I'ma Do My Thiiing artwork

Song

I'ma Do My Thiiing

Karan Aujla & Ikky

2025 · Pop

No ratings yet

I'ma Do My Thiiing Lyrics

by Karan Aujla & Ikky

Man like Ikky! Aujla East punjab ਲੈਣੇ'ਆਂ ਨਜ਼ਾਰੇ baby, ਕੰਮ ਏਹੀ ਰੋਜ਼'ਆ ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ ਦੇਖ ਮਿੱਤਰ'ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ ਛੱਡ ਦੇ ਤੂੰ ਦਿਲ ਮੇਰਾ ਮੰਗਣਾ-ਮੰਗਣਾ ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣਾ-ਕੰਗਣਾ ਯਾਰੀ ਲਾ ਕੇ ਪਾਣੀ ਵੀ ਨੀ ਲੰਗਣਾ, ਰਕਾਣੇ ਓਹ, ਬਿਬਾ ਮਾਂ ਦੀ ਕੁੱਖੋਂ ਮਿਲੇ, ਮੁੱਲ ਜਿਗਰੇ ਨੀ ਆਉਂਦੇ ਕਿੱਥੇ ਹੱਥ ਨੀ ਮਿਲਾਉਂਦੇ, ਕਿੱਥੇ ਹੱਥਾ ਨਾ' ਖਵਾਉਂਦੇ ਇੱਥੇ ਅੱਖ'ਆਂ ਬੰਦ ਕਰਕੇ, ਨਿਸ਼ਾਨੇ ਯਾਰ ਲਾਉਂਦੇ ਸਾਲੇ ਮਿੱਤਰ'ਆ ਨੂੰ ਫਿਰਦੇ ਨੇ ਅਸਲੇ ਦਿਖਾਉਂਦੇ ਦੇਖ ਯਾਰ ਦੀ ਜੁੱਤੀ ਚ ਕਿੰਨੀ, ਜਰਕ ਐ-ਜਰਕ ਐ ਤੋਰ ਵਿਚ ਆਕੜ ਨੀ ਮੜਕ ਐ, ਰਕਾਣੇ ਸਾਡੀ ਕੀਤੀ ਹਰ ਗੱਲ ਵਿਚ, ਤਰਕ ਐ-ਤਰਕ ਐ ਯਾਰ 'ਚ ਤੇ, ਓਹਨਾ ਵਿਚ ਫਰਕ ਐ, ਰਕਾਣੇ (change!) Aaja-aaja baby do your thiiing Aye, I'ma do my thiing (watch me) Aaja-aaja baby do your thiiing Aye I'ma do my thiing! ਨੀ, ਮੈ ਕਿੰਨੀ ਵਾਰੀ ਨੱਪੀ ਸੰਗੀ ਫੜ ਕੇ ਵੇ ਓਹਦੀ ਹੋ, ਡੀਕ ਲਾ ਕੇ ਪੀ ਜਾ, ਬੀਬਾ, ਕੋਲੀ ਮੈਂ ਘਿਉ ਦੀ ਜਿਹੜੇ ਡੱਪਦੇ ਰਕਾਣੇ ਸਾਲੇ ਖੇਡੇ ਮੇਰੀ ਗੋਦੀ ਓਹ, ditto ਜਮਾ copy ਆ ਮੈਂ, ਆਪਣੇ ਪਿਓ ਦੀ, (shh!) ਮੈਂ ਕਿਹਾ, "ਤੋਡ ਹੈ ਨੀ ਸੱਚੀ ਓਹਦੇ, ਪੁੱਤ ਦਾ-ਪੁੱਤ ਦਾ" ਦੇਖਿਆ ਨੀ ਜ਼ੋਰ ਹਾਲੇ ਗੁੱਟ ਦਾ, ਰਕਾਣੇ ਨੀ ਆ boss ਜੇਹੜਾ ਵੈਲੀਆਂ ਦੇ, ਜੁੱਟ ਦਾ-ਜੁੱਟ ਦਾ Gap ਮਹ'ਤੋ ਰੱਖੇ ਡੇਢ foot ਦਾ, ਰਕਾਣੇ ਓਹ, ਆਪ ਨੀਵੀ ਮੱਤ ਆਲੇ, jeep'ਆ ਉੱਚੀਆਂ ਕਰਾਈਆਂ Chain 80-80 ਲੱਖ ਦੀਆਂ ਗਲਿਆਂ ਚ ਪਾਈਆਂ T-swiss made, europe ਤੋੰ ਘੜੀਆਂ ਮੰਗਾਈਆਂ (yeah!) ਸਾਲੇ net ਉੱਤੇ ਲੱਭਦੇ, ਮੈਂ ਗੁੱਟ'ਆਂ ਉੱਤੇ ਲਾਈਆਂ ਸੱਚੀ ਕੋਕੇ ਮੈਂ ਰੱਖੇ ਆ ਬੀਬਾ, ਜੜ ਕੇ-ਜੜ ਕੇ ਰਾਤੀ ਲਿਖਾ ਗਾਣੇ, ਸੋਵਾਂ ਤੜਕੇ, ਰਕਾਣੇ ਸਾਡੀ ਕੀਤੀ ਹਰ ਗੱਲ ਵਿਚ, ਤਰਕ ਏ-ਤਰਕ ਏ ਯਾਰ 'ਚ ਤੇ, ਓਹਨਾ ਵਿਚ ਫਰਕ ਏ, ਰਕਾਣੇ ਕਿੰਨਾ ਨਾਮ ਮੇਰਾ ਚੱਲੇ, ਹਾਲੇ ਗੱਲ ਨੀ ਮੈਂ ਤੋਰੀ ਖੜੇ ਰੂਹ ਕੰਡੇ ਹੁੰਦੇ, ਸੁਣ ਜੱਟ ਦੀ story ਮੈਨੂੰ ਥਾਪਿਆਂ ਦਿੰਦਾ ਏ, ਖੜਾ cycle dior'y ਲੱਗੇ ਨਜ਼ਰ ਨਾ, ਤੰਗੀ ਫਿਰਾ Lambo ਥੱਲੇ ਡੋਰੀ ਸਾਹਨੂੰ, ਸੋਹਣੀਏ ਚਲਾਕੀਆਂ ਨੀ ਫ਼ਬੀਆਂ-ਫ਼ਬੀਆਂ ਆਕੜਾ ਮੈਂ ਦੰਦਾਂ ਨਾ' ਚੱਬੀਆਂ, ਰਕਾਣੇ ਰੱਖਾ ਨੱਕੋ-ਨੱਕ ਚਾਂਦੀ ਦੀਆਂ ਡੱਬੀਆਂ-ਡੱਬੀਆਂ ਯਾਰ ਬ੍ਹਮਾ ਸੱਜੀਆਂ ਤੇ ਖੱਬੀਆਂ, ਰਕਾਣੇ ਨੀ ਮੈਂ ਕੱਲਾ ਖੈਰਾ ਮੁੰਡਾ, ਮੇਰਾ ਕੋਈ ਨੀ twin ਮੈਨੂੰ ਲੋਹੜ ਨੀ ਚੌਥੇ ਦੀ, ਮੇਰੇ ਪੱਕੇ ਯਾਰ ਤਿੰਨ ਕਰਾ hustle'ਆਂ ਰਕਾਣੇ, ਸਾਡੇ ਕੋਲ ਨੀ ਕੋਈ jinn ਮੇਰੇ bag ਉੱਤੇ ਲੱਗੀ ਏ, croc ਦੀ skin ਵਿਚ ਸੋਹਣੀਏ ਨੀ ਸੌ-ਸੌ ਦੀਆਂ ਥੱਦੀਆਂ-ਥੱਦੀਆਂ ਡਿੱਗੀ'ਆਂ ਸਮਾਨ ਨਾਲ ਲੱਦੀਆਂ, ਰਕਾਣੇ ਦੇਖੀ ਭੱਜਦੇ ਰਕਾਣੇ ਚੱਕ ਅੱਡੀਆਂ-ਅੱਡੀਆ Uzi'ਆਂ trunk ਚੋ ਨੀ ਕੱਢੀਆਂ, ਹਾਲੇ ਤਾਂ ਤੇਜ਼ ਸੋਹਣੀਏ brain, ਬਸ ਚਾਲ ਹੀ slow ਆ ਰੰਗ ਮੇਰਾ ਪੱਕਾ, ਤੈਥੋ ਵੱਧ ਕੇ glow ਆ ਨੀ ਮੈਂ ball ਕਰਾਂ ball, ਬੀਬਾ Kobe ਦਾ throw ਆ ਜਿਹੜੀ ਬੋਲਦਾ slang, ਨੀ ਪੰਜਾਬ ਦਾ flow ਆ ਸਾਲੇ ਸਾਨੂੰ ਹੀ ਸਿਖਾਉਂਦੇ, ਸਾਹ ਤੋਂ', ਸਿੱਖ ਕੇ-ਸਿੱਖ ਕੇ ਕੰਮ ਨੀ ਰੋਕੇ, ਮੈਂ ਕਦੇ ਸ਼ਿੱਕ ਕੇ, ਰਕਾਣੇ ਨੀ ਮੈਂ ਤਰਜ਼ਾ ਬਣਾਵਾ ਜਮਾ, ਟਿਕ ਕੇ-ਟਿਕ ਕੇ ਕੋਈ ਤਾਂ ਦਿਖਾਵੇ ਐਵੇਂ ਲਿਖ ਕੇ, ਰਕਾਣੇ (oh) Aaja-aaja baby do your thiiing Aye, I'ma do my thiing (watch me) Aaja-aaja baby do your thiiing Aye I'ma do my thiing (Do my thiing) (Do my thiing, Do my thiing, Do my thiing) Mm, ha-ha I'm just tryna have fun, you know East punjab, aahaan Aujla! Punjabi pop culture Runs through the blood

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about I'ma Do My Thiiing
Who sings I'ma Do My Thiiing and when was it released?

“I'ma Do My Thiiing” is performed by Karan Aujla & Ikky, released in 2025.

Where can I read the full lyrics to I'ma Do My Thiiing?

You can read the complete, verified lyrics for “I'ma Do My Thiiing” right here on WorldBestSong along with music ratings and community reviews.

What is the listener rating for I'ma Do My Thiiing?

“I'ma Do My Thiiing” has not been rated by listeners yet on WorldBestSong. Be the first to rate and review it!

Where can I stream I'ma Do My Thiiing?

You can stream “I'ma Do My Thiiing” by Karan Aujla & Ikky directly on Spotify, Apple Music, and YouTube through the streaming links available on this page.

Global search terms for I'ma Do My Thiiing: letra de I'ma Do My Thiiing (Spanish), paroles de I'ma Do My Thiiing (French), testo di I'ma Do My Thiiing (Italian), songtext von I'ma Do My Thiiing (German), lirik lagu I'ma Do My Thiiing (Indonesian), tekst piosenki I'ma Do My Thiiing (Polish), letras de I'ma Do My Thiiing (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review I'ma Do My Thiiing by Karan Aujla & Ikky globally on WorldBestSong.

🎵 Are you a musician?

Use our free Song Mastering Tool or BPM & Key Finder directly in your browser.