Rap Killa (feat. Azaad 4L) artwork

Song

Rap Killa (feat. Azaad 4L)

Karan Aujla & MXRCI

2026 · Hip-Hop/Rap

No ratings yet

WBS First look

First looka shorter piece, with no WBS rating yet

Punjabi rap collabs promise hard beats, swaggering flows

Karan Aujla and MXRCI join forces on Rap Killa, showcasing their established strengths in Punjabi hip-hop through a collaborative effort featuring Azaad 4L.

WorldBestSong's editorial opinion, written with AI assistance — separate from the listener rating.

Read the first look →

Rap Killa (feat. Azaad 4L) Lyrics

by Karan Aujla & MXRCI

Aujla (Mxrci, rap ਜਿਹਾ ਕਰੀਏ ਯਾਰ) Desi Rap Killa Desi Rap Killa ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila ਮੁੰਡਾ look ਤੋਂ drippy, ਜੱਟ ਦੇਸੀ Rap Killa ਚੱਕਣਾ stash ਕਦੋਂ? Phone ਕਰੇ dealer ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ Look ਤੋਂ drippy, ਜੱਟ ਦੇਸੀ Rap Killa Ra-Ra-Rap Killa, ਜੱਟ Godzilla ਸੋਹਣੀਏ, skin tone ਲੱਗਦੀ vanilla ਕੱਢ ਦਿਆਂ ਕੰਡੇ, ਜਾਣੇ, ਚੱਕਦੇ ਨੀ feel'ਆਂ ਚਰਚੇ Mohali, ਮੇਰਾ Ludhiana ਜ਼ਿਲ੍ਹਾ ਦੇ-ਦੇ-ਦੇ ਦਿਲ ਆ, ਲੱਕ ਨੂੰ ਨਾ ਹਿਲਾ ਮਿੱਤਰਾਂ ਨਾ' ਪਿਆਰ ਹੋਜੂ ਅੱਖ ਨੂੰ ਨਾ ਮਿਲਾ ਜੜਤੇ ਕੋਕੇ ਮੈਂ ਪੇਚ, ਛੱਡ ਦੇ ਨੀ ਢਿੱਲਾ ਬੀਬਾ, ਯਾਰਾਂ ਦੀ life ਜਿਵੇਂ movie ਆ thriller ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila ਮੁੰਡਾ look ਤੋਂ drippy, ਜੱਟ ਦੇਸੀ Rap Killa ਚੱਕਣਾ stash ਕਦੋਂ? Phone ਕਰੇ dealer ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ Look ਤੋਂ drippy, (Azaad for life) ਜੱਟ ਦੇਸੀ Rap Killa (yeah, yeah, yeah!) Who the fuck? You wanna see Azaad? Imma face 'em all ਲਹਿਰ ਲੱਗੀ ਪਈ ਆ ਪੂਰਾ wavy ਏ ਮਾਹੌਲ ਦੱਸਾਂ ਤੈਨੂੰ ਕੱਲ੍ਹ ਇੱਕ ਚੱਕਤਾ ਸੀ call ਦੱਸ ਕੀ ਚਾਹੀਦਾ? ਮੈਂ ਪੁਗਾਉਣ ਦਾ ਫਿਰਾਂ ਬੋਲ Gun smoke ਨਾਲ ਬਣੇ hotbox ਅੱਖਾਂ ਵਿੱਚ ਅੱਗ ਉੱਤੇ ਰਹੇ locks ਮਿੱਤਰਾਂ ਦੇ ਨਾਂ ਤੇ high ਚੱਲਦੇ ਆ stocks ਰੱਬ ਦੀ ਜਗ੍ਹਾ ਤੇ ਪਹੁੰਚੇ ਸਾਡੇ ਕਰੇ drop ਬੜੇ versus 'ਚ ਆਗਿ ਮੇਰੇ verse ਸੁਣੇ Aujle ਨਾਲ ਅਸਲੇ ਡਿੱਘੀ 'ਚ ਜੋ ਭੁਲੇਖੇ ਪਾਉਂਦੇ ਫੌਜ ਦੇ ਆ ਤੈਨੂੰ ਲੱਗੇ new shit, ਕੰਮ ਸਾਡੇ ਰੋਜ਼ ਦੇ ਆ ਸਾਨੂੰ ਪਿੰਡ ਬੈਠਿਆਂ ਨੂੰ, Bombay ਆਲੇ ਖੋਜਦੇ ਆ ਖੋਲ੍ਹਤੇ ਖ਼ਜ਼ਾਨੇ ਖੋਲੇ sim-sim-sim ਮੇਲ ਦੀ ਫਿਰੇ ਸੜਕਾਂ ਤੇ ਨਾਗ ਰੰਗੀ beamer ਬਾਹਲ਼ੇ ਸਾਊ ਆ ਬੰਦੇ ਸਾਨੂੰ ਬਹੁਤ ਕਹਿੰਦੇ sinner Fake rapper'ਆਂ ਨੂੰ ਦੱਸੋ imma Rap Killa Let's go Mr Aujla Let's go! ਹਰ ਥਾਉਂ ਮੇਰਾ ਲੈ ਜਿੱਥੇ ਕੰਮ ਫੱਸੇ ਓਥੇ ਨੌ ਮੇਰਾ ਲੈ Check ਜੋਰ ਕਰ, ਜਾਣੇ, ਤੇਰੀ ਸੌਂਹ ਮੇਰਾ ਲੈ ਮੈਥੋਂ ਦੂਰ ਖੜ੍ਹੀ ਰਹਿ ਮਿੱਤਰਾਂ 'ਚ ਨਸ਼ਾ ਤੇਰੀ ਅੱਖ ਚੜ੍ਹੀ ਲੈ ਜੱਟ ਬਹੁ' ਬੜੀ ਸ਼ਹਿ ਵੱਡੇ ਸਾਲੇ ਬੈਲੀਆਂ ਦੀ ਤੋੜੀ ਅੱੜੀ ਲੈ ਮੁੱਛ ਮੋੜੀ ਖੜ੍ਹੀ ਲੈ ਘੋੜਾ ਡੱਬ ਤੇ, ਕਿੱਲੇ ਨਾ ਓਹ ਦੇਖ ਘੋੜੀ ਖੜ੍ਹੀ ਲੈ ਦੱਸ ਕਿੱਥ ਨੂੰ ਜਾਣਾ ਤੂੰ, ਗੱਡੀ ਮੋੜੀ ਖੜ੍ਹੀ ਲੈ ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਨੇ ਆ ਕਦੇ ਅਸਲਾ, ਕਦੇ ਘੂਰ, ਕਦੇ ਹੱਸੀ, ਹੱਸ ਦਿੰਨੇ ਆ ਇਹਨਾਂ ਨਾਲੇ ਮਰ ਜਾਂਦੇ ਵੈਰੀ ਹੋਰ ਕੀ ਖਰਾ ਮਾਲ ਨਾਲ ਚਾਹ ਕੈੜੀ ਹੋਰ ਕੀ, ਥੱਲੇ car ਭੈੜੀ ਰੰਗ ਜ਼ਹਿਰੀ ਹੋਰ ਕੀ, ਚਾਹੀਦਾ ਨੀ ਹੋਰ ਕੁਝ ਦੁਨੀਆ ਮਚਾਉਣ ਲਈ ਦੁਨੀਆ ਹਿਲਾਉਣ ਲਈ ਦੋਵੇਂ ਹੀ ਬਥੇਰੇ ਆ ਸਾਡੇ ਤੋਂ ਤਕੜੇ ਦੱਸ ਸਾਨੂੰ ਕਿਹੜੇ ਆ Number'ਆਂ ਦੇ ਨਾਲ ਸਾਡੀ age ਨਾ ਤੂੰ ਨਾਪੀਂ ਅਸਲੇ ਦਾ ਹੌਂਸਲਾ ਤੇ ਰੱਬ ਦਿੰਦਾ ਥਾਪੀ ਬਣਨਾ Azaad ਜਾਂ scheme ਨਾ ਕੋਈ ਲੱਗੇ ਲਿਖਕੇ ਵੀ ਦੇ ਦਾਂ ਤਾਂ ਵੀ ਹੋਣੀ ਨਈਓ copy ਵੇ ਅਸੂਲ ਕਿਵੇਂ ਜਾਉ ਦੱਸ ਵਿਕ ਮਿੱਤਰਾਂ ਦਾ ਜਿੱਲੇ ਲਹਿੰਦੇ ਲਹਿੰਦੇ, ਇੱਕੋ ਪਿੰਡ ਮਿੱਤਰਾਂ ਦਾ ਜੋ ਕਮਾ ਲਿਆ ਓਹ ਖਾ ਲਿਆ ਜੋ ਦੇਖਿਆ ਓਹ ਪਾ ਲਿਆ ਮਿੱਤਰਾਂ ਨੇ ਦੁਨੀਆ ਨੂੰ ਪੁੱਛ ਕੇ ਨੀ ਸਾਹ ਲਿਆ ਭੀੜ ਮੂਹਰੇ ਦਿਲ ਸਾਡੇ ਚੱਦਰ ਦਿਖਦੇ ਆ ਪੈਰਾਂ ਥੱਲੇ ਮਿੱਤਰਾਂ ਦੇ ਬੱਦਲ ਦਿਖਦੇ ਆ ਪੁੱਠੇ ਹੱਥ ਨਾਲ ਲਿਖਾਂ ਜੋ sense ਬਣ ਜਾਵੇ ਜਿੱਥੇ ਪੈਰ ਪਾਵਾਂ situation tense ਬਣ ਜਾਵੇ Big killa, no filla, ਤੇਰਾ ਯਾਰ ਆ gorilla Dollar ਉਡਾਤੇ ਲੈਲੀ ਨਵੀਂ Rich' Miller ਜਿਹਨੇ OG ਨਾਲ ਸਾਰੇ ਵੈਲੀ ਨੇ still Rap scene ਮਿੱਤਰਾਂ ਦੇ ਮੋਢੇ ਬੰਨੇ pillar ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila ਮੁੰਡਾ look ਤੋਂ drippy, ਜੱਟ ਦੇਸੀ Rap Killa ਚੱਕਣਾ stash ਕਦੋਂ? Phone ਕਰੇ dealer ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ 25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ Look ਤੋਂ drippy, ਜੱਟ ਦੇਸੀ Rap Killa

