Kya Baat Aa artwork

Song

Kya Baat Aa

Karan Aujla

2020

No ratings yet

Kya Baat Aa Lyrics

by Karan Aujla

ਹਾ ਹਾ Karan Aujla Desi Crew, Desi Crew, Desi Crew ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਪਕਾ ਓਹਦੇ ਨਾਲ ਵੀ ਤਾਰੇ ਗਿਣੇ ਹੋਣ ਗੇ ਕ੍ਯਾ ਬਾਤ ਐ ਕ੍ਯਾ ਬਾਤ ਐ ਬਾਜੋਂ ਓਹਨੇ ਹੰਜੂ ਖਾਰੇ ਗਿਣੇ ਹੋਣ ਗੇ ਕ੍ਯਾ ਬਾਤ ਐ ਕ੍ਯਾ ਬਾਤ ਐ ਓਹਨੂ ਵੀ ਨੀ ਮੇਰੇ ਵਾਂਗੂ ਦੱਸੇਆਂ ਹੋਣਾ ਕੇ ਕਲ ਓਹਦੇ ਹਿੱਸੇ ਧੋਖੇਆਂ ਦੀ ਆਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਪਿਹਲਾਂ ਪਕਾ ਝੂਠਾ ਜਿਹਾ ਰੋਯਾ ਹੋਏਗਾ ਫੇਰ ਓਹਦੇ ਮੋਡੇ ਉੱਤੇ ਸੋਯਾ ਹੋਏਗਾ ਗੱਲ ਰਸਮਆਂ ਤੂ ਜਿਸ੍ਮਾਂ ਤੇ ਮੁੱਕੀ ਹੋਣੀ ਐ ਉਹਵੀ ਮੇਰੇ ਵਾਂਗ ਅਖ ਝੁਕੀ ਹੋਣੀ ਐ ਬਾਹਲੀ ਪਰੇਸ਼ਾਨ ਵੇ ਮੈਂ ਸੋਚ ਕੇ ਹੈਰਾਨ ਚਲ ਓਹਦੇ ਨਾਲ ਇਕ ਤਾਂ ਨਿਭਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਕਦੋਂ ਕੀਥੇ ਕਿਹੜੇ ਸ਼ਿਅਰ ਮਿਲੇ ਸੀ ਥਾਂ ਦੱਸਦੇ ਵੇ ਥਾਂ ਦੱਸਦੇ ਚਲ ਬਾਕੀ ਛੱਡ ਮੈਨੂ ਭੋਲੀ ਨਾਰ ਦਾ ਨਾਹ ਦੱਸਦੇ ਵੇ ਨਾ ਦੱਸਦੇ ਔਂਦੀ ਜੇ ਸ਼ਰਮ ਵੇ ਮੈਂ ਓਹਨੂ ਪੁਛ੍ਹ ਲੌਂ ਜੱਟ ਓਹਨੇ ਕਿੱਦਾਂ ਤੇਰੇ ਨਾਲ ਲੰਘਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਆ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕਿੰਨਾ ਚਿਰ ਬੇੜੀ ਨੂ ਚਲਾਏਗਾ ਕਦੇ ਤਾਂ ਕਿਨਾਰੇ ਉੱਤੇ ਆਏਗਾ ਬਾਹਲਾ ਵੀ ਨਾ ਮਾਨ ਕਰ ਸੋਹਣੇਯਾ ਕਦੇ ਨਾ ਕਦੇ ਤਾਂ ਧੋਖਾ ਖਾਏਗਾ ਮੰਨੇਯਾ ਤੂ ਲਿਖਣੇ ਦਾ ਸ਼ੋੰਕੀ ਸੋਹਣੇਯਾ ਪਰ Aujla ਮੈਂ ਤੇਰੇ ਉੱਤੇ ਗਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਲ ਬਿਤਾਯੀ ਰਾਤ ਐ ਜੋ ਭੀ ਉਸ ਰਾਤ ਬੋਲ ਗਯਾ ਸ਼ਰਾਬ ਕਾ ਸੁਰੂਰ ਹੋਗਾ ਮੁਝੇ ਛੋੜ ਗਯਾ ਤੋ ਕ੍ਯਾ ਹੂਆ ਆਦਤ ਸੇ ਮਜਬੂਰ ਹੋਗਾ ਅੱਲਾਹ ਕਸਮ ਯਕੀਨ ਹੈ ਮਰ ਜਾਓਗੇ ਜੋ ਹਮਾਰੇ ਸਾਥ ਕਿਯਾ ਆਪਕੇ ਸਾਥ ਭੀ ਜ਼ਰੂਰ ਹੋਗਾ ਆਪਕੇ ਸਾਥ ਭੀ ਜ਼ਰੂਰ ਹੋਗਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Kya Baat Aa
Who sings Kya Baat Aa and when was it released?

“Kya Baat Aa” is performed by Karan Aujla, released in 2020.

Where can I read the full lyrics to Kya Baat Aa?

You can read the complete, verified lyrics for “Kya Baat Aa” right here on WorldBestSong along with music ratings and community reviews.

What is the listener rating for Kya Baat Aa?

“Kya Baat Aa” has not been rated by listeners yet on WorldBestSong. Be the first to rate and review it!

Where can I stream Kya Baat Aa?

You can stream “Kya Baat Aa” by Karan Aujla directly on Spotify, Apple Music, and YouTube through the streaming links available on this page.

Global search terms for Kya Baat Aa: letra de Kya Baat Aa (Spanish), paroles de Kya Baat Aa (French), testo di Kya Baat Aa (Italian), songtext von Kya Baat Aa (German), lirik lagu Kya Baat Aa (Indonesian), tekst piosenki Kya Baat Aa (Polish), letras de Kya Baat Aa (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Kya Baat Aa by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.