To Be Continued... artwork

Song

To Be Continued...

AP Dhillon

2024

No ratings yet

To Be Continued... Lyrics

by AP Dhillon

ਹੱਥੋਂ ਹੱਥ ਛੁੱਟਿਆ ਐ ਦਿਲ ਮੇਰਾ ਅੱਜ ਟੁੱਟਿਆ ਐ ਕਿਸ ਗੱਲ ਦੀ ਦੇ ਰੀ ਏ ਇਹ ਸਜ਼ਾ ਓ ਅੱਖ ਤੇਰੀ ਮੈਥੋਂ ਪੜ੍ਹ ਨਾ ਹੋਈ ਦਿਲ ਦੀ ਰਮਜ਼ ਵੀ ਫੜ੍ਹ ਨਾ ਹੋਈ ਅਸੀਂ ਅੱਜ ਹੋ ਗਏ ਆ ਤਬਾਹ ਹੁਣ ਕਿੱਧਰ ਨੂੰ ਜਾਵਾਂ, ਮੈਨੂੰ ਲੱਭਦਾ ਨਾ ਰਾਹ ਕਿਸ ਗੱਲ ਦੀ ਦੇਈਏ ਇਹ ਸਜ਼ਾ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਸਾਰੇ ਤੋੜ ਗਈ ਏ ਚਾਹ ਕਿਉਂ ਦੇ ਗਈ ਐ ਦਗਾ ਪਿਆਰ ਜਦੋਂ ਪਾਇਆ ਸੀ ਕਦੀ ਗੱਲ ਨਾਲ ਲਾਇਆ ਸੀ ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ ਅਸੀਂ ਸੰਭਲ ਕੇ ਚੱਲਦੇ, ਤੇਰੇ ਪੜ੍ਹ ਲੈਂਦੇ ਛੱਲ ਜੇ ਛੱਡ ਵੇਖਣਾ ਕੀ ਪਿੱਛੇ ਹੁਣ ਮੁੜ ਕੇ ਜਿਹੜੇ ਛੱਡ ਜਾਂਦੇ ਤੁਰ ਕੇ ਫਿਰ ਨਾ ਆਉਂਦੇ ਮੁੜ ਕੇ ਭਾਵੇਂ ਲੱਖ ਵਾਰੀ ਤੱਕ ਲੈਈਏ ਰਾਹ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਸਾਰੇ ਤੋੜ ਗਈ ਏ ਚਾਹ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਕਿਉਂ ਦੇ ਗਈ ਐ ਦਗਾ ਸੱਜਣਾ, ਆ ਆ, ਹਮੱਮ ਹਮੱਮ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about To Be Continued...
Who sings To Be Continued... and when was it released?

“To Be Continued...” is performed by AP Dhillon, released in 2024.

Where can I read the full lyrics to To Be Continued...?

You can read the complete, verified lyrics for “To Be Continued...” right here on WorldBestSong along with music ratings and community reviews.

What is the listener rating for To Be Continued...?

“To Be Continued...” has not been rated by listeners yet on WorldBestSong. Be the first to rate and review it!

Where can I stream To Be Continued...?

You can stream “To Be Continued...” by AP Dhillon directly on Spotify, Apple Music, and YouTube through the streaming links available on this page.

Global search terms for To Be Continued...: letra de To Be Continued... (Spanish), paroles de To Be Continued... (French), testo di To Be Continued... (Italian), songtext von To Be Continued... (German), lirik lagu To Be Continued... (Indonesian), tekst piosenki To Be Continued... (Polish), letras de To Be Continued... (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review To Be Continued... by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.