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Rap Killa (feat. Azaad 4L)
Who sings Rap Killa (feat. Azaad 4L) and when was it released?

“Rap Killa (feat. Azaad 4L)” is performed by Karan Aujla & MXRCI, released in 2026.

Where can I read the full lyrics to Rap Killa (feat. Azaad 4L)?

You can read the complete, verified lyrics for “Rap Killa (feat. Azaad 4L)” right here on WorldBestSong along with music ratings and community reviews.

What is the listener rating for Rap Killa (feat. Azaad 4L)?

“Rap Killa (feat. Azaad 4L)” has not been rated by listeners yet on WorldBestSong. Be the first to rate and review it!

Where can I stream Rap Killa (feat. Azaad 4L)?

You can stream “Rap Killa (feat. Azaad 4L)” by Karan Aujla & MXRCI directly on Spotify, Apple Music, and YouTube through the streaming links available on this page.

Global search terms for Rap Killa (feat. Azaad 4L): letra de Rap Killa (feat. Azaad 4L) (Spanish), paroles de Rap Killa (feat. Azaad 4L) (French), testo di Rap Killa (feat. Azaad 4L) (Italian), songtext von Rap Killa (feat. Azaad 4L) (German), lirik lagu Rap Killa (feat. Azaad 4L) (Indonesian), tekst piosenki Rap Killa (feat. Azaad 4L) (Polish), letras de Rap Killa (feat. Azaad 4L) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Rap Killa (feat. Azaad 4L) by Karan Aujla & MXRCI globally on WorldBestSong.

🎵 Are you a musician?

Use our free Song Mastering Tool or BPM & Key Finder directly in your browser.