Chithiyaan artwork

Song

Chithiyaan

Karan Aujla

2020

No ratings yet

Chithiyaan Lyrics

by Karan Aujla

Desi Crew, Desi Crew , Desi Crew, Desi Crew ਤੇਰੀਆਂ ਰਕਾਨੇ ਚਿੱਠੀਆਂ ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ ਯਾਰਾਂ ਚ ਸੁਣਾਵਾਂ ਗੋਰੀਏ ਨੀ ਮੈਂ ਦਾਰੂ ਪੀਕੇ ਹੱਢ ਬੀਤੀਯਾਂ ਓ face time ਉੱਤੇ face time time ਨਾਲ ਤੇਰਾ ਦਿਖਤਾ ਰਿਹਾ ਨੀ ਹੁੰਦਾ change ਗੋਰੀਏ ਨਵੇ ਰਾਤੋਂ ਰਾਤ ਕਰਲੇ arrange ਗੋਰੀਏ ਮੈਨੂ ਏਹੀ ਗੱਲ ਲਗੀ strange ਗੋਰੀਏ ਓ ਗੋਰੀਆਂ ਬਾਹਾਂ ਚ ਚੂੜਾ ਨੀ ਤੇਰਾ ਪਾ ਗਯਾ ਏ ਕਿਹੜਾ ਗੋਰੀਏ ਬਨੇਯਾ ਬਣਾਯਾ ਰਿਹ ਗਯਾ ਸਾਡੇ ਸੁਪਨੇ ਚ ਸਿਹਰਾ ਗੋਰੀਏ ਜਿਥੇ ਖੁਲਗੀ ਸੀ ਗੁੱਟ ਗੁੰਡੀ ਗੋਰੀਏ ਮੇਰੇ ਤੂ ਖਿਲਾਫ ਦਿਖੀ ਹੁੰਦੀ ਗੋਰੀਏ ਸਹੇਲੀ ਹਥ ਮੋੜਗੀ ਸੀ ਮੁੰਡੀ ਗੋਰੀਏ ਮੈਂ ਓਹਦੇ 3 bottle ’ਆਂ ਸੀ ਪੀਤੀਯਾਂ ਓ ਤੇਰੀਆਂ ਰਕਾਨੇ ਚਿੱਠੀਆਂ ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ ਯਾਰਾਂ ਚ ਸੁਣਾਵਾਂ ਗੋਰੀਏ ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ ਓਏ ਹੋਏ ਹੋਰਾਂ ਨਾਲ ਉਮਰਾਂ plan ਕਰੀਆਂ ਜਿਹਨੇ ਮਿਤਰਾਂ ਨੂ ਖੁਸ਼ ਓ ਦਿਹਾੜੀ ਕਰਗੀ ਖੌਰੇ ਕੀਦੇ ਲਯੀ ਸੀ ਕੱਚੇ ਆਂ ਤੇ ਤਰਗੀ ਪਰ ਸਾਡੀ ਨਾਲ ਤਾਂ ਸੋਹਣੀ ਸਾਡੀ ਮਾੜੀ ਕਰਗੀ ਓ ਲਿਖਦਾ ਮੈਂ ਗਾਨੇ ਰਿਹ ਗਯਾ ਲੌਂਦਾ ਰਿਹ ਗਯਾ ਅਲਾਪ ਗੋਰੀਏ ਛੱਡ ਕੇ ਗਯਾ ਜੀ ਬੋਲੂਗੀ ਛੱਡੀ ਤੇਰੇ ਉੱਤੇ ਛਾੱਪ ਗੋਰੀਏ ਹੋਯੀ ਨੀ cure ਸਾਡੀ ਚੋਟ ਵਧਗੀ ਤੇਰੀ ਨਿੱਤ ਵਿਚ ਕੁੜੇ ਖੋਟ ਵਧਗੀ ਓਧਰ ਤੂ ਜਿਧਰ ਸੀ vote ਵਧਗੀ ਨੀ ਕੁੜੇ ਖੇਡਗੀ ਤੂ ਰਾਜਨੀਤਿਯਾਂ ਓ ਤੇਰੀਆਂ ਰਕਾਨੇ ਚਿੱਠੀਆਂ ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ ਯਾਰਾਂ ਚ ਸੁਣਾਵਾਂ ਗੋਰੀਏ ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ ਜਿਹਨਾ ਸ੍ਹਾਵੇਂ ਬੇਹੰਦੀ ਸੀ ਸੁਣਾਈ ਜਾਂਦੇ ਨੇ ਨੀ ਤਾਰੇ ਤੇਰੀ ਯਾਦ ਜੀ ਦਵਾਈ ਜਾਂਦੇ ਨੇ ਤੇਰੇ ਕੋਲੋਂ ਏਕ ਗੱਲ ਸੀਖੀ ਯਾਰ ਨੇ ਨੀ ਤੇਰੇ ਜਿਹੇ ਸੱਜਣ ਭੁਲਾਯੀ ਜਾਂਦੇ ਨੇ ਓ ਭੁੱਲ਼ੇਯਾ ਯਾ ਨਾ ਨਹੀ ਗੋਰੀਏ ਤੈਨੂ ਮਾਰੇਯਾ ਸਿੜਹਾਨਾ ਪੱਟ ਦਾ ਭੁੱਲ਼ੇਯਾ ਯਾ ਨਾ ਨਹੀ ਗੋਰੀਏ ਤੈਨੂ ਬਾਲਾਂ ਬਾਲਾਂ ਕਚੀ ਸ਼ਟ ਦਾ ਕਰਦੀ ਤੂ wish ਮੇਰਾ ਸਾਹ ਹੀ ਰੁੱਕ ਜਏ ਲਗ ਜਾ ਮੈਂ ਲਿਖ ਸੁਣੌਂ ਦੁਖ ਜੇ ਮਾੜਾ ਬੰਦਾ ਸੁਨ੍ਣ ਕੇ ਤਾਂ ਥਾਂ ਹੀ ਮੁੱਕ ਜਏ ਨੀ ਤੂ Aujle ਨਾਲ ਜੋ ਜੋ ਕਿੱਤੀਯਾਂ ਓ ਤੇਰੀਆਂ ਰਕਾਨੇ ਚਿੱਠੀਆਂ ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ ਯਾਰਾਂ ਚ ਸੁਣਾਵਾਂ ਗੋਰੀਏ ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ ਓ ਗੋਰੀਆਂ ਬਾਹਾਂ ਚ ਚੂੜਾ ਨੀ ਤੇਰਾ ਪਾ ਗਯਾ ਏ ਕਿਹੜਾ ਗੋਰੀਏ ਬੰਨੇਯਾ ਬਣਾਯਾ ਰਿਹ ਗਯਾ ਸਾਡੇ ਸੁਪਨੇ ਚ ਸਿਹਰਾ ਗੋਰੀਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Chithiyaan
Who sings Chithiyaan and when was it released?

“Chithiyaan” is performed by Karan Aujla, released in 2020.

Where can I read the full lyrics to Chithiyaan?

You can read the complete, verified lyrics for “Chithiyaan” right here on WorldBestSong along with music ratings and community reviews.

What is the listener rating for Chithiyaan?

“Chithiyaan” has not been rated by listeners yet on WorldBestSong. Be the first to rate and review it!

Where can I stream Chithiyaan?

You can stream “Chithiyaan” by Karan Aujla directly on Spotify, Apple Music, and YouTube through the streaming links available on this page.

Global search terms for Chithiyaan: letra de Chithiyaan (Spanish), paroles de Chithiyaan (French), testo di Chithiyaan (Italian), songtext von Chithiyaan (German), lirik lagu Chithiyaan (Indonesian), tekst piosenki Chithiyaan (Polish), letras de Chithiyaan (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Chithiyaan by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.