Tauba Tauba (From Bad Newz) artwork

Song

Tauba Tauba (From Bad Newz)

Karan Aujla

2024

No ratings yet

Tauba Tauba (From Bad Newz) Lyrics

by Karan Aujla

Uh, yeah, yeah, yeah (ਹਾਂ, ਤੌਬਾ-ਤੌਬਾ) Yeah Proof ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਓ, ਲੈ ਲਿਆ ਕੁੜੀ ਨੇ ਦਿਲ ਸਾਡਾ ਹਾਲੇ ਥੋੜ੍ਹਾ ਸਾਫ਼ ਜਿਹਾ ਨਹੀਂ ਲਗਦਾ ਇਰਾਦਾ ਗੁੱਤ ਬਾਹਲ਼ੀ ਲੰਬੀ ਨੀ ਰੱਖੀ ਹੈ ਮੁਟਿਆਰ ਨੇ ਹੈ ਦਿਖਦਾ ਪਰਾਂਦਾ, ਨਹੀਓਂ ਦਿਖਦਾ Prada (stop) Figure ਤੋਂ ਲਗਦੀ Latino ਇੱਕ ਵਾਰੀ ਦੱਸ ਦੋ ਜੀ ਐਨੀ ਕਿਉਂ ਸ਼ੁਕੀਨ ਓ ਕੱਲ੍ਹ ਹੀ ਤੂੰ Italy ਤੋਂ ਆਈ, ਮਰਜਾਣੀਏ ਤੇ purse ਤੂੰ Paris ਤੋਂ ਮੰਗਇਆ Valentino ਹਾਂ, ਤੈਨੂੰ ਕਿਉਂ ਨਾ ਦਿਖਾਂ? ਤੇਰੇ ਤੋਂ ਕੀ ਸਿਖਾਂ? ਤੇਰੇ 'ਤੇ ਕੀ ਲਿਖਾਂ? ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਸੋਹਣੀਏ, ਨੀ ਅੱਖ ਤੇਰੀ thief ਐ ਐਰਾ-ਗੈਰਾ ਦੇਖਦੀ ਨਹੀਂ ਐਦਾਂ ਤਾਂ ਸ਼ਰੀਫ਼ ਆ ਐਥੇ ਕਹਿੰਦੀ too much ਦੇਸੀ ਤਾਂਹੀ chill ਕਰੇ London ਤੇ party Ibiza ਸਾਡੇ ਲਈ free ਨਹੀਂ ਭੋਰਾ ਲਗਦੀ IG story ਤੋਂ ਤਾਂ Bora Bora ਲਗਦੀ 'ਵਾਜ ਤੇਰੀ, ਸੋਹਣੀਏ, ਸੁਰੀਲੀ ਨੂਰੀ ਵਰਗੀ ਜਦੋਂ ਲੱਕ ਹਿੱਲਦਾ ਓਦੋਂ ਤਾਂ Nora ਲਗਦੀ ਹਾਂ, ਮਿਲ਼ਨਾ ਦੱਸਦੇ ਕੋਈ ਥਾਂ ਦੱਸਦੇ, ਮੇਰੀ ਜਾਂ, ਦੱਸਦੇ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹਾਏ, ਮਿੱਤਰਾਂ ਤੋਂ ਅੱਖ ਤੇਰੀ ਮੰਗੇ ਕੰਗਣਾ ਹੁਣੇ ਮੈਂ ਬਣਾ ਦਾਂ, ਮੈਨੂੰ ਦੱਸ ਤਾਂ ਸਹੀ ਜਾਨ ਮੰਗ ਲਾ, ਮੈਂ ਤੈਥੋਂ ਜਾਨ ਵਾਰ ਦਾਂ ਆਪੇ ਨਿਕਲ਼ੂਗੀ, ਨੀ ਤੂੰ ਹੱਸ ਤਾਂ ਸਹੀ ਹਾਏ, ਤੇਰੇ ਵਿੱਚ ਨਸ਼ਾ ਪਹਿਲੇ ਤੋੜ ਦਾ, ਕੁੜੇ ਸੋਹਣੀਏ, ਸ਼ਰਾਬ ਦਾ ਤਾਂ ਨਾਮ ਲਗਦਾ ਸਾਡੇ ਤੋਂ ਚੜ੍ਹਾਈ ਤੇਰੀ ਵੱਧ ਹੋ ਗਈ ਨਿਕਲ਼ੇ ਤਾਂ ਸੜਕਾਂ 'ਤੇ ਜਾਮ ਲਗਦਾ ਹਾਂ, ਗੱਲ ਮਾਨ ਮੇਰੀ ਮਿਹਮਾਨ ਮੇਰੀ, ਤੂੰ ਐ ਜਾਨ ਮੇਰੀ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ ਹੁਸਨ ਤੇਰਾ ਤੌਬਾ-ਤੌਬਾ, ਤੌਬਾ-ਤੌਬਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Tauba Tauba (From Bad Newz)
Who sings Tauba Tauba (From Bad Newz) and when was it released?

“Tauba Tauba (From Bad Newz)” is performed by Karan Aujla, released in 2024.

Where can I read the full lyrics to Tauba Tauba (From Bad Newz)?

You can read the complete, verified lyrics for “Tauba Tauba (From Bad Newz)” right here on WorldBestSong along with music ratings and community reviews.

What is the listener rating for Tauba Tauba (From Bad Newz)?

“Tauba Tauba (From Bad Newz)” has not been rated by listeners yet on WorldBestSong. Be the first to rate and review it!

Where can I stream Tauba Tauba (From Bad Newz)?

You can stream “Tauba Tauba (From Bad Newz)” by Karan Aujla directly on Spotify, Apple Music, and YouTube through the streaming links available on this page.

Global search terms for Tauba Tauba (From Bad Newz): letra de Tauba Tauba (From Bad Newz) (Spanish), paroles de Tauba Tauba (From Bad Newz) (French), testo di Tauba Tauba (From Bad Newz) (Italian), songtext von Tauba Tauba (From Bad Newz) (German), lirik lagu Tauba Tauba (From Bad Newz) (Indonesian), tekst piosenki Tauba Tauba (From Bad Newz) (Polish), letras de Tauba Tauba (From Bad Newz) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Tauba Tauba (From Bad Newz) by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.