾ ਸੀ ਸਾਡਾ ਚੇਤੇ ਹਾਣ ਦੇ ਆ ਤੈਨੂੰ ਕਿੱਥੇ ਆਉਂਦਾ ਸੀ ਨੀਲੀਆਂ ਬੇਗਾਨਿਆਂ ਅੱਖੀਆਂ ਦੀ ਲੋਰ ਸੀ ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕਿ ਹੋਏ ਗਾ ਵੇ ਕਿਸੇ ਦਾ ਕਿ ਹੋਏ ਗਾ ਵੇ ਸਾਂਨੂੰ ਜੇ ਤੂੰ ਰਬਾਉਣਾ ਏ ਤੇ ਆਪ ਵੀ ਤਾਂ ਰੋਏ ਗਾ ਆਪ ਵੀ ਤਾਂ ਰੋਏ ਗਾ ਅੱਜ ਕੋਈ ਕੱਲ ਕੋਈ ਪਰਸੋ ਨੂੰ ਕੋਈ ਅਰਜਨਾ ਸੱਚੀ ਏ ਕੋਈ ਗੱਲ ਤਾਂ ਨੇ ਹੋਈ ਵੇ ਰੂਪ ਦੀ ਤਿਜੌਰੀ ਤੇ ਬਿਠਾ ਬੈਠੇ ਚੋਰ ਸੀ ਸੱਮਝਿਆ ਹੋਰ ਸੱਚੀ ਤੂੰ ਕੁੱਝ ਹੋਰ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਸਾਨੂੰ ਤੇਰੀ ਲੋੜ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Sanu Teri Lod (feat. Opi Music)
Who sings Sanu Teri Lod (feat. Opi Music) and when was it released?

“Sanu Teri Lod (feat. Opi Music)” is performed by Arjan Dhillon, released in 2022.

Where can I read the full lyrics to Sanu Teri Lod (feat. Opi Music)?

You can read the complete, verified lyrics for “Sanu Teri Lod (feat. Opi Music)” right here on WorldBestSong along with music ratings and community reviews.

What is the listener rating for Sanu Teri Lod (feat. Opi Music)?

“Sanu Teri Lod (feat. Opi Music)” has not been rated by listeners yet on WorldBestSong. Be the first to rate and review it!

Where can I stream Sanu Teri Lod (feat. Opi Music)?

You can stream “Sanu Teri Lod (feat. Opi Music)” by Arjan Dhillon directly on Spotify, Apple Music, and YouTube through the streaming links available on this page.

Global search terms for Sanu Teri Lod (feat. Opi Music): letra de Sanu Teri Lod (feat. Opi Music) (Spanish), paroles de Sanu Teri Lod (feat. Opi Music) (French), testo di Sanu Teri Lod (feat. Opi Music) (Italian), songtext von Sanu Teri Lod (feat. Opi Music) (German), lirik lagu Sanu Teri Lod (feat. Opi Music) (Indonesian), tekst piosenki Sanu Teri Lod (feat. Opi Music) (Polish), letras de Sanu Teri Lod (feat. Opi Music) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sanu Teri Lod (feat. Opi Music) by Arjan Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.