Pray artwork

Song

Pray

Karan Aujla

2020

No ratings yet

Pray Lyrics

by Karan Aujla

Rehaan Records Karan Aujla Deep Jandu Sandeep Rehaan ਕਦੇ ਬਾਹਰ ਆ ਗਿਆ ਕਦੇ ਗ਼ਾਇਬ ਹੋ ਗਿਆ ਕਦੇ ਕੱਲਾ ਦਿਖ ਗਿਆ Kidnap ਹੋ ਗਿਆ ਓ, ਕਦੇ ਬਾਹਰ ਆ ਗਿਆ ਕਦੇ ਗ਼ਾਇਬ ਹੋ ਗਿਆ ਕਦੇ ਕੱਲਾ ਦਿਖ ਗਿਆ Kidnap ਹੋ ਗਿਆ ਮੇਰੀ life ਤੇਰੀ life ਨੂੰ threat, ਗੋਰੀਏ ਮੰਗੇਂ ਪਿਆਰ, ਵੈਰੀ ਮੰਗਦੇ ਨੇ death, ਗੋਰੀਏ ਓ, ਤੇਰੇ ਨਾਲ਼ ਕਿੱਥੋਂ ਕਰਲਾਂ start ਮੈਂ? ਪਹਿਲੇ ਪੰਗੇ ਹੀ ਨਈਂ ਮੁੱਕਦੇ (ਪਹਿਲੇ ਪੰਗੇ ਹੀ ਨਈਂ ਮੁੱਕਦੇ) ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ (ਹੋ) ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ) ਕਹਿੰਦੇ run ਕਰਨਾ ਏ T-dot ਮੰਗਦੇ ਐਦਾਂ ਦੇ ਤਾਂ ਸਾਲੇ ਓਦਾਂ ਬਹੁਤ ਮੰਗਦੇ ਮੰਨਿਆ ਮੈਂ ਬਾਬੇ ਦਾ ਧਿਓਂਦੇ ਨਾਮ ਨੇ ਨੀ ਪਰ ਬਾਬੇ ਕੋਲ਼ੋਂ ਮਿੱਤਰਾਂ ਦੀ ਮੌਤ ਮੰਗਦੇ ਓ, ਸਾਡੇ ਮੋਢਿਆਂ ਦੇ ਉੱਤੇ ਜਿਹੜੇ head ਨੀ ਮਾਪਿਆਂ ਦੇ ਮੂਹਰੇ ਝੁੱਕਦੇ ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ) ਗੀਤਾਂ ਦੀ ਮਸ਼ੀਨ ਓ, ਸਾਰੇ ਦੂਰ-ਦੂਰ ਰਹਿੰਦੇ, ਤੂੰ ਵੀ ਜਾ, ਗੋਰੀਏ ਨੀ ਐਵੇਂ ਹਾਰ ਦੀ ਥਾਂ ਰੱਸਾ ਨਾ ਪਵਾ, ਗੋਰੀਏ ਮੈਨੂੰ ਜਾਨੂੰ-ਜਾਨੂੰ ਕਹਿਣਾ ਤੇਰਾ ਚੰਗਾ ਨਾ ਲੱਗੇ ਨੀ ਸਾਡਾ nick name end ਤੇ ਸਵਾਹ, ਗੋਰੀਏ ਓ, ਮੈਨੂੰ ਆਖੇਂ, "ਮੇਰਾ ਸੁਪਨਾ ਏੰ ਤੂੰ" ਐਵੇਂ ਦੇਖੇਂਗੀ dream ਫੁੱਕਦੇ ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ) ਓ, ਰੋਵੇਂਗੀ ਅੱਖਾਂ 'ਚ ਹੱਥ ਦੇਕੇ ਤੈਨੂੰ ਮੇਰੀ warning, ਰੱਖੀਂ ਨਾ ਭੁਲੇਖੇ Life ਵਿੱਚ ਬੜੇ ਮਿਲੇ ਹੋਣੇ ਤੈਨੂੰ ਲੱਗੇ ਪਿੰਡਾਂ ਆਲੇ ਵੈਲੀ ਨਹੀਓਂ ਦੇਖੇ ਓ, ਮੇਰੀ life ਨਈਂ drama, movie scene, ਗੋਰੀਏ ਨੀ ਗੋਲ਼ੀ ਕੀਲਦੀ ਵੈਰੀ ਨੂੰ ਜਿਵੇਂ ਬੀਨ, ਗੋਰੀਏ ਤੈਨੂੰ end ਤੇ ਰਕਾਨੇ ਯਾਰੀ ਆਉਣੀ ਰਾਸ ਨਈਂ ਐਥੇ do or die ਐ, ਕੋਈ fail pass ਨਈਂ (fail pass ਨਈਂ) Rehaan Records

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Pray
Who sings Pray and when was it released?

“Pray” is performed by Karan Aujla, released in 2020.

Where can I read the full lyrics to Pray?

You can read the complete, verified lyrics for “Pray” right here on WorldBestSong along with music ratings and community reviews.

What is the listener rating for Pray?

“Pray” has not been rated by listeners yet on WorldBestSong. Be the first to rate and review it!

Where can I stream Pray?

You can stream “Pray” by Karan Aujla directly on Spotify, Apple Music, and YouTube through the streaming links available on this page.

Global search terms for Pray: letra de Pray (Spanish), paroles de Pray (French), testo di Pray (Italian), songtext von Pray (German), lirik lagu Pray (Indonesian), tekst piosenki Pray (Polish), letras de Pray (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Pray by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.