By My Side artwork

Song

By My Side

AP Dhillon & Shinda Kahlon

2025

No ratings yet

By My Side Lyrics

by AP Dhillon & Shinda Kahlon

ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ ਜਦੋਂ ਕੋਲ਼ੇ ਤੂੰ ਹੋਵੇਂ ਮੈਂ ਤੈਨੂੰ ਲਵਾਂ ਦੇਖ, ਕੀ ਧੁੱਪ, ਬਰਸਾਤ? ਸਭ ਕੁੱਝ ਛੱਡ ਬੱਸ ਤੇਰਾ ਮੰਗਾਂ ਸਾਥ ਇਹ ਦਿਲ ਵੀ ਏ ਤੇਰਾ ਤੇ ਤੇਰੇ ਜਜ਼ਬਾਤ ਨੀ ਬੱਸ ਕੋਲ਼ੇ ਤੂੰ ਹੋਵੇਂ ਤੇਰੀ ਤਸਵੀਰ ਨੂੰ ਦੇਖਾਂ ਮੈਂ ਰੋਜ਼ ਪਰ ਇਹ ਤੇ ਆਦਤ ਪੁਰਾਣੀ ਮੇਰੀ ਸੁਪਨੇ 'ਚੋਂ ਆਜਾ ਨਿੱਕਲ ਸਾਹਮਣੇ ਕਰਦੇ ਜੋ ਪੂਰੀ ਜ਼ੁਬਾਨੀ ਮੇਰੀ ਤੇਰੇ ਨਾ' ਜ਼ਿੰਦਗੀ ਦੇਖੀ ਏ ਜੋ ਇੱਕ ਤੇ ਇਹ ਸੋਚ ਨਿਆਣੀ ਮੇਰੀ ਤੇਰੇ ਤੋਂ ਸ਼ੁਰੂ ਹੈ, ਤੇਰੇ 'ਤੇ ਖ਼ਤਮ ਹੈ ਤੇ ਬੱਸ ਐਨੀ ਕਹਾਣੀ ਮੇਰੀ ਨਾ ਮੁੜਨਾ ਆਂ ਮੈਂ ਨੇ ਚੁਣੇ ਤੇਰੇ ਰਾਹ ਨੀ ਤੈਨੂੰ ਸ਼ਾਇਦ ਸੁਣਕੇ ਲਾਗੂ ਅਫ਼ਵਾਹ ਨੀ ਪਿਆਰ ਹੀ ਐ, ਵਾਅਦਾ ਮੇਰਾ ਪਿਆਰ ਹੈ ਵਫ਼ਾ ਨੀ ਬੱਸ ਕੋਲ਼ੇ ਤੂੰ ਹੋਵੇਂ ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ ਜਦੋਂ ਕੋਲ਼ੇ ਤੂੰ ਹੋਵੇਂ ਪਲ਼-ਪਲ਼ ਵੀ ਲੰਘਦੇ ਨੇ ਬੀਤੇ ਜੋ ਸਾਲ ਬਿਨ ਤੇਰੇ ਔਖਾ ਏ ਲੱਗਦਾ ਸਮਾਂ ਭੁੱਖ ਨਾ ਲੱਗੇ, ