P-POP CULTURE artwork

Song

P-POP CULTURE

Karan Aujla & Ikky

2025

No ratings yet

P-POP CULTURE Lyrics

by Karan Aujla & Ikky

P-POP CULTURE I told you, I'ma be right here for the concert Everybody sing P-POP, P-POP, P-POP, P-POP P-POP, P-POP, P-POP, P-POP ਜਿੱਥੇ ਗਲੀਆਂ ਸਿਖਾਉਣ, ਫਾਇਦਾ ਬੁੱਕ ਦਾ ਨੀ ਹੁੰਦਾ ਜਿਹੜਾ ਬੁੱਕਦਾ ਹੁੰਦਾ ਏ, ਉਹ ਟੁੱਕ ਦਾ ਨੀ ਹੁੰਦਾ ਜਿਹਨੇ ਟੁੱਕਣਾ ਹੁੰਦਾ ਏ, ਉਹ ਲੁੱਕ ਦਾ ਨੀ ਹੁੰਦਾ ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ ਨਾ ਨਾ ਜਿਹਨੇ ਦੇਖੀ ਆ ਗ਼ਰੀਬੀ, ਕਦੇ ਸੁੱਟਦਾ ਨੀ ਹੁੰਦਾ ਜਿਹੜਾ ਜੁੜਿਆ ਖ਼ੁਦਾ ਨਾਲ, ਕਦੇ ਟੁੱਟਦਾ ਨੀ ਹੁੰਦਾ ਜਿੰਨੂ ਰੱਬ ਦਿੰਦਾ ਥਾਪੀ, ਉਹ ਰੁਕਦਾ ਨੀ ਹੁੰਦਾ ਦੱਸਾਂ ਨੋਹਾਂ ਦੀ ਕਮਾਈ ਆਲਾ, ਫੂਕਦਾ ਨੀ ਹੁੰਦਾ ਉਹ ਜਿਦੇ ਯਾਰ ਹੁੰਦੇ ਸੱਪ, ਉਹ ਨੀ ਕਰਦਾ ਐਤਬਾਰ ਜਿੰਨੂ ਮਿਲਿਆ ਨਾ ਹੋਵੇ, ਉਹ ਨੀ ਕਰਦਾ ਪਿਆਰ ਜਿੰਨੇ ਗਿਣੇ ਹੁੰਦੇ ਲਾਰੇ, ਉਹ ਨੀ ਗਿਣਦਾ ਫਿਰ ਤਾਰੇ ਉਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ ਜਿਦੇ ਜ਼ਖ਼ਮ ਹੁੰਦੇ ਆ, ਲੂਣ ਭੁੱਕ ਦਾ ਨੀ ਹੁੰਦਾ ਜਿੰਨੂ ਦਿੱਲ ਦਾ ਹੁੰਦਾ ਏ, ਓਹਨੂੰ ਮੁੱਖ ਦਾ ਨੀ ਹੁੰਦਾ ਜਿੰਨੂ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦਾ ਜਿਹੜਾ ਚਿਰਾਂ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦਾ ਅੱਗ ਗੀਲੀ ਨੀ ਹੁੰਦੀ, ਤੇ ਪਾਣੀ ਸੁੱਕ ਦਾ ਨੀ ਹੁੰਦਾ ਜਿੰਨੇ ਸਿੱਟਣਾ ਹੁੰਦਾ ਏ, ਓਹੋ ਚੁੱਕਦਾ ਨੀ ਹੁੰਦਾ ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁਕਦਾ ਨੀ ਹੁੰਦਾ ਜਿਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ ਜਿਵੇਂ ਯਾਰਾਂ ਉੱਤੇ ਕੀਤੇ ਹੋਏ, ਜੀਤਾ ਨੀ ਹੁੰਦੇ ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦੇ ਜਿਵੇਂ ਸ਼ੇਰ ਦੇ ਮੁਕਾਬਲੇ 'ਚ, ਕਾਂ ਨੀ ਹੁੰਦੇ ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦੇ ਸਾਡੇ ਪਿੰਡ 'ਚ ਸਿਆਲ ਹੁੰਦਾ, ਸਰਦੀ ਨੀ ਹੁੰਦੀ ਜੱਟਾ ਦੁਨੀਆਂ ਕਦੇ ਵੀ ਦੱਸਾਂ, ਚਰਦੀ ਨੀ ਹੁੰਦੀ ਹਵਾ ਸਾਥ ਨਾ ਦੇਵੇ ਤਾਂ ਗੁੱਡੀ ਚੜ੍ਹਦੀ ਨੀ ਹੁੰਦੀ ਮਾਲ ਖ਼ਰਾ ਨਾ ਹੋਵੇ ਤਾਂ ਅੱਖ ਖੜ੍ਹਦੀ ਨੀ ਹੁੰਦੀ ਜਿਵੇਂ ਕੱਲੇ ਆਲਾ ਰੌਬ, ਪੂਰੇ ਜੁੱਟ ਦਾ ਨੀ ਹੁੰਦਾ ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦਾ ਜਿਹੜਾ ਕੁੱਟਦਾ ਬਾਦਾਮ, ਗੱਲਾਂ ਕੁੱਟਦਾ ਨੀ ਹੁੰਦਾ ਹੁੰਦੀ ਅੰਦਰ ਦਲੇਰੀ, ਜੋਰ ਗੁੱਟ ਦਾ ਨੀ ਹੁੰਦਾ ਪੈਸਾ ਘੱਟ ਪਾਵੇਂ ਹੋ ਜੇ, ਪੈਸਾ ਮੁਕਦਾ ਨੀ ਹੁੰਦਾ ਜਿਹਦੇ ਮੋਢਿਆਂ ਤੇ ਭਾਰ, ਉੱਤੋਂ ਥੁੱਕ ਦਾ ਨੀ ਹੁੰਦਾ ਜਿਵੇਂ ਔਜਲਾ ਦਾ ਗਾਣਾ, ਕੱਲੀ ਹੁੱਕ ਦਾ ਨੀ ਹੁੰਦਾ ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ ਨਾ ਨਾ P-POP, P-POP, P-POP, P-POP P-POP, P-POP, P-POP, P-POP Man like Ikky P-POP, P-POP, P-POP, P-POP

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about P-POP CULTURE
Who sings P-POP CULTURE and when was it released?

“P-POP CULTURE” is performed by Karan Aujla & Ikky, released in 2025.

Where can I read the full lyrics to P-POP CULTURE?

You can read the complete, verified lyrics for “P-POP CULTURE” right here on WorldBestSong along with music ratings and community reviews.

What is the listener rating for P-POP CULTURE?

“P-POP CULTURE” has not been rated by listeners yet on WorldBestSong. Be the first to rate and review it!

Where can I stream P-POP CULTURE?

You can stream “P-POP CULTURE” by Karan Aujla & Ikky directly on Spotify, Apple Music, and YouTube through the streaming links available on this page.

Global search terms for P-POP CULTURE: letra de P-POP CULTURE (Spanish), paroles de P-POP CULTURE (French), testo di P-POP CULTURE (Italian), songtext von P-POP CULTURE (German), lirik lagu P-POP CULTURE (Indonesian), tekst piosenki P-POP CULTURE (Polish), letras de P-POP CULTURE (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review P-POP CULTURE by Karan Aujla & Ikky globally on WorldBestSong.

🎵 Are you a musician?

Use our free Song Mastering Tool or BPM & Key Finder directly in your browser.