Champion's Anthem artwork

Song

Champion's Anthem

Karan Aujla & Ikky

2023

No ratings yet

Champion's Anthem Lyrics

by Karan Aujla & Ikky

ਅਸੀ ਮਾਰਦੇ ਆ ਮੱਲਾ ਲੋਕੀ ਮਾਰਦੇ ਆ ਗੱਲਾਂ ਲੋਕੀ ਆਕੜ ਨਾ ਚ੍ਲ੍ਦੇ ਮੈਂ ਮਡਕ ਨਾਲ ਚੱਲਾ ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ ਮੈ ਕਿਹਾ ਪੜ੍ਹ ਪੜ੍ਹ ਪਾੜ੍ਤੇ ਪ੍ਯਾਰਾ ਦੇ ਪਹਾਡੇ ਗੋਰੇ ਮੀਗੇ ਦੇਸੀ ਕਾਲੇ ਨੀ Crew ਦੇ ਵਿਚ ਚਾਰੇ ਆਹ ਲੇ ਖੁਸ਼ ਹੋਕੇ ਦਿਨਾ cash count ਨਾ ਕ੍ਰੀ ਤੂ ਕ੍ਦੇ ਗਿਣ ਕ ਨੀ ਵਾਰੇ ਅਸੀ ਜਿਥੇ ਨੋਟ ਵਾਰੇ ਛੋਟੇ ਪਿੰਡੋ ਆਕੇ ਚੀਜਾ ਬੜੀਆਂ ਤੇ ਲਾਤੇ ਸਾਡੇ ਖਾਤੇ ਚ ਤਾਂ ਹੈਨਿ ਸਾਰੇ ਅੜਿਯਾ ਤੇ ਲਾਤੇ ਤੈਨੂੰ ਜੱਟਾਂ ਦਾ ਤਾ ਪ੍ਤਾ ਇਹ ਤਾ ਅੜਿਯਾ ਪੂਗੌਂਦੇ ਅਸੀ 5-7 ਏਕਰ ਤਾ ਘੜਿਆ ਤੇ ਲਾਤੇ ਅੱਗੇ ਗਰਮੀ ਆ ਬੀਬਾ ਤਾਹਿ 26 ਇੰਚ ਪਾਲੇ V12 ਦਾ engine ਦੇਖ ਮਾਰਦਾ ਉਬਾਲੇ Sunset ਤੇ ਪੀਵਾਗੇ ਨੀ ਟੇਕੀਲਾ sunrise ਖ੍ਡੀ 40 ft yacht ਨੀ ਸਮੁੰਡਰ ਵਿਚਾਲੇ ਕੱਲੇ ਆ ਕੱਲੇ ਆ ਨੀ ਕੁਜ ਪੱਲੇ ਆ ਪੱਲੇ ਨੀ ਸਾਡੀ ਬੱਲੇ ਆ ਬੱਲੇ ਆ ਨੀ ਵੈਰੀ ਥੱਲੇ ਆ ਥੱਲੇ ਨੀ ਕ੍ਦੇ ਜੋੜ ਕ ਨੀ ਰ੍ਖੇ ਅਸੀ ਭਰੇ ਨੀ ਗ੍ਲੇ ਨੀ ਹਲੇ ਇਥੇ ਈ ਆ ਨੀ ਬੀਬਾ ਅਸੀ ਚੱਲੇ ਆ ਚੱਲੇ ਨੀ ਅਸੀ ਮਾਰਦੇ ਆ ਮੱਲਾ ਲੋਕੀ ਮਾਰਦੇ ਆ ਗੱਲਾਂ ਲੋਕੀ ਆਕੜ ਨਾ ਚ੍ਲ੍ਦੇ ਮੈਂ ਮਡਕ ਨਾਲ ਚੱਲਾ ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ ਕਿਹਣੂ ਕਿਹਦੀ support ਮੇਨੂ ਫਿਕਰ ਨੀ ਕੋਈ ਮੇਰਾ ਰੱਬ ਮੇਰੇ ਨਾਲ ਓਡਾ ਦੇਖ੍ਣ ਨੂ ਕੱਲਾ ਅਸੀ ਮਾਰਦੇ ਆ ਮੱਲਾ ਲੋਕੀ ਮਾਰਦੇ ਆ ਗੱਲਾਂ ਲੋਕੀ ਆਕੜ ਨਾ ਚ੍ਲ੍ਦੇ ਮੈਂ ਮਡਕ ਨਾਲ ਚੱਲਾ ਤੁਰਨਾ ਮੜਕ ਨਾਲ ਜ਼ਿੰਦਗੀ ਸਵਾਦ ਨਾਲ ਤੇ ਕੱਮ ਜੁਰਅਤ ਨਾਲ ਤੋਨੂ ਕ੍ਦ੍ਰ ਕਿ ਅੱਤੇਆ ਦੀ ਡੁੱਲੇ ਵ ਨੀ ਹੋਣੇ ਤੂ ਕਿ ਬੁਜੇਗੀ ਹਲਾਤ ਦੇਖੇ ਚੁੱਲੇ ਵ ਨੀ ਹੋਣੇ ਮੇਨੂ ਜ਼ਿੰਦਗੀ ਚ ਕਾਫੀ ਬੰਦੇ ਮਿਲੇ ਆ ਕੁੜੇ ਨੀ ਸਾਨੂ ਯਾਦ ਵ ਨੀ ਹੋਣਾ ਤੇ ਓ ਭੁੱਲੇ ਵ ਨੀ ਹੋਣੇ ਨੀ ਤੂ ਹਲੇ ਵੀ ਆ ਓਹੀ ਬੀਬਾ ਲੇਹੁਣਗੇ ਦੇ ਦ੍ਵਾਲੇ ਨੀ ਮੈਂ ਪੌਣੇ 3 ਲਖ ਦੇ ਤਾਂ ਕੁੜਤੇ ਸ੍ਵਾਲੇ ਕ੍ਦੇ ਕਿਸੇ ਨਾ ਕ੍ਰੀ ਐਵੇ ਮਿਤ੍ਰਾ ਨੇ ਮਾਡੀ ਅਸੀ ਘੋਡੇ ਤਾਂ ਪਲੇ ਆ ਪਰ ਚਮਚੇ ਨੀ ਪਾਲੇ ਫੱਟੇ ਆ ਚੱਕੇ ਨੀ ਵਾਹਦੇ ਪੱਕੇ ਆ ਪੱਕੇ ਨੀ ਅਸੀ ਕੇ ਆ ਯਕੀ ਨੀ ਵੈਰੀ ਥੱਕੇ ਆ ਥੱਕੇ ਨੀ ਦਸ ਕੇਹੜਾ ਬੋਲੂ ਸੰਗੁ ਦਸ ਕੇਹੜਾ ਪਾਣੀ ਮੰਗੂ ਦਸ ਕਿਵੇ ਪਾਣੀ ਲਂਗੁ ਅਸੀ ਨੱਕੇ ਆ ਨੱਕੇ ਅਸੀ ਮਾਰਦੇ ਆ ਮੱਲਾ ਲੋਕੀ ਮਾਰਦੇ ਆ ਗੱਲਾਂ ਲੋਕੀ ਆਕੜ ਨਾ ਚ੍ਲ੍ਦੇ ਮੈਂ ਮਡਕ ਨਾਲ ਚੱਲਾ ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ ਕਿਹਣੂ ਕਿਹਦੀ support ਮੇਨੂ ਫਿਕਰ ਨੀ ਕੋਈ ਮੇਰਾ ਰੱਬ ਮੇਰੇ ਨਾਲ ਓਡਾ ਦੇਖ੍ਣ ਨੂ ਕੱਲਾ ਅਸੀ ਮਾਰਦੇ ਆ ਮੱਲਾ ਲੋਕੀ ਮਾਰਦੇ ਆ ਗੱਲਾਂ ਲੋਕੀ ਆਕੜ ਨਾ ਚ੍ਲ੍ਦੇ ਮੈਂ ਮਡਕ ਨਾਲ ਚੱਲਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Champion's Anthem
Who sings Champion's Anthem and when was it released?

“Champion's Anthem” is performed by Karan Aujla & Ikky, released in 2023.

Where can I read the full lyrics to Champion's Anthem?

You can read the complete, verified lyrics for “Champion's Anthem” right here on WorldBestSong along with music ratings and community reviews.

What is the listener rating for Champion's Anthem?

“Champion's Anthem” has not been rated by listeners yet on WorldBestSong. Be the first to rate and review it!

Where can I stream Champion's Anthem?

You can stream “Champion's Anthem” by Karan Aujla & Ikky directly on Spotify, Apple Music, and YouTube through the streaming links available on this page.

Global search terms for Champion's Anthem: letra de Champion's Anthem (Spanish), paroles de Champion's Anthem (French), testo di Champion's Anthem (Italian), songtext von Champion's Anthem (German), lirik lagu Champion's Anthem (Indonesian), tekst piosenki Champion's Anthem (Polish), letras de Champion's Anthem (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Champion's Anthem by Karan Aujla & Ikky globally on WorldBestSong.

🎵 Are you a musician?

Use our free Song Mastering Tool or BPM & Key Finder directly in your browser.