Koka vs Coca artwork

Song

Koka vs Coca

Karan Aujla

2020

No ratings yet

Koka vs Coca Lyrics

by Karan Aujla

Jay Trak Karan Aujla ਓ, ਸਾਡੇ ਤੋਂ ਪਿਆਰਾਂ ਵਿੱਚ care ਨਈਂ ਹੋਣੀ ਕਿਹੜੀ job ਕਰਦੇ ਆ? share ਨਈਂ ਹੋਣੀ Nail ਜੇ ਵਧਾ ਕੇ ਭੇਸ ਲੱਖ ਬਦਲੇ ਬਿੱਲੀ ਉਹ ਰਹਿਣੀ ਆ, ਉਹੋ ਸ਼ੇਰ ਨਈਂ ਹੋਣੀ ਤੇਰੇ ਕੋਲ਼ Jaguar, ਮੇਰੇ ਕੋਲ਼ Jaguar ਮੇਰੇ ਕੋਲ਼ੇ ਜਾਨਵਰ, ਤੇਰੇ ਕੋਲ਼ੇ car ਮੇਰੇ contact 'ਚ ਆਕੇ ਦੇਖ ਲਈ ਫ਼ੇਰ ਮੈਨੂੰ ਦੱਸਦੀ, ਜੇ ਬੱਚ ਹੋ ਗਿਆ ਓ, ਕੋਕੇ ਆਲੀਏ ਨੀ, ਯਾਰ coca ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਕੋਕੇ ਆਲੀਏ ਨੀ, ਮੈਂ cocaine ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਓ, ਡੋਰ ਹੱਥ ਕਿਸੇ ਦੇ, ਪਤੰਗ ਜਿਹਾ luck ਐ Door ਬੰਦ ਦਿਲਾਂ ਦੇ, ਕਰਾਉਂਦੀ ਤੇਰੀ ਅੱਖ ਐ ੧੦੦ percent ਪਾਲੀਂ, ੧੦੦ ਵਾਰੀ ਤਰਲੇ ਮੰਨ ਗਿਆ ਜੱਟ ਕੁੜੇ ਫ਼ੇਰ ਤੇਰਾ luck ਐ ਓ, ਕੰਮ strict, ਸਾਨੂੰ ਦੇਖਣੇ ਦੀ ticket ਐ ਹੁਸਨ ਯਾਰਾਂ ਨਾਲ਼ ਸਾਰੇ ਸ਼ਹਿਰ ਦਾ addict ਐ ਸੱਚੋ-ਸੱਚ ਦੱਸੂ, ਸੱਚੀ ਪਿਆਰ ਨਾ ਪਾਈਂ ਮੇਰੇ ਕੋਲ਼ੋਂ ਬੋਲ ਬੀਬਾ ਸੱਚ ਹੋ ਗਿਆ ਓ, ਕੋਕੇ ਆਲੀਏ ਨੀ, ਯਾਰ coca ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਕੋਕੇ ਆਲੀਏ ਨੀ, ਮੈਂ cocaine ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਓ, heart ਹੋਜੂ hurt, ਦਿਲ ਯਾਰਾਂ ਦਾ stiff ਨੀ ਚੜ੍ਹ ਨਹੀਓਂ ਹੋਣੀ ਸਾਥੋਂ ਪਿਆਰਾਂ ਦੀ cliff ਨੀ ਜਾਨਲੇਵਾ, ਜਾਨ ਨੂੰ ਨੀ ਖ਼ਤਰਾ ਕੁੜੇ ਜੱਟਾਂ ਦਾ ਮੁੰਡਾ ਨਾ ਕਿਤੇ ਕਰਜੀਂ sniff ਨੀ ਕਾਰੋਬਾਰ ਘਰੋਂ ਬਾਹਰ ਰਹਿ ਕੇ run ਕਰੇ ਯਾਰ Funny ਲੱਗਣੀ ਏ ਗੱਲ, ਪਰ fun ਕਰੇ ਯਾਰ ਸ਼ੀਸ਼ੇ ਵਿੱਚ ਰੋਏਂਗੀ ਨੀ ਯਾਰੀ ਟੁੱਟੀ ਤੇ ਲੱਗੂ ਐਦਾਂ, ਮਿੱਦ ਜਿਵੇਂ ਕੱਚ ਹੋ ਗਿਆ ਕੋਕੇ ਆਲੀਏ ਨੀ, ਯਾਰ coca ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਕੋਕੇ ਆਲੀਏ ਨੀ, ਮੈਂ cocaine ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਮੇਰੇ circle ਵਿੱਚ ਨਾ ਤੂੰ circle ਮਾਰ ਨੀ ਔਜਲੇ ਨੀ ਔਜਲੇ ਦੇ ਚੰਗੇ ਨਾ ਵਿਚਾਰ ਨੀ Head shake ਕਰੇਂਗੀ ਜੇ ਤੇਰੇ ਸਿਰ ਪੈ ਗਿਆ Jealousy ਆ ਬੜੀ, ਲੋਕ ਖਾਂਦੇ ਰਹਿੰਦੇ ਖ਼ਾਰ ਨੀ Top ਲੱਗਦੀ ਜੋ life ਸੱਚੀਂ dope, ਗੋਰੀਏ ਸਾਡੇ ਕੋਲ਼ੋਂ ਰੱਖੀ ਨਾ ਕੋਈ hope, ਗੋਰੀਏ Fire ਨੇ ਕਲੇਜਿਆਂ 'ਚ ਬਾਹਲੇ, ਕੁੜੀਏ ਐਵੇਂ ਤਾਂ ਨਈਂ ਕਿੰਨਿਆਂ ਤੋਂ ਮੱਚ ਹੋ ਗਿਆ ਓ, ਕੋਕੇ ਆਲੀਏ ਨੀ, ਯਾਰ coca ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ ਕੋਕੇ ਆਲੀਏ ਨੀ, ਮੈਂ cocaine ਵਰਗਾ ਛੱਡ ਨਈਂ ਹੋਣਾ ਜੇ ਤੈਥੋਂ touch ਹੋ ਗਿਆ Jay Trak

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Koka vs Coca
Who sings Koka vs Coca and when was it released?

“Koka vs Coca” is performed by Karan Aujla, released in 2020.

Where can I read the full lyrics to Koka vs Coca?

You can read the complete, verified lyrics for “Koka vs Coca” right here on WorldBestSong along with music ratings and community reviews.

What is the listener rating for Koka vs Coca?

“Koka vs Coca” has not been rated by listeners yet on WorldBestSong. Be the first to rate and review it!

Where can I stream Koka vs Coca?

You can stream “Koka vs Coca” by Karan Aujla directly on Spotify, Apple Music, and YouTube through the streaming links available on this page.

Global search terms for Koka vs Coca: letra de Koka vs Coca (Spanish), paroles de Koka vs Coca (French), testo di Koka vs Coca (Italian), songtext von Koka vs Coca (German), lirik lagu Koka vs Coca (Indonesian), tekst piosenki Koka vs Coca (Polish), letras de Koka vs Coca (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Koka vs Coca by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.