WYTB artwork

Song

WYTB

Karan Aujla

2022

No ratings yet

WYTB Lyrics

by Karan Aujla

Yeah Proof! ਓਏ ਔਂਦਾ Afghan ਤੋਂ ਸਮਾਂ ਗੋਰੀਏ ਤਾਂ ਹੀ ਤਾਂ ਸਵੇਰੇ ਪੱਟੂ ਖਾਯੀ ਫਿਰਦਾ ਓਏ ਛਡ ਦੇ ਵੇ ਔਜਲੇ ਤੂ ਰਿਹਾਨ ਦੇ ਵੇ ਔਜਲੇ ਤੂ ਬਾਹਾਂ ਉੱਤੇ Tattoo ਜੇ ਬਣਯੀ ਫਿਰਦਾ ਕਲ ਨੂ ਕਹੇਂਗੀ ਕੂੜੇ Gang ਛਡ ਦੇ ਵੇ ਤੂ ਕਾਲੇਯਾ ਦੀ ਬੋਲਣੀ Slang ਛਡ ਦੇ ਲਗਨੀ ਆ ਅੱਜ ਤੇਰੇ ਸ਼ਿਅਰ ਗੇਡੀਆ ਕੱਲਾ ਜੱਟ ਅਔ ਨਾਲ ਕਤ ਨੀ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਕਾਹਦੇ ਪਿਛਹੇ ਤੇਰੇ ਕੋਲੋਂ Anti ਸੜਦੇ ਵੇ ਕਾਹਦੇ ਲਾਯੀ ਮੁਰਸੇ ਵਿਚ ਗੁਣ ਰਖਦਾ ਹੋ ਮਾਰਨਾ ਮਰੌਣਾ ਕੂੜੇ ਰੱਬ ਹਥ ਨੀ ਨੀ ਆਪਣੇ ਵੱਲੋਂ ਮੈਂ ਕੱਮ ਦੋਨੇ ਰਖਦਾ ਹਨੇਰੇਯਾ ਚ ਬੰਦੇ ਟੋਹੁਲਦੀ ਆਏ Laser’ਆਂ ਵੇ ਤੋਡਦੇ ਕੀਤੇ Record ਮੀਤੌਂ Eraser’ਆਂ ਹਥ ਲਾਕੇ ਦੇਖ ਚਹਤੀ ਗੁੰਡੀ ਪਯੀ ਆ ਓ ਤੋਡਦੇ ਤੇ ਨੀ ਕੱਮ ਕਰਦੀ ਆ ਤਸੇਰ’ਆਂ ਆਖਿਰੀ ਬਾਰੀ ਮੈਂ ਕਹਾਂ ਮੰਨ ਜਾ ਕੁਦੇ ਨੀ ਸਾਡੇ ਵੱਲੋਂ ਤੈਨੂ ਕੋਯੀ ਖਤ ਨਈ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਹੁਸਨਾ ਨੂ ਦੇਖ Control ਨਾ ਹੋਵੇ ਕਰਦੀ ਆ ਸੋਹਣੀਏ ਵੇ Feel ਤੈਨੂ ਮੈਂ ਹੋ ਡਰਦੀ ਤੂ ਗੋਰੀਏ ਮਿਲੌਂਦੀ ਅਖ ਨੀ ਨੀ ਆਂਖਾਂ ਨਾਲ ਲਵਾ ਨਾ ਕਿੱਤੇ ਕੀਲ ਤੈਨੂ ਮੈਂ 21 ਤੋਂ 51 ਮੈਂ ਵਢਾ ਕੇ ਮੋਡ ਦਾ ਆਪਣੇ Record ਫਿਰੇ ਆੱਪੇ ਤੋਡ਼ ਦਾ ਹੋ ਗੱਡੀ ਵਿਚ ਦੱਸ ਕੀਹਦੇ ਗਾਨੇ ਚਲਦੇ Don’t Look ਚੱਲੇ ਤੇ Farrata Ford ਦਾ ਚੰਗੇ ਹੋਣ ਨੂ ਵੀ ਥੋਡਾ ਟਾਇਮ ਲੱਗਣਾ ਨੀ ਹਥ ਚ ਸੁਧਾਰ ਫਟਾਫਟ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਦੇਖਨ ਦਾ ਕਿਹੰਦੇ ਕਿਹਦਾ ਮੁੱਲ ਲਗਦਾ ਨੀ ਫੇਰ ਕਿ ਹੋਇਆ ਨੀ ਸਾਨੂ ਤਕ ਲੈਂਦੇ ਏ ਤਾਂ ਓਹੀ ਗੱਲ ਜੇ ਮੈਂ ਤੈਨੂ ਆਂਖਦਾ ਵੇ ਓ ਟਾਰਜਨ ਹੀ ਚੱਕਦੇ ਆ ਚੱਕ ਲੈਂਦੇ ਸੁਪਨੇ ਚ ਰੋਜ਼ ਸੋਨੇ ਨਾਲ ਟੋਲਦਾ ਝੂਠ ਵੀ ਯਾਰਾ ਵੇ ਬਾਹਲਾ ਮਿਠਾ ਬੋਲਦਾ Gallery ਚ ਦੱਸ ਕੀਹਦੇ ਨਾਲ Photo’ਵਨ ਵੇ ਓ ਤਾਂ ਪੁਛ੍ਹ ਲ ਤੂ ਕਾਹਤੋਂ ਫੋਨ ਖੋਲਦਾ ਬਾਹਲਾ ਚੰਗਾ ਚਾਨ੍ਸ ਈਨੂ ਸਾਂਭ ਗੋਰੀਏ ਹਥ ਪਿਛਹੇ ਆਯੀ ਫਿਰ ਜੱਟ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਹੋ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about WYTB
Who sings WYTB and when was it released?

“WYTB” is performed by Karan Aujla, released in 2022.

Where can I read the full lyrics to WYTB?

You can read the complete, verified lyrics for “WYTB” right here on WorldBestSong along with music ratings and community reviews.

What is the listener rating for WYTB?

“WYTB” has not been rated by listeners yet on WorldBestSong. Be the first to rate and review it!

Where can I stream WYTB?

You can stream “WYTB” by Karan Aujla directly on Spotify, Apple Music, and YouTube through the streaming links available on this page.

Global search terms for WYTB: letra de WYTB (Spanish), paroles de WYTB (French), testo di WYTB (Italian), songtext von WYTB (German), lirik lagu WYTB (Indonesian), tekst piosenki WYTB (Polish), letras de WYTB (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review WYTB by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.