Let 'em Play artwork

Song

Let 'em Play

Karan Aujla

2020

No ratings yet

Let 'em Play Lyrics

by Karan Aujla

Aye'yo listen up motherfuckers I wanna thank me for always being a giver And tryna give more than I receive I wanna thank me for tryna do more right than wrong I wanna thank me (yo) for just being me at all times (Yeah Proof) ਓ ਮੋੜੇਆ ਕਿਸੇ ਤੋਂ ਜੱਟ ਮੁੜਿਆ ਹੀ ਨਈ ਕਹਿੰਦੇ ਰੋਕਣਾ ਐ ਮੈਨੂੰ ਮੈਂ ਹਜੇ ਤੁਰਿਆ ਹੀ ਨਈ ਬੂਣੁਗਾ-ਬੂਣੁਗਾ ਵਾੰਗ ਕੋਟੀਆਂ dream ਸਾਲੇ ਉਧੇੜ ਦੇ ਸਿਯੋਨ ਕੋਈਂ ਨਾ ਉਧੇੜ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਓ ਇੰਨਾ ਦਾ ਪਵਾ ਦੁ ਜੱਟ ਰਾਟ ਗੋਰੀਏ ਓ ਇੰਨਾ ਦਾ ਪਵਾ ਦੁ ਜੱਟ ਡਾਟ ਗੋਰੀਏ ਮੰਗਦੇ ਆ wish ਕਹਿੰਦੇ ਕਰਨਾ finish ਜੱਟ choke ਲਾਕੇ ਹੋਇਆ ਨੀ start ਗੋਰੀਏ ਹੋਂ ਮੰਜੀ ਉੱਤੇ ਬੈਠ ਕੇ ਚਾਹਾਂ ਕਾੜ੍ਹ ਕੇ ਜੱਟ ਉੱਠ ਪੈਣਦੇ ਪੱਥਰਾਂ ਨੂੰ ਪਾੜ੍ਹ ਕੇ ਪਚਦੀ ਨੀ ਅਫੀਮ ਮੈਂ ਕੱਲਾ ਓ ਆ ਟੀਮ ਪਾਉ ਅੰਦਰੋਂ scheme ਬੂਹਾ ਪੇੜ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਓ ਗਾਹਾਂ ਤੋਹ ਗਾਹਾਂ ਨੀ ਐਥੇ ਬਹੁਤ ਫਿਰਦੇ ਜੀਨਾ ਨੂੰ ਲੱਗੇ ਕੀ ਗਾਹ ਪਾਏ ਹੋਏ ਆ ਕਹਿੰਦੇ ਜੋ ਹਰਾ ਕੇ ਮੈਨੂੰ ਘਰੇ ਤੋਰਨਾ ਨੀ ਆਪਾਂ ਨੇ ਹੀ ਤੁਰਨਾ ਸਿਖਾਏ ਹੋਏ ਆ ਓ ਰੌਲ਼ਾ ਪਾਉਂਦੇ ਰਹਿਣ ਸਾਲੇ ਭਾਣ ਗੋਰੀਏ Ready ਪਾਏ ਆ ਤੀਰ ਤੇ ਕਮਾਨ ਗੋਰੀਏ ਓ ਨਿੱਕੀ ਮੋਟੀ ਸਾਮੀ ਸਾਲੇ ਬਣਦੇ ਹਰਾਮੀ ਜੱਟ ਚੱਕੂਗਾ Grammy ਥੋੜੀ ਦੇਰ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਓ ਜਿਥੇ ਜਿਥੇ ਤੁਰਾ ਹਿਲਦੀ ਆ ਧਰਤੀ Anti ਵੀ ਨੇ ਇਸ ਗੱਲ ਨਾਲ agree ਕੌਣ ਕੀਨੇ ਜੋਗਾ time ਕਰੂ ਫੈਸਲਾ ਦੱਸੂ ਕੌਣ ਜਿਤੇ ਸਾਡਾ ਰੱਬ referee ਓ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ ਓਹਨਾ ਨਾਲੋਂ ਵਫ਼ਾਦਾਰ ਕੁੱਤੇ ਗੋਰੀਏ ਬੱਸ ਥੋੜੀ ਦੇਰ ਨੀ ਪਵਾਦੁ ਜੱਟ ਲੇਰ ਭਜੁ ਗਿੱਦਣ ਦਾ ਘੇਰ ਪੌਂਚ ਸ਼ੇਰ ਲੈਣ ਦੇ (oh god) ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਓ Surrey ਤੋਂ ਘੁਰਾਲੇ ਤੱਕ ਬਾਲ ਰੱਖਿਆ ਰੱਖੇ ਹੋਏ ਆ ਬਾਲ ਅਸੀ ਚੁੱਲੇ ਗੋਰੀਏ ਓਹਨਾ ਦੀਆਂ ਗੱਲਾਂ ignore ਕਰਦਾ ਲਿਖਣਾ ਤਾਂ ਅਸੀ ਵੀ ਨੀ ਭੁਲੇ ਗੋਰੀਏ ਓਏ Aujla ਨੀ Aujla ਹੈ ਬਾਹਲ਼ਾ ਫਬ ਦਾ Aujla ਨੀ Aujla ਐਵੇਂ ਨੀ ਦੱਬਦਾ ਚਿੱਟੇ ਮਾਰ-ਮਾਰ ਕੌਣ ਬਣਦਾ star ਨੀ ਹਟਾਦੂ ਤੇਰਾ ਯਾਰ ਪੋਚੇ ਫੇਰ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ I wanna thank me for believing in me I wanna thank me for doing all this hard work May y'all have a beautiful day Hollywood thank y'all for letting me get it in And all the Crips and bloods I want y'all to come crip Walk on my star late on

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Let 'em Play
Who sings Let 'em Play and when was it released?

“Let 'em Play” is performed by Karan Aujla, released in 2020.

Where can I read the full lyrics to Let 'em Play?

You can read the complete, verified lyrics for “Let 'em Play” right here on WorldBestSong along with music ratings and community reviews.

What is the listener rating for Let 'em Play?

“Let 'em Play” has not been rated by listeners yet on WorldBestSong. Be the first to rate and review it!

Where can I stream Let 'em Play?

You can stream “Let 'em Play” by Karan Aujla directly on Spotify, Apple Music, and YouTube through the streaming links available on this page.

Global search terms for Let 'em Play: letra de Let 'em Play (Spanish), paroles de Let 'em Play (French), testo di Let 'em Play (Italian), songtext von Let 'em Play (German), lirik lagu Let 'em Play (Indonesian), tekst piosenki Let 'em Play (Polish), letras de Let 'em Play (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Let 'em Play by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.