You're U Tho artwork

Song

You're U Tho

Karan Aujla & Ikky

2025

No ratings yet

You're U Tho Lyrics

by Karan Aujla & Ikky

ਇੱਕ minute ਤੇਰਾ ਕਰਲਾਂ ਦੀਦਾਰ ਮੇਰੇ ਕੋਲ ਤਾਂ ਖਲੋ ਜਾ, ਕੋਈ ਛੇਤੀ ਨਹੀਂ ਕਿੱਥੇ ਨੀ ਤੂੰ ਜੀਵੇਂ ਤੋਰਾਂ ਤੁਰਦੀ ਏ ਜੀਵੇਂ ਧੋਣ ਮੁੜਦੀ ਨਾ, ਮੈਂ ਤਾਂ ਬੀਬਾ ਦੇਖੀ ਨਹੀਂ ਕਿੱਥੇ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ, ਰੂ ਯਾਰ, ਰੂ ਏ" ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ ਰੂ ਯਾਰ ਰੂ ਏ" ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਕੋਕਾ ਮਾਰੇ ਲਸ਼ਕਾਰੇ, ਤੂੰ ਵਾਲ ਜੋ ਸਵਾਰੇ ਨੀ ਇਹਨੇ ਯਾਰ ਮਾਰੇ ਮਰਜਾਣੀਏ ਤੇਰੇ ਉੱਤੇ ਦੇ ਲੈ ਆਇਆ, ਤੂੰ ਆਸ਼ਿਕ ਬਣਾਇਆ ਗਿਣਾ ਵੇ ਮੈਥੋਂ ਤਾਰੇ ਮਰਜਾਣੀਏ ਹਾਏ, ਮੈਨੂੰ ਸਾਰੇ ਦਿਸਦੀ ਹਾਏ, ਪਾਸੇ ਚਾਰੇ ਦਿਸਦੀ ਤੇਰੀ ਚੜ੍ਹਦੀ ਜਵਾਨੀ, ਉੱਤੋਂ ਸੂਟ ਅਸਮਾਨੀ Match ਜਿਹਦੇ ਨਾਲ ਅੱਖੀਆਂ blue ਏ ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ ਰੂ ਯਾਰ ਰੂ ਏ" ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ ਰੂ ਯਾਰ ਰੂ ਏ" ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਬੀਬਾ ਇੱਕ ਮਿੱਠੇ ਹੋ ਗਏ, ਨੀ ਝੱਟ ਮਿੱਠੇ ਹੋ ਗਏ ਤੂੰ ਪੱਕਾ ਹੋਣੇ ਬੁੱਲਾਂ ਨਾਲ ਲਾਏ ਨੀ ਨੀ ਤੂੰ ਜਿੱਥੇ ਹੱਥ ਧਰ ਦੇ, ਸਵਾਹ ਓਹਨੂੰ ਕਰ ਦੇ ਖੇਡੀ ਨਾ ਦੇਖੀ ਬੁੱਲਾਂ ਨਾਲ, ਹਾਏ ਨੀ ਹਾਏ, ਨੀ ਤੂੰ ਖਰੀ ਏ ਖਰੀ ਹਾਏ, ਨੀ ਤੂੰ ਪਰੀ ਏ ਪਰੀ ਕਦੇ ਲੱਗੇ ਆਈ, ਅੰਬਰਾਂ ਤੋਂ ਹੂਰ ਕਦੇ ਹੀਰ, ਕਦੇ-ਕਦੇ ਲੱਗੇ ਚੰਨ ਜਿਹਾ ਮੁਹਂ ਏ ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ ਰੂ ਯਾਰ ਰੂ ਏ" ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ ਤੂੰ ਪਰ, ਤੂੰ ਪਰ, ਤੂੰ ਏ ਦੇਖ body, ਤੇਰੀ thin, ਤੇਰੀ ਲਿਸ਼ਕੇ skin ਮੈਂ ਕਿਹਾ, "ਰੂ ਯਾਰ ਰੂ ਯਾਰ ਰੂ ਏ" ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about You're U Tho
Who sings You're U Tho and when was it released?

“You're U Tho” is performed by Karan Aujla & Ikky, released in 2025.

Where can I read the full lyrics to You're U Tho?

You can read the complete, verified lyrics for “You're U Tho” right here on WorldBestSong along with music ratings and community reviews.

What is the listener rating for You're U Tho?

“You're U Tho” has not been rated by listeners yet on WorldBestSong. Be the first to rate and review it!

Where can I stream You're U Tho?

You can stream “You're U Tho” by Karan Aujla & Ikky directly on Spotify, Apple Music, and YouTube through the streaming links available on this page.

Global search terms for You're U Tho: letra de You're U Tho (Spanish), paroles de You're U Tho (French), testo di You're U Tho (Italian), songtext von You're U Tho (German), lirik lagu You're U Tho (Indonesian), tekst piosenki You're U Tho (Polish), letras de You're U Tho (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review You're U Tho by Karan Aujla & Ikky globally on WorldBestSong.

🎵 Are you a musician?

Use our free Song Mastering Tool or BPM & Key Finder directly in your browser.