Ashke artwork

Song

Ashke

Karan Aujla & MXRCI

2026 · Hip-Hop/Rap

No ratings yet

WBS First look

First looka shorter piece, with no WBS rating yet

A familiar flow from Karan Aujla meets MXRCI’s production

Karan Aujla delivers another verse-driven performance alongside producer MXRCI, showcasing their signature blend of Punjabi lyrics and contemporary hip-hop rhythms.

WorldBestSong's editorial opinion, written with AI assistance — separate from the listener rating.

Read the first look →

Ashke Lyrics

by Karan Aujla & MXRCI

Uh Mxrci ਜਿੱਤਾਂ ਦੇ ਸ਼ੌਂਕੀ, ਸੋਹਣੀਏ, ਹਰਾਵਾਂ ਵੈਰੀ ਹੱਸ ਕੇ ਗਿੱਧਾ ਲੰਡੂਆਂ ਦਾ ਯਾਰ ਆ ਪਵਾਉਂਦਾ ਮੈਂ ਕਿਹਾ ਦੱਸ ਕੇ ਬਾਬੇ ਦੀ ਸਾਨੂੰ ਬਸ਼ਖ਼ ਐ, ਕੰਨ ਨੱਤੀਆਂ, ਗਾਨੀ ਲਸ਼ਕੇ ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ" ਮੇਰੇ ਜੋਰ ਬਾਹਲ਼ਾ ਐ ਪੱਟ 'ਚੇ, ਕੋਈ ਜਾਦੂ ਸਾਲ਼ਾ ਹੱਥ 'ਚੇ ਤੂੰ ਜਿਗਰਾ ਦੇਖੀਂ ਜੱਟ 'ਚੇ, ਖੜ੍ਹ ਜਾਂਦਾ ਕੱਲਾ ਕੱਠ 'ਚੇ ਮੈਂ ਸਿੱਧਾ ਚੱਲਦਾ ਪੁੱਠੀਆਂ ਨਾ', ਵਿੰਗ-ਵਲ਼ ਨਹੀਂ ਸਾਲ਼ਾ ਮੱਤ 'ਚੇ ਲੱਤਾਂ ਕੋਈ ਖਿੱਚਦਾ, ਖਿੱਚ ਲੈ, ਮੈਨੂੰ trust ਆ ਨੀਲੀ ਛੱਤ 'ਚੇ ਸਾਡੇ ਕੰਮ ਕਾਲ਼ੇ, ਤੇਰੀਆਂ ਗੱਲ੍ਹਾਂ ਦੇ ਉੱਤੇ ਲਾਲੀਆਂ ਨੀ ਸੁੱਤੀਆਂ ਸੀ, ਸੋਹਣੀਏ, ਕਿਸਮਤਾਂ ਮੈਂ ਠਾਲ਼ੀਆਂ ਪਿੰਡਾਂ ਆਲ਼ੇ ਆਂ, ਸਾਨੂੰ ਤਾਂ ਥਿਆਉਣ ਪਿੰਡਾਂ ਆਲ਼ੀਆਂ ਯਾਂ ਅਸਲਾ ਕਰਦਾ ਛਾਂ ਸਾਨੂੰ, ਯਾਂ motor'an ਉੱਤੇ ਟਾਲ੍ਹੀਆਂ ਮੈਂ ਯਾਰ ਯਾਰਾਂ ਦਾ ਜੋਗੀ, ਮੇਰੇ ਡੱਬ 'ਤੇ ਅਸਲੇ ਬੀਨਾਂ ਮੈਨੂੰ ਦਿੱਤੇ ਮਾਂ ਨੇ ਜਿਗਰੇ, ਨੀ ਕੱਲਾ ਚੌੜਾ ਨਹੀਂ ਸੀਨਾ "ਹਾਂ, baby, you so fire," ਕਹੇ ਜਿਹੜੀ ਮਿਲ਼ੇ ਹਸੀਨਾ "ਵੇ ਮੈਂ miss ਕਰਦੀ ਆਂ ਤੈਨੂੰ, ਤੂੰ ਕਦੇ ਮਿਲ਼ ਜਾ, ਯਾਰ ਸ਼ਕੀਨਾ" ਮੰਨਦਾ ਗੁਰੂਆਂ ਨੂੰ, nature ਆ, ਰਕਾਨੇ, ਮੇਰਾ ਸਾਧ 'ਤੇ ਇੱਕ ਉਹ ਰੱਬ ਚੇਤੇ, ਉਹਦੇ ਤੋਂ ਬਿਨਾਂ ਨਹੀਂ ਆਉਂਦੀ ਯਾਦ 'ਤੇ ਅੱਜ ਸੌਖੀ ਲੱਗਦੀ, ਬਾਅਦ ਦੀ ਦੇਖਾਂਗੇ, ਜਾਨੇ, ਬਾਅਦ 'ਤੇ ਥੋੜ੍ਹੇ simple ਮੇਰੇ ਨਾਣਕੇ, ਪਰ OG ਮੇਰੇ ਦਾਦਕੇ (ਦਾਦਕੇ) ਜਿੱਥੇ ਪੈਰ ਰੱਖਾਂ, ਬੀਬਾ, ਉੱਥੇ ਠਾਲ਼ਦਾ ਤਬਾਹੀ ਪਿੰਡ ਲੈ ਲਏ ੨੫ ਕਿੱਲੇ, ਕੱਲ੍ਹ ਈ ਦੇ ਕੇ ਆਇਆ ਸਾਈ Show off ਦੇ ਨਹੀਂ ਆਦੀ, ਬੱਸ ਹਿੰਡ ਆ ਪੁਗਾਈ ਚੱਕੀ Milli' ਦੀ ਮੈਂ Lambo, ਹਾਲੇ photo ਵੀ ਨਹੀਂ ਪਾਈ ਮੈਂ ਸਿੱਧਾ ਤੁਰਿਆ ਜਾਵਾਂ, ਤੂੰ ਤੱਕਦੀ ਟੇਢੀ-ਟੇਢੀ ਤੂੰ body ਕਰ ਲਈ slim ਤੇਰੀ ਤੇ ਮੈਂ ਕਰਦਾ ਕੰਮ shady ਸਾਡਾ ਤਾਂ ਪੂਰਾ ਫੇਰਾ ਐ, ਨਾ, ਮੈਂ ਨਹੀਂ ਲਾਉਂਦਾ ਗੇੜੀ Car'an, ਜੁੱਤੀ ਤੇ ਅਸਲਾ, ਨੀ ਇਹ ਤਿੰਨੇ Italy made ਈ ਨੀ ਲੀੜਾ-ਲੱਤਾ top ਦਾ ਰੱਖਾਂ ਮੈਂ, ਜਾਨੇ, ਚਾੜ੍ਹ ਕੇ ਕੱਚੀ ਊਂ ਚੱਬ ਜਾਂ, ਪੀਨੇ ਆਂ ਚਾਹਾਂ ਨੂੰ ਓਦਾਂ ਕਾੜ੍ਹ ਕੇ ਜੱਟ ਖੁੱਲ੍ਹਾ ਘੁੰਮਦਾ, ਵੈਰੀ ਨੂੰ ਰੱਖਾਂ ਮੈਂ ਓਦਾਂ ਤਾੜ ਕੇ ਨੀ ਤੂੰ ਫੁੱਲ ਵਰਗੀ, ਪੱਥਰਾਂ ਨੂੰ ਆਇਆ ਮੁੰਡਾ ਪਾੜ ਕੇ ਤੂੰ ਕਰਦੀ ਮੇਰੀਆਂ ਦੀਦਾਂ, ਨੀ ਸਾਡਾ ਖੁੱਲ੍ਹ ਗਿਆ ਝਾਕਾ ਤੂੰ ਦਿਲ ਕਰਦੀ ਐ ਚੋਰੀ, ਨੀ ਤੇ ਮੈਂ ਮਾਰੀਦਾ ਡਾਕਾ ਬੇਬੇ ਕਹਿੰਦੀ, "ਤੈਨੂੰ ਵਿਆਹੁਣਾ" ਤੇ ਮੇਰਾ ਸ਼ਸਤਰ ਦੇ ਨਾਲ ਠਾਕਾ ਦੱਸ, ਕੀ ਕਰ ਲੈਣਾ ਕਾਵਾਂ? ਨੀ ਮੇਰਾ ਬਾਜਾਂ ਆਲ਼ਾ ਰਾਖਾ ਰਾਹਾਂ ਵਿੱਚ ਰੋੜ੍ਹੇ, ਬਹਿਣਾ ਜੇ ਯਾਰਾਂ ਨਾ', ਬਹਿਣਾ ਕੱਸ ਕੇ ਜੱਟ ਮੁੱਢ ਤੋਂ ਜ਼ਹਿਰੀ, ਨਾਗ ਨਹੀਂ ਰਿਹਾ ਕੋਈ ਸਾਨੂੰ ਡੱਸ ਕੇ ਬਾਬੇ ਦੀ ਸਾਨੂੰ ਬਸ਼ਖ਼ ਐ, ਕੰਨ ਨੱਤੀਆਂ, ਗਾਨੀ ਲਸ਼ਕੇ ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ" ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ" ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ" (...ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ") (ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ")

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Ashke
Who sings Ashke and when was it released?

“Ashke” is performed by Karan Aujla & MXRCI, released in 2026.

Where can I read the full lyrics to Ashke?

You can read the complete, verified lyrics for “Ashke” right here on WorldBestSong along with music ratings and community reviews.

What is the listener rating for Ashke?

“Ashke” has not been rated by listeners yet on WorldBestSong. Be the first to rate and review it!

Where can I stream Ashke?

You can stream “Ashke” by Karan Aujla & MXRCI directly on Spotify, Apple Music, and YouTube through the streaming links available on this page.

Global search terms for Ashke: letra de Ashke (Spanish), paroles de Ashke (French), testo di Ashke (Italian), songtext von Ashke (German), lirik lagu Ashke (Indonesian), tekst piosenki Ashke (Polish), letras de Ashke (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Ashke by Karan Aujla & MXRCI globally on WorldBestSong.

🎵 Are you a musician?

Use our free Song Mastering Tool or BPM & Key Finder directly in your browser.