No Need artwork

Song

No Need

Karan Aujla

2019

No ratings yet

No Need Lyrics

by Karan Aujla

ਰਾ ਰਾ ਰਾ… ਰਾ ਰਾ ਰਾ ਓ ਦੁਨੀਆ ਦਾਰੀ ਪੈਸੇ ਮਾਰੀ ਕਰਦੀ ਰਿਹੰਦੀ fight ਆ 21 ਟੱਪੇ ਆ ਸੱਭ ਪਤਾ ਕੀ Wrong ਆ ਕੀ right ਆ Struggle ਕਿੱਤਾ ਏ ਹਵਾ ਨੀ ਕੀਤੀ ਕੋਕ ਨਈ ਕਿੱਤਾ ਦਾਰੂ ਪੀਤੀ ਸੁਪਨਿਆਂ ਵੱਡੇ ਜਿੰਨਾ ਪਿੱਛੇ ਘਰ ਛੱਡੇ ਕਿਸੇ ਹੋਰ ਨੂ ਹਰੌਂ ਵਾਲੀ ਲਈ ਦੌਡ਼ ਨਈ ਹਰਾ ਤਾਂ ਸਕਦੇ ਆਂ ਸਾਨੂੰ ਲੋੜ ਨਈ ਸੱਭ ਕੁਝ ਕਰ ਤਾਂ ਸਕਦੇ ਆਂ ਸਾਨੂੰ ਲੋੜ ਨਈ ਸਾਨੂ ਲੋਡ ਨਈ ਹੋ ਸਾਨੂ ਲੋਡ ਨਈ ਸਾਨੂ ਲੋਡ ਨਈ ਸਾਨੂ ਸਾਨੂ ਲੋਡ ਨਈ ਮੁਹ ਤੇ ਯਾਰਾ ਪਿੱਠ ਤੇ ਖਾਰਾ ਦੁਨੀਆਦਾਰੀ ਝੂਠੀ ਏ ਕੋਠੇ ਚੜ ਕੇ ਲੁੱਟ ਨੀ ਹੋਣੀ ਚੜ ਗਈ ਗੁੱਡੀ ਉੱਚੀ ਏ ਜਦ ਵੀ ਆਪਣੇ ਲੌਂ ਸਕੀਮਾਂ ਓਡੋ ਨੇ ਫਿਰ ਟੁੱਟ ਦੀ ਆਂ ਟੀਮਾਂ ਉੱਤੇ ਆਯਾ name ਜੱਟ ਅੱਜ ਵੀ ਆ same ਸਿਰ ਚੜ੍ਹਿਆ ਨੀ fame ਕਦੇ ਕਿੱਟੀ ਚੌਡ਼ ਨਈ ਕਰ ਤਾ ਸਕਦੇ ਆਂ ਸਾਨੂੰ ਲੋਡ ਨਈ ਏ ਸਭ ਕੁਝ ਕਰ ਤਾ ਸਕਦੇ ਆਂ ਸਾਨੂੰ ਲੋਡ ਨਈ ਸਾਨੂ ਲੋਡ ਨਈ, ਸਾਨੂ ਲੋਡ ਨਈ ਲੋਡ ਪੇ ਆਂਡੀ ਏ life ਲੇ ਜਾਂਦੀ ਏ Rich ਬੰਦਿਆਂ ਤੋ ਪੈਂਦਾ ਮੰਗਣਾ ਗਰੀਬਾਂ ਨੂ ਬੰਦਾ ਬਹੁਤ ਮੰਗਦਾ ਹੈ ਓਦੋਂ ਕਿੱਥੇ ਸੰਗਦਾ ਹੈ ਜਦੋ ਕਿੱਤੇ ਢਿਡ ਪੈਂਦੇ ਪਾਲਣੇ ਆ ਜੀਬਾ ਨੂ Negativity ਸਾਡੇ ਮੂਹਰੇ ਨਹੀ ਟਿਕੀ ਗਾਨੇ ਚਾਹੇ ਵੇਚੇ ਨੇ ਜ਼ਮੀਰ ਨਹੀ ਬੀਕੀ ਚੁਪ ਨਾਲ ਰੋਲੀ ਪਈ ਆ ਦੁੱਕੀ ਤੇ ਟਿੱਕੀ ਬੋਲ ਬੋਲ ਪਾਈ ਨੀ ਜ਼ੁਬਾਨ ਮੈਂ ਫਿੱਕੀ ਏਕ ਨੂ ਦੂਜੇ ਦੀ need ਹੈ ਲੋਡ ਹਰ ਏਕ ਬੰਦੇ ਪਿੱਛੇ ਕਿਹੰਦੇ ਸੀਡ ਹੈ ਕੀਤੇ ਏ ਸ਼ਰਾਬ ਕੀਤੇ ਏ ਵੀਡ ਹੈ ਜਿਥੇ ਪੂਰੀ ਹੁੰਦੀ ਨਾਇਓ ਓਥੇ ਹੁੰਦੀ ਪੀਡ ਹੈ ਅਔ ਅੱਗ ਨੂ ਸੇਕਾ ਆਪਦੇ ਲੇਖਾ ਤਾ ਹੀ ਮਿੱਤਰੋ ਖਵਗੇ ਨੰਗੇ ਆਏ ਆਂ ਦੁਨੀਆ ਤੇ ਦਸ ਨਾਲ ਕਿ ਲੇਕੇ ਜਵਗੇ Company Matter ਕਰਦੀ ਹੈ ਬੰਦਾ Better ਕਰਦੀ ਹੈ Aujla'ਏ ਤੋ ਸਿਖ ਯਾਰਾ ਮੰਜ਼ਿਲ ਨੂ ਮਿਥ ਯਾਰਾ ਐਵੇ ਲੋਕਾ ਬਾਰੇ ਲਿਖ ਲੈਂਦਾ ਕ੍ਰੋਰੇ ਨਈ ਲੇ ਤਾ ਸਕਦਾ ਹੈ ਓਹਨੂ ਲੋੜ ਨਈ ਓ ਸਭ ਕੁਛ ਕਰਤਾ ਤਾ ਸਕਦਾ ਹੈ ਓਹਨੂ ਲੋੜ ਨਈ ਸਾਨੂੰ ਲੋੜ ਨਈ, ਸਾਨੂੰ ਲੋੜ ਨਈ ਕਰ ਤਾ ਸਕਦੇ ਆਂ ਸਾਨੂੰ ਲੋੜ ਨਈ Rehaan Records ਸਭ ਕੁਛ ਕਰ ਤਾ ਸਕਦੇ ਆਂ ਸਾਨੂੰ ਲੋਡ ਨਈ Karan Aujla ਰਾ ਰਾ ਰਾ… ਰਾ ਰਾ ਰਾ Deep Jandu

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about No Need
Who sings No Need and when was it released?

“No Need” is performed by Karan Aujla, released in 2019.

Where can I read the full lyrics to No Need?

You can read the complete, verified lyrics for “No Need” right here on WorldBestSong along with music ratings and community reviews.

What is the listener rating for No Need?

“No Need” has not been rated by listeners yet on WorldBestSong. Be the first to rate and review it!

Where can I stream No Need?

You can stream “No Need” by Karan Aujla directly on Spotify, Apple Music, and YouTube through the streaming links available on this page.

Global search terms for No Need: letra de No Need (Spanish), paroles de No Need (French), testo di No Need (Italian), songtext von No Need (German), lirik lagu No Need (Indonesian), tekst piosenki No Need (Polish), letras de No Need (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review No Need by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.