Sleepless artwork

Song

Sleepless

AP Dhillon

2023

No ratings yet

Sleepless Lyrics

by AP Dhillon

ਵੇ ਮੈਂ ਰਾਤਾਂ ਨੂ ਉਠ ਉਠ ਰੋਯੀ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਮੈਂ ਰਾਤਾਂ ਨੂ ਉਠ ਉਠ ਰੋਯੀ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਇੱਜ਼ਤ ਗਵਾਯੀ ਨਾਲੇ ਗਵਾਈਆਂ ਨਜਦੀਕੀਆਂ ਲੇਖਾਂ ਦੀ ਮਾਰੀ ਖਾਲੀ ਕੰਧਾ ਵੀ ਨੇ ਚਿਕੀਆਂ ਗੱਲ ਅੰਦਰ ਦੀ ਕ੍ਯੂਂ ਨਾ ਤੂ ਗੱਲ ਅੰਦਰ ਦੀ ਕ੍ਯੂਂ ਨਾ ਤੂ ਟਾਯ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰੋਈ ਚੰਨਵੇ ਮੇਰੀ ਨੀਂਦਰ ਕਿੱਧਰ ਆ ਮਸਲਾ ਮਲੂਕ ਏ ਕਠੋਰ ਨੀ ਚਲਦਾ ਕਿ ਕਰਾ ਦਿਲ ਉੱਤੇ ਜ਼ੋਰ ਨੀ ਚਲਦਾ ਮੇਰੀ ਸੁਧ ਬੁਧ ਮੇਰੇ ਤੋਂ ਮੇਰੀ ਸੁਧ ਬੁਧ ਮੇਰੇ ਤੋਂ ਲੁਕੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰੋਈ ਚਾਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰੋਈ ਚਾਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰਾਤਾਂ ਨੂ ਉਠ ਉਠ ਰਾਤਾਂ ਨੂ ਉਠ ਉਠ ਰੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰਾਤਾਂ ਨੂ ਉਠ ਉਠ ਰਾਤਾਂ ਨੂ ਉਠ ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰੋਈ ਚੰਨ ਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ ਵੇ ਮੈਂ ਰਾਤਾਂ ਨੂ ਉਠ ਉਠ ਰੋਈ ਚੰਨ ਨ ਵੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Sleepless
Who sings Sleepless and when was it released?

“Sleepless” is performed by AP Dhillon, released in 2023.

Where can I read the full lyrics to Sleepless?

You can read the complete, verified lyrics for “Sleepless” right here on WorldBestSong along with music ratings and community reviews.

What is the listener rating for Sleepless?

“Sleepless” has not been rated by listeners yet on WorldBestSong. Be the first to rate and review it!

Where can I stream Sleepless?

You can stream “Sleepless” by AP Dhillon directly on Spotify, Apple Music, and YouTube through the streaming links available on this page.

Global search terms for Sleepless: letra de Sleepless (Spanish), paroles de Sleepless (French), testo di Sleepless (Italian), songtext von Sleepless (German), lirik lagu Sleepless (Indonesian), tekst piosenki Sleepless (Polish), letras de Sleepless (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sleepless by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.