Lifestyle artwork

Song

Lifestyle

AP Dhillon & Shinda Kahlon

2023

No ratings yet

Lifestyle Lyrics

by AP Dhillon & Shinda Kahlon

Cullinan ਕਾਲੀ ਅੱਗੇ ਪਿਛੇ range'ਆਂ ਦੋ ਪਾਓਂਦੇ ਐ ਖਿਲਾਰੇ ਲੱਗਾ ਦੱਬ ਨਾਲ ਜੋ ਪਿਹਲਾਂ ਮਿਲ ਪਿਛੋਂ ਬਾਦ'ਚੋਂ ਜਿਹੜੇ ਲਾਓਂਦੇ ਨੇ scheme ਆ Time ਗਾਲੇਯਾ ਨਾ ਅਸੀ ਏਸ ਬੰਦੇ ਤੋਂ ਖਲੋ ਓ ਭਜੇਯਾਨ ਨੂ ਰਾਹ ਨਾ ਥਿਓਂਦੇ ਗੱਲਾਂ ਵਾਲੇ ਏਮੋ ਨਾ ਬਣੋਂਦੇ ਸਿਰ ਕਢ ਟੌਰ ਨਾਲ ਜਿਓਂਦੇ ਰੰਗ ਪਕੇਯਾ ਦੇ ਪੱਕੇ ਆ ਅਸੂਲ ਨੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ LA ਚ ਡਲਾਲਾ ਹੁੰਦਾ table ਤੇ scene Swedish ਆ ਕੁੜੀ ਕਿਹੰਦੀ ਨਾਮ ਜੇ ਸਫ਼ੀਨਾ ਮੈਂ ਕਿਹਾ ਬਾਹਰ ਜਿਹਦੀ ਖੜੀ ਮੇਰੀ lambo ਆ green ਮੇਰੇ ਆਸੇ ਪਾਸੇ ਨਾਰਾਂ ਮੈਨੂ ਆਯੀ ਜਾਵੇ ਨੀਂਦ ਓ ਬ੍ੜਾ ਚਿਰ ਰਾਂਝਾ ਕੀਤਾ ਰਾਜੀ Time ਆਯਾ ਜੱਟਾ ਝੱਟ ਮਾਰੀ ਬਾਜ਼ੀ ਮੁੰਡਿਆਂ ਲਈ ਕਾਮਯਾਬੀ ਦੀ ਕਿਤਾਬ ਮੈਂ ਸਿਰੇ ਵਾਲੇ ਖੁੰਡ ਕਿਹੰਦੇ ਮੈਨੂੰ ਭਾਜੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ ਸਬ ਕੁਜ ਦਿੱਤਾ ਕਿਸੇ ਚੀਜ਼ ਦਾ ਨਾ ਦੁਖ Canada ਤੋਂ ਦੇਖ ਪੂਰੀ Bombay ਤਕ ਠੁੱਕ ਉਚੀ ਬੜੀ ਸੋਚ ਤੇ ਉਚਿਯਾ ਨੇ cieling' ਆਂ ਨੀ ਕਮਰੇ ਆ ਖੁਲੇ ਜਿੰਨਾ ਵਿਚ ਲਾਯਾ ਰੁਖ ਸਾਨੂ ਵੇਖ ਕਈਆਂ ਬਦਲੀ ਆ look ਨੋਟ ਤੇਰਾ ਗਿੰਨਦੀ ਦਾ ਗਲਾ ਜੌਗਾ ਸੁੱਕ ਹੁਣ ਤਾਂ ਤੇਰੀ ਸਹੇਲੀ ਬਣ ਨਚਨਾ ਐ ਗੱਡੀਆਂ ਨੇ ਜੇਰਾ ਰਖ ਥੋੜਾ ਫੇਰ ਆਓਣ ਲਗੀ ਰੁੱਤ ਨੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ Glass ਆ ਵਿਚ ਨੱਚਦੀ ਆ ਜ਼ੁਲ ਨੀ ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਟੀਚਾ ਇਕੋ ਬਸ ਜੇਬ ਭਾਰੀ ਰਖਨੀ ਸਾਡੀ game ਸਾਡੇ ਆਪਣੇ ਆ rule ਨੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Lifestyle
Who sings Lifestyle and when was it released?

“Lifestyle” is performed by AP Dhillon & Shinda Kahlon, released in 2023.

Where can I read the full lyrics to Lifestyle?

You can read the complete, verified lyrics for “Lifestyle” right here on WorldBestSong along with music ratings and community reviews.

What is the listener rating for Lifestyle?

“Lifestyle” has not been rated by listeners yet on WorldBestSong. Be the first to rate and review it!

Where can I stream Lifestyle?

You can stream “Lifestyle” by AP Dhillon & Shinda Kahlon directly on Spotify, Apple Music, and YouTube through the streaming links available on this page.

Global search terms for Lifestyle: letra de Lifestyle (Spanish), paroles de Lifestyle (French), testo di Lifestyle (Italian), songtext von Lifestyle (German), lirik lagu Lifestyle (Indonesian), tekst piosenki Lifestyle (Polish), letras de Lifestyle (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Lifestyle by AP Dhillon & Shinda Kahlon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.