Said & Done artwork

Song

Said & Done

Arjan Dhillon

2026 · Regional Indian

No ratings yet

WBS First look

First looka shorter piece, with no WBS rating yet

Arjan Dhillon's 'Said & Done': A Familiar Regional Soundscape

Arjan Dhillon delivers ‘Said & Done’, showcasing his established style of emotive vocals characteristic of contemporary Regional Indian music. The track appears designed for listeners seeking familiar melodic structures and heartfelt lyrical themes.

WorldBestSong's editorial opinion, written with AI assistance — separate from the listener rating.

Read the first look →

Said & Done Lyrics

by Arjan Dhillon

(ਦੇਖ ਤਾਂ ਸਹੀ) (ਦੇਖ ਤਾਂ ਸਹੀ) (ਦੇਖ ਤਾਂ ਸਹੀ) (ਦੇਖ ਤਾਂ ਸਹੀ) ਓ ਦੇਖ ਤਾਂ ਸਹੀ, ਦੇਖ ਤਾਂ ਸਹੀ ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ ਓ ਮਹਿੰਗੀਆਂ ਤੇ ਸਸਤੀਆਂ, ਸਾਨੂੰ ਗੱਲਾਂ ਕਾਹਦੀਆਂ ਨੀ? ਪੇਂਡੂ ਜੱਟ ਬਿੱਲੋ, ਚੱਕੀ ਫਿਰਦੇ Perazzi'ਆਂ ਨੀ ਦੱਸ ਕਿਹੜੀ? Bottle stock ਨਹੀਓਂ ਇੱਥੇ ਨੀ ਮਿੱਤਰਾਂ ਨੇ ਬੈਠਕਾਂ ਬਣਾਈਆਂ ਪਈਆਂ, ਠੇਕੇ ਤੇ ਦੇਖ ਤਾਂ ਸਹੀ, ਦੇਖ ਤਾਂ ਸਹੀ ਓ ਦੱਬਦੇ ਆ ਕਿੱਥੇ ਜੱਟ, four-by-four ਨੀ ਹਾਏ, update ਅਸਲੇ ਆ, bore by bore ਨੀ ਹਾਏ, ਰੱਖਦੇ ਆ ਫੁੱਲ ਜਿਹੜੇ, ਖਾਤੇ offshore ਨੀ ਹਾਏ, ਮਿੱਤਰਾਂ ਦੀ ਅੜੀ ਨੂੰ ਤੂੰ ਕਰਦੀ ਆ adore ਨੀ ਹੋ ਟੇਢੀ ਜੀ dress ਤੇ print, ਬਿੱਲੋ cheetah ਨੀ ਸਾਨੂੰ ਤੇਰੀ date ਨੇ ਭੁਲਾਤੀਆਂ ਤਰੀਕਾਂ ਨੀ ਮਿਲੇ ਨਾ ਤੂੰ ਛੇਤੀ, ਲੰਘ ਜਾਂਦੀਆਂ ਨੇ week'an ਨੀ ਜਿੱਥੇ ਹੁਣ ਮਿਲੀ, ਲੱਗਣੀ ਆ late visa ਦੇਖ ਤਾਂ ਸਹੀ, ਦੇਖ ਤਾਂ ਸਹੀ ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ ਮੂਹਰੇ ਅੜਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ ਦੇਖ ਤਾਂ ਸਹੀ ਓ ਅੱਖ ਮੇਰੀ ਲੜ ਜਾਵੇ, ਦੇਵਾਂ ਨਿੱਤ ਚਿੜਕਾਂ ਨੀ ਮਿੱਤਰਾਂ ਦੀ ਪੈਣ ਦੀਆਂ ਲਵੇ Bombay ਬਿੜਕਾਂ ਨੀ ਮਿੱਤਰਾਂ ਤੇ, ਬਿੱਲੋ, ਬਾਬੇ ਨਾਨਕ ਦੀ ਕਿਰਪਾ ਨੀ ਗੱਲ ਮੰਨੇ ਨਹੀਂ ਤੇ, ਸੋਚਾਂ ਨੂੰ ਨਿੱਤ ਰਿੜਕਾਂ ਓ ਗੋਰੀਏ, ਤੂੰ ਸ਼ਾਮੇ-ਸ਼ਾਮੇ ਰਿਹਾ ਕਰ Bhadaur ਨੀ Check ਘਰੇ ਆਜੂ ਸਾਰਾ Fendi ਤੇ Dior ਨੀ ਹਾਏ, London ਦੇ ville, Manhattan ਬਿਆਨੇ ਨੀ ਆਪੇ ਤੇਰਾ Arjan ਦੇ ਦੂਗਾ, ਜਾਨੇ ਓ ਦੇਖ ਤਾਂ ਸਹੀ, ਦੇਖ ਤਾਂ ਸਹੀ ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ (ਦੇਖ ਤਾਂ ਸਹੀ) (ਦੇਖ ਤਾਂ ਸਹੀ) (ਦੇਖ ਤਾਂ ਸਹੀ) ਓ ੧੬ਵੀਂ ਕਿਸਾਨੀ ਦੀ, ਸਰੋਹੀ ਦੀ ਆ made ਨੀ Collect ਕਰਾਂ ਟੇਕਾ, ਤੂੰ ਕਰੇ handbag ਨੀ ਹਾਏ, ਇੱਕ ਕਾਲੀ ਸ਼ਾਹ, ਦੂਜੀ desert sand ਨੀ ਹਾਏ, ਜੋੜਾ G-Wagon'an ਦਾ, wheel'e left-hand ਨੀ ਹਾਏ, ਨਿੱਕਾ ਹੁੰਦਾ ਸੋਚਦਾ ਹੁੰਦਾ ਸੀ ਗੱਲਾਂ ਇਹ ਨੀ ਮੇਰੇ ਦੇ around, ਮੇਰਾ ਹੀ younger me ਨੀ ਜਿਨ੍ਹਾਂ ਨੇ ਅੱਖਾਂ ਕੱਢੀਆਂ, ਪਵਾਤੀ ਨੀਵੀਂ ਨੀ Impossible, ਦੁਨੀਆ ਦੇ ਉੱਤੇ ਕੁਝ ਵੀ ਨੀ ਦੇਖ ਤਾਂ ਸਹੀ, ਦੇਖ ਤਾਂ ਸਹੀ ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ ਦੇਖ ਤਾਂ ਸਹੀ, ਦੇਖ ਤਾਂ ਸਹੀ ਦੇਖ ਤਾਂ ਸਹੀ ਦੇਖ ਤਾਂ ਸਹੀ, ਦੇਖ ਤਾਂ ਸਹੀ ਦੇਖ ਤਾਂ ਸਹੀ Yeah, Arjan Dhillon Mallhi

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Top Regional Indian songs

  1. Guzarish

    Satinder Sartaaj · 2026

    0.0

    0 ratings

  2. BADASS

    Arjan Dhillon · 2026

    0.0

    0 ratings

Frequently asked questions about Said & Done
Who sings Said & Done and when was it released?

“Said & Done” is performed by Arjan Dhillon, released in 2026.

Where can I read the full lyrics to Said & Done?

You can read the complete, verified lyrics for “Said & Done” right here on WorldBestSong along with music ratings and community reviews.

What is the listener rating for Said & Done?

“Said & Done” has not been rated by listeners yet on WorldBestSong. Be the first to rate and review it!

Where can I stream Said & Done?

You can stream “Said & Done” by Arjan Dhillon directly on Spotify, Apple Music, and YouTube through the streaming links available on this page.

Global search terms for Said & Done: letra de Said & Done (Spanish), paroles de Said & Done (French), testo di Said & Done (Italian), songtext von Said & Done (German), lirik lagu Said & Done (Indonesian), tekst piosenki Said & Done (Polish), letras de Said & Done (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Said & Done by Arjan Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.