Thinking of You artwork

Song

Thinking of You

AP Dhillon

2026

No ratings yet

Thinking of You Lyrics

by AP Dhillon

ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼ ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ ਤੇਰੇ ਬਿਨਾਂ ਏ ਦੁਨੀਆਂ ਅਧੂਰੀ ਮੇਰੀ ਤੂੰ ਮਿਲ਼ੇਂ, ਤਲਾਸ਼ ਹੁੰਦੀ ਪੂਰੀ ਮੇਰੀ ਅੰਬਰ ਦੇ ਤਾਰੇ ਕੋਲ਼ੋਂ, ਜੋ ਮਿਲਦਾ ਸਾਰਿਆਂ ਕੋਲ਼ੋਂ ਪੁੱਛਦਾ ਮੈਂ ਪਤਾ ਤੇਰਾ, ਕੀ ਏ ਮਜਬੂਰੀ ਮੇਰੀ? ਭੁੱਲਦਾ ਨਾ ਮੈਨੂੰ ਜੋ ਦੇਖਿਆ ਸੀ ਤੈਨੂੰ ਤੂੰ ਨਾ ਮਿਲ਼ੇਂ ਤਾਂ ਹੋ ਜਾਨਾਂ ਆਂ ਮੈਂ ਯਾਦਾਂ ਨਾ' ਖਫ਼ਾ (huh-huh) ਕਿੱਦਾਂ ਸਮਝਾਵਾਂ ਮੈਂ? (huh) ਦਿਲ ਤੋਂ ਤੈਨੂੰ ਚਾਹਵਾਂ ਮੈਂ (huh) ਜੀਣੇ ਦੀ ਬੱਸ ਮੇਰੀ ਤੂੰ ਹੀ ਏਂ ਵਜ੍ਹਾ ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼ ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼ ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ ਬਣਜਾਂ ਮੈਂ ਰਾਹੀ ਤੇਰੇ ਰਾਹ ਜੇ ਮਿਲ਼ੇ ਤੇਰੇ ਰਾਸਤੇ ਜੀਣਾ ਤੇ ਮਰਨਾ ਵੀ ਕਬੂਲ ਜੇ ਹੋਵੇ ਤੇਰੇ ਵਾਸਤੇ ਦੌਲਤ ਐਂ ਤੂੰ, ਕੀ ਮੈਂ ਕਰਨਾ ਕਮਾਈਆਂ ਨੂੰ? ਤੂੰ ਏਂ ਜ਼ਰੂਰੀ ਜਿਵੇਂ ਧੁੱਪ ਪਰਛਾਈਆਂ ਨੂੰ ਤੂੰ ਇਮਤਿਹਾਨ ਐਂ ਪਿਆਰ ਦੀ ਪੜ੍ਹਾਈਆਂ ਨੂੰ ਮੌਕਾਂ ਤਾਂ ਦੇ ਸਾਨੂੰ ਇਸ਼ਕ ਸਿਪਾਹੀਆਂ ਨੂੰ ਆ ਕੇ ਕਿਤੇ ਮਿਲ਼, ਮੇਰੇ ਚੰਗੇ ਹੋਣ ਦਿਨ ਇਸ ਬਿਖ਼ਰੇ ਜਿਹੇ ਦਿਲ ਨੂੰ ਵੀ ਮਿਲ਼ਜੇ ਸੁਕੂਨ (ooh) ਤੇਰਾ ਹੋਣਾ ਇੱਕ ਪਾਸੇ, ਦੁਨੀਆਂ ਹੋਣਾ ਇੱਕ ਪਾਸੇ (ooh) ਤੈਨੂੰ ਮੈਂ ਚਾਹੁਣਾ, ਮੇਰਾ ਇਹੀ ਆ ਜੁਨੂਨ ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼ ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼ ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Thinking of You
Who sings Thinking of You and when was it released?

“Thinking of You” is performed by AP Dhillon, released in 2026.

Where can I read the full lyrics to Thinking of You?

You can read the complete, verified lyrics for “Thinking of You” right here on WorldBestSong along with music ratings and community reviews.

What is the listener rating for Thinking of You?

“Thinking of You” has not been rated by listeners yet on WorldBestSong. Be the first to rate and review it!

Where can I stream Thinking of You?

You can stream “Thinking of You” by AP Dhillon directly on Spotify, Apple Music, and YouTube through the streaming links available on this page.

Global search terms for Thinking of You: letra de Thinking of You (Spanish), paroles de Thinking of You (French), testo di Thinking of You (Italian), songtext von Thinking of You (German), lirik lagu Thinking of You (Indonesian), tekst piosenki Thinking of You (Polish), letras de Thinking of You (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Thinking of You by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.