Distance artwork

Song

Distance

AP Dhillon

2024

No ratings yet

Distance Lyrics

by AP Dhillon

ਹੱਥੋ ਹੱਥ ਛੁਟਿਆ ਏ ਦਿਲ ਮੇਰਾ ਅੱਜ ਟੁਟਿਆ ਏ ਕਿਸ ਗੱਲ ਦੀ ਦੇ ਗਈ ਏ ਸਜ਼ਾ ਅੱਖ ਤੇਰੀ ਨਾਲ ਪੜ੍ਹੀ ਨਾ ਹੋਈ ਦਿਲ ਦੀ ਰਜ਼ਮ ਵੀ ਫੜ ਨਾ ਹੋਈ ਅਸੀਂ ਅੱਜ ਹੋਏ ਆ ਤਬਾਹ ਹੁਣ ਕਿਦਰ ਨੂੰ ਜਾਵਾਂ ਮੈਨੂੰ ਲੱਭਦਾ ਨਾ ਰਾਹ ਕਿਸ ਗੱਲ ਦੀ ਦੇ ਗਈ ਏ ਸਜ਼ਾ ਕਿਉਂ ਦੇਗੀ ਏ ਦਗਾ ਕਿਉਂ ਦੇਗੀ ਏ ਦਗਾ ਸਾਰੇ ਤੋੜ ਗਈ ਚਾਅ ਕਿਉਂ ਦੇਗੀ ਏ ਦਗਾ ਪਿਆਰ ਜਦੋਂ ਪਾਇਆ ਸੀ ਕਦੀ ਗੱਲ ਨਾਲ ਲਾਇਆ ਸੀ ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ ਅਸੀਂ ਸੰਭਲ ਕੇ ਚੱਲਦੇ ਤੇਰੇ ਪੜ ਲੈਂਦੇ ਛਲ ਜੇ ਛੱਡ ਵੇਖਣਾ ਕੀ ਪਿੱਛੇ ਹੁਣ ਮੁੜਕੇ ਜਿਹੜੇ ਛੱਡ ਜਾਂਦੇ ਤੁਰ ਕੇ ਫਿਰ ਨਾ ਆਉਂਦੇ ਮੁੜਕੇ ਭਾਵੇ ਲੱਖ ਵਾਰੀ ਤੱਕ ਲੈਣੀ ਰਾਹ ਕਿਉਂ ਦੇਗੀ ਏ ਦਗਾ ਕਿਉਂ ਦੇਗੀ ਏ ਦਗਾ ਸਾਰੇ ਤੋੜ ਗਈ ਏ ਚਾਅ ਕਿਉਂ ਦੇਗੀ ਏ ਦਗਾ ਸਾਰੇ ਤੋੜ ਗਈ ਏ ਚਾਅ ਕਿਉਂ ਦੇਗੀ ਏ ਦਗਾ ਕਿਉਂ ਦੇਗੀ ਏ ਦਗਾ ਕਿਉਂ ਦੇਗੀ ਏ ਦਗਾ ਕਿਉਂ ਦੇਗੀ ਏ ਦਗਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Distance
Who sings Distance and when was it released?

“Distance” is performed by AP Dhillon, released in 2024.

Where can I read the full lyrics to Distance?

You can read the complete, verified lyrics for “Distance” right here on WorldBestSong along with music ratings and community reviews.

What is the listener rating for Distance?

“Distance” has not been rated by listeners yet on WorldBestSong. Be the first to rate and review it!

Where can I stream Distance?

You can stream “Distance” by AP Dhillon directly on Spotify, Apple Music, and YouTube through the streaming links available on this page.

Global search terms for Distance: letra de Distance (Spanish), paroles de Distance (French), testo di Distance (Italian), songtext von Distance (German), lirik lagu Distance (Indonesian), tekst piosenki Distance (Polish), letras de Distance (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Distance by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.