Hills artwork

Song

Hills

AP Dhillon

2022

No ratings yet

Hills Lyrics

by AP Dhillon

ਤੈਨੂ ਪ੍ਯਾਰ ਤੋਂ ਹੁੰਨ ਭੱਜਣੇ ਦੀ ਲੋਡ ਨੀ ਬੇਬੀ ਤੇਰੇ ਬਿਨਾ ਮੇਰਾ ਕੋਯੀ ਹੋਰ ਨੀ ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ ਤੈਨੂ ਪ੍ਯਾਰ ਤੋਂ ਹੁੰਨ ਭਜਨੇ ਦੀ ਲੋਡ ਨੀ ਬੇਬੀ ਤੇਰੇ ਬਿਨਾ ਮੇਰਾ ਕੋਈ ਹੋਰ ਨੀ ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ ਕੇ ਤਾਰੇਯਾ ਦੀ ਲੋਏ ਬੇਹਿਕੇ ਮੈਂ ਦੇਖਾ ਤੈਨੂ ਸਿੰਗਾਰ ਡੇਯਾ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਕੇ ਸਾਹਾਂ ਵਿਚ ਸਾਹ ਸਾਡੇ ਹੋਵੇ ਤੇ ਜਿਸ੍ਮੀ ਰੂਹਾ ਤਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਤੇ ਅੱਸੀ ਦੋਵੇਇਂ ਕੱਲੇ ਹੋਈਏ ਘਰ ਹੋਵੇ ਵਦਿਆ ਦੇ ਵਿਚ ਬਸ ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼ ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ Baby What You Want ਤੂ ਮੈਨੂ ਦੱਸ ਘਰ ਹੋਵੇ ਵਦਿਆ ਦੇ ਵਿਚ ਬੱਸ ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼ ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ Baby What You Want ਤੂ ਮੈਨੂ ਦੱਸ ਤੇ ਸੀਪ ਸੀਪ ਚਲਦੀ ਹੋਵੇਇਂ ਤੇ ਸੰਗਾ ਲਈਏ ਸੰਸਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਕੇ ਸਾਹਾਂ ਵਿਚ ਸਾਹ ਸਾਡੇ ਹੋਵੇ ਤੇ ਜਿਸ੍ਮੀ ਰੂਹਾ ਤਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Hills
Who sings Hills and when was it released?

“Hills” is performed by AP Dhillon, released in 2022.

Where can I read the full lyrics to Hills?

You can read the complete, verified lyrics for “Hills” right here on WorldBestSong along with music ratings and community reviews.

What is the listener rating for Hills?

“Hills” has not been rated by listeners yet on WorldBestSong. Be the first to rate and review it!

Where can I stream Hills?

You can stream “Hills” by AP Dhillon directly on Spotify, Apple Music, and YouTube through the streaming links available on this page.

Global search terms for Hills: letra de Hills (Spanish), paroles de Hills (French), testo di Hills (Italian), songtext von Hills (German), lirik lagu Hills (Indonesian), tekst piosenki Hills (Polish), letras de Hills (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Hills by AP Dhillon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.