Scars artwork

Song

Scars

AP Dhillon

2023

No ratings yet

Scars Lyrics

by AP Dhillon

ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਅਸੀ ਕੱਲੇ ਬਿਹ ਕੇ ਸੋਚਦੇ ਆ ਸਾਥੋਂ ਕਿ ਗਲਤੀ ਹੋ ਗਈ ਐ ਵਾਅਦਿਆਂ ਦਾ ਘਰ ਜੋ ਪਾਯਾ ਸੀ ਓਹਦੀ ਛੱਤ ਕ੍ਯੂਂ ਸੱਜਣਾ ਚੋ ਗਈ ਐ ਪਿਹਲਾਂ ਪਾਣੀ ਕ੍ਯੂਂ ਪਾਯਾ ਉਠ ਉਠ ਕੇ ਰੋ ਜੇ ਪਿਆਰ ਦਾ ਬੂਟਾ ਵੱਡਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਸਾਡੇ ਹਾਸੇ ਸਾਥੋਂ ਖੁੰਜ ਗਏ ਨੇ ਤੇ ਗਮਾਂ ਨਾਲ ਮੱਥੇ ਲੱਗੇ ਨੇ ਜਿੰਨਾ ਮੋਹ ਸੀ ਦਿਲ ਨੂ ਪਾਯਾ ਓ ਬੰਨ ਸਬ ਜ਼ਹਿਰੀਲੇ ਦੱਸੇ ਨੇ ਜੇ ਜਾਂ ਹੀ ਚਾਹੀਦੇ ਸੀ ਮਿਹਰਮਾ ਵੇ ਸਾਨੂ ਕਦੇ ਮਜ਼ਾਕ ਚ ਦਸਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Scars
Who sings Scars and when was it released?

“Scars” is performed by AP Dhillon, released in 2023.

Where can I read the full lyrics to Scars?

You can read the complete, verified lyrics for “Scars” right here on WorldBestSong along with music ratings and community reviews.

What is the listener rating for Scars?

“Scars” has not been rated by listeners yet on WorldBestSong. Be the first to rate and review it!

Where can I stream Scars?

You can stream “Scars” by AP Dhillon directly on Spotify, Apple Music, and YouTube through the streaming links available on this page.

Global search terms for Scars: letra de Scars (Spanish), paroles de Scars (French), testo di Scars (Italian), songtext von Scars (German), lirik lagu Scars (Indonesian), tekst piosenki Scars (Polish), letras de Scars (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Scars by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.