Straight Up artwork

Song

Straight Up

Karan Aujla & MXRCI

2026 · Hip-Hop/Rap

No ratings yet

WBS First look

First looka shorter piece, with no WBS rating yet

Emerging voices explore familiar themes in 'Straight Up'

Karan Aujla and MXRCI deliver another entry into their evolving soundscape; they maintain an emphasis on melodic flows over contemporary production.

WorldBestSong's editorial opinion, written with AI assistance — separate from the listener rating.

Read the first look →

Straight Up Lyrics

by Karan Aujla & MXRCI

(Aujla, Aujla, Aujla) (Straight up, Straight up) ਮੁੰਡੇ att ਦੇ ਸ਼ਿਕਾਰੀ, ਓਹਦੇ ਨਾਮ ਦੀ ਖ਼ੁਮਾਰੀ ਰੱਖੀ ਥੱਲੇ ਗੱਡੀ low-low, ਲੈਵੇ ਲੱਗੇ ਨਾ Ferrari ਨੀ ਮੈਂ ਵੈਲੀ ਬੰਦਾ straight up ਨਾ ਲਾ ਮਿੱਤਰਾਂ ਨਾਲ ਯਾਰੀ, ਏਥੋਂ ਉੱਡ ਜਾ ਮਾਰ ਉੱਡਾਰੀ ਨੀ ਡੱਬ ਅਸਲਾ ਘੋੜ ਸਵਾਰੀ, ਆਦਤ ਮਾੜੀ On God ਪਾਉਂਦੀ (ਹੌਲ), ਕਹਿੰਦੀ ਮੈਂ ਜੱਚ ਜਾਣੀ, ਤੰਗ ਕੁੜਤੀ ਪਾਉਂਦੀ ਕਰੇ hustle'an, ਯਾਰ ਨੀ ਸੋਂਦਾ, ਯਾਰ ਦੀ ਯਾਦ 'ਚ ਨਾਰ ਨੀ ਸੋਂਦੀ ਨਾ ਧੌਣ ਨੀ ਝੁੱਕਦੀ, ਮੁੱਕਦੀ ਮੁੱਕ ਜੇ ਨੀ ਜਿੰਦ, ਪਿੱਠ ਨੀ ਡਾਉਂਦੀ ਪਿੰਡ ਬੁੱਲ੍ਹੇ ਲੁੱਟਦੀ ਫਿਰਦੀ, ਫਿਰੇ ਜਵਾਨੀ ਕੱਲੀਆਂ ਗਾਉਂਦੀ Shawty, ਮੇਰੇ ਡੱਬ ਤੇ ਟੰਗਿਆ forty, ਨੀ ਰੱਖੀ ਡੱਬੀ ਵਿੱਚ ਕਾਲੀ ਬਣਦਾ ਬਹੁਤੀ, ਛੱਕਦਾ ਥੋੜੀ, ਮੋਟਰ 'ਤੇ ਖਾਕੀ Jeep'an ਡੱਬ ਤੇ ਅਸਲੇ ਦੀ ਜੋੜੀ, ਭੱਜਦੀ ਦਿਖਦੀ ਕਾਲੀ ਘੋੜੀ ਅਣਖਾਂ ਜ਼ਿਆਦਾ, ਮਾਇਆ ਥੋੜ੍ਹੀ, ਬੁੱਕਦੇ ਦੀ ਆਕੜ ਤੋੜੀ ਮੁੰਡੇ ਦੀ ਚੜ੍ਹਤਾਂ, ਬੱਲੀਏ, ਕੱਢਦਾ ਫਿਰਦਾ ਰੜਕਾਂ, ਬੱਲੀਏ ਕਈ car'ਆਂ lift ਕਰਾਈਆਂ, ਤੇ ਕਈ ਚੁੰਮਦੀ ਸੜਕਾਂ, ਬੱਲੀਏ ਛਾਤੀ ਵਿੱਚ ਜੋਰ ਮੇਰੀ, ਤੇ ਤੋਰ ਮੇਰੀ ਵਿੱਚ ਮੜ੍ਹਕਾ, ਬੱਲੀਏ ਜਦ ਮੈਂ ਮਾਰਾਂ ਲਲਕਾਰੇ, engine ਮਾਰੇ ਬੜਕਾਂ Impala ਹਵਾ ਵਿੱਚ ਮਾਰੇ ਛਾਲਾਂ ਨੀ ਗੱਡੀ ਦੇ ਸ਼ੀਸ਼ੇ ਕਾਲੇ, ਚੱਲੇ ਸ਼ੇਰਾਂ ਵਰਗੀ ਚਾਲਾਂ ਦੇ ਦੇ ਮੈਨੂੰ ਵੀ ਗੇੜਾ, ਇੱਕ ਨੱਡੀ ਕਰਦੀ call'ਆਂ ਵੇ ਤੂੰ ਦੇਖ ਮੇਰੇ ਕਦੇ ਹਾਲਾਂ ਨੂੰ, ਤੇਰੇ ਪਿੱਛੇ ਫਿਰਦੀ ਸਾਲਾਂ ਤੋਂ ਮੈਂ ਟਾਲਾਂ, ਉਹਨੂੰ ਟਾਲਾਂ ਖੰਨੇ ਤੋਂ set ਕਰਾਈਆਂ, ਤਾਹੀਓਂ ਮੁੱਛਾਂ ਖੜ੍ਹੀਆਂ ਯਾਰ ਦੀਆਂ Cali ਤੋਂ ਯਾਰ ਆਏ ਸੀ, ਤਾਹੀਓਂ ਅੱਖਾਂ ਚੜ੍ਹੀਆਂ ਯਾਰ ਦੀਆਂ ਲੋਕੀ ਸਾਲੇ ਗੱਲਾਂ ਕਰਦੇ, ਗੱਲਾਂ ਕਰਦੇ ਬੜੀਆਂ ਯਾਰ ਦੀਆਂ ਚਾਲ ਜੱਟ ਦੀ ਦੇਸੀ ਆ, ਪਰ Swiss-made ਨੇ ਘੜੀਆਂ ਥੋੜਾ easy, ਗੱਡੀ ਵਿੱਚ ਸੁਣਦੀ Drizzy ਨੀ ਮੈਂ ਹੱਥ ਤੇਰੇ ਨਾ ਆਵਾਂ, ਨੀ ਜੱਟ ਬੇਰ ਜਿਵੇਂ ਆ ਟੀਸੀ ਜੱਟ LA ਜਾ ਕੇ loco, ਜਦ ਪਿੰਡ ਜਾਵੇ ਜਿਵੇਂ DC ਕੋਕਾ ਜੜ੍ਹਤਾ, ਜੜ੍ਹਨਾ ਹੀ ਸੀ ਇਹ ਸਾਲੇ ਕਰਦੇ ਰਹਿ ਗਏ ਰੀਸ ਹੀ, ਹੋਣੀ ਘੀਸੀ Hold on (ਇੱਕ ਨੱਡੀ ਕਰੇ phone ਤੇ phone, ਮੈਂ ਕਹਿੰਦੀ home alone) (ਤੂੰ ਆਜਾ on your own, ਓਹ ਕਹਿੰਦੀ) (ਮੁੰਡਾ ਪੈਸੇ ਕੁੱਟੇ on and on, ਵੇ ਮੈਨੂੰ ਦੱਸੀ ਤਾਂ ਕੌਣ?) (ਜੋ ਮੱਥਾ ਤੇਰੇ ਨਾਲ ਲਾਉਣ, ਓਹ ਕਹਿੰਦੀ) ਹਾਂ ਮੁੰਡੇ ਨੂੰ ਓਹੀਓ ਆਉਂਦਾ, ਜਿਹੜਾ ਨੀ ਕੰਮ risky ਦਾ Bonnet 'ਤੇ ਰੱਖਦੇ ਚੋਬਰ, peg ਬਣਾ ਕੇ whiskey ਦਾ Manak ਦਾ ਪਹਿਲਾ ਗਾਣਾ, ਬਾਅਦ 'ਚ ਆਉਂਦਾ Nipsey ਦਾ ਓਹੀ ਆ number ਜੱਟ ਦਾ, ਚਿੱਟਾ ਹੀ ਆ ਰੰਗ Gypsy ਦਾ ਕਾਲੇ rim, ਸ਼ੀਸ਼ੇ ਲਿਸ਼ਕਾਲੇ, ਨੀ ਚੱਲੇ ਆ ਕੱਲ੍ਹ rally ਤੇ ਤਾਂ ਕੁੜਤੇ ਸਿਵਾਲੇ ਟੰਗੀ bumper'an ਨਾ ਡੋਰੀ, ਏ ਸ਼ੌਂਕੀ ਪੱਟੂ ਬਾਹਲੇ ਬਸ ਗਿਰਨੇ ਆਲੇ ਦਾਲੇ, ਨੀ ਵੈਰੀ ਦੇ ਮੂੰਹ ਤੇ ਤਾਲੇ ਮੈਂ ਕਿਹਾ, ਜ਼ੋਰ ਜਿਹਦੇ ਵਿੱਚ ਲਾ ਲੇ ਮੁੰਡੇ att ਦੇ ਸ਼ਿਕਾਰੀ, ਓਹਦੇ ਨਾਮ ਦੀ ਖ਼ੁਮਾਰੀ ਰੱਖੀ ਥੱਲੇ ਗੱਡੀ low-low, ਲੈਵੇ ਲੱਗੇ ਨਾ Ferrari ਨੀ ਮੈਂ ਵੈਲੀ ਬੰਦਾ straight up ਨਾ ਲਾ ਮਿੱਤਰਾਂ ਨਾਲ ਯਾਰੀ, ਏਥੋਂ ਉੱਡ ਜਾ ਮਾਰ ਉੱਡਾਰੀ ਨੀ ਡੱਬ ਅਸਲਾ, ਘੋੜ ਸਵਾਰੀ, ਆਦਤ ਮਾੜੀ On God (Aujla, Aujla, Aujla) (Aujla, Aujla, Aujla) (Aujla, Aujla, Aujla, Aujla, Aujla, Aujla) (Aujla, Aujla, Aujla, Aujla, Aujla, Aujla) (Aujla, Aujla, Aujla, Aujla)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Straight Up
Who sings Straight Up and when was it released?

“Straight Up” is performed by Karan Aujla & MXRCI, released in 2026.

Where can I read the full lyrics to Straight Up?

You can read the complete, verified lyrics for “Straight Up” right here on WorldBestSong along with music ratings and community reviews.

What is the listener rating for Straight Up?

“Straight Up” has not been rated by listeners yet on WorldBestSong. Be the first to rate and review it!

Where can I stream Straight Up?

You can stream “Straight Up” by Karan Aujla & MXRCI directly on Spotify, Apple Music, and YouTube through the streaming links available on this page.

Global search terms for Straight Up: letra de Straight Up (Spanish), paroles de Straight Up (French), testo di Straight Up (Italian), songtext von Straight Up (German), lirik lagu Straight Up (Indonesian), tekst piosenki Straight Up (Polish), letras de Straight Up (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Straight Up by Karan Aujla & MXRCI globally on WorldBestSong.

🎵 Are you a musician?

Use our free Song Mastering Tool or BPM & Key Finder directly in your browser.