Without Me artwork

Song

Without Me

AP Dhillon

2025

No ratings yet

Without Me Lyrics

by AP Dhillon

ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ? ਹੁਣ ਦੱਸ ਮੇਰੇ ਬਿਨਾਂ ਨੀਂਦ ਆਉਂਦੀ ਆ ਕਿ ਨਹੀਂ ਜੋ ਮੇਰੀਆਂ ਸੀ ਚੀਜਾਂ ਓਹੋ ਪਾਉਨੀ ਆ ਕਿ ਨਹੀਂ? ਜੋ bag ਸੀ ਮੈਂ ਦਿੱਤੇ ਉਹ ਹੰਡਾਉਨੀ ਆ ਕਿ ਨਹੀਂ? ਸਾਡੀ photo'an ਨੂੰ ਵੇਖ ਮੁਸਕੁਰਾਉਨੀ ਆ ਕਿ ਨਹੀਂ? ਓਹੀ ਆ ਕਿ ਨਹੀਂ ਜੋ ਮੈਂ ਰੱਖਿਆ ਸੀ ਨਾਮ ਤੇਰਾ? ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ? ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ ਹੁਣ ਅੱਖ ਨਾ ਮਿਲਾਵੇ, ਤੂੰ ਨਜ਼ਰਾਂ ਚੁਰਾਵੇ ਗੱਲ ਦਿਲ ਦੀ ਕਿਉਂ ਦੱਸਦੀ ਨਹੀਂ? ਨਾ ਚਿਹਰੇ 'ਤੇ ਦਿਖਾਵੇ, ਕਿੰਨਾ ਕੁ ਪਛਤਾਵੇ ਸੱਭ ਪਾ ਕੇ ਵੀ ਹੁਣ ਹੱਸਦੀ ਨਹੀਂ ਹੁਣ ਦੱਸ ਮੇਰੇ ਸੁਪਨੇ ਤੇਨੂੰ ਆਉਂਦੇ ਆਂ ਕਿ ਨਹੀਂ? ਰਾਤਾਂ ਦੀਆਂ ਨੀਂਦਰਾਂ ਉਡਾਉਂਦੇ ਆਂ ਕਿ ਨਹੀਂ? ਵਾਅਦੇ ਜੋ ਸੀ ਕੀਤੇ ਉਹ ਸਤਾਉਂਦੇ ਆਂ ਕਿ ਨਹੀਂ? ਖ਼ਤ ਜੋ ਸੀ ਮੇਰੇ ਉਹ ਰਵਾਉਂਦੇ ਆਂ ਕਿ ਨਹੀਂ? ਓਹ ਰੱਖਦਾ ਕਿ ਨਹੀਂ, ਜਿਵੇਂ ਰੱਖਿਆ ਖ਼ਿਆਲ ਤੇਰਾ? ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ? ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Without Me
Who sings Without Me and when was it released?

“Without Me” is performed by AP Dhillon, released in 2025.

Where can I read the full lyrics to Without Me?

You can read the complete, verified lyrics for “Without Me” right here on WorldBestSong along with music ratings and community reviews.

What is the listener rating for Without Me?

“Without Me” has not been rated by listeners yet on WorldBestSong. Be the first to rate and review it!

Where can I stream Without Me?

You can stream “Without Me” by AP Dhillon directly on Spotify, Apple Music, and YouTube through the streaming links available on this page.

Global search terms for Without Me: letra de Without Me (Spanish), paroles de Without Me (French), testo di Without Me (Italian), songtext von Without Me (German), lirik lagu Without Me (Indonesian), tekst piosenki Without Me (Polish), letras de Without Me (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Without Me by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.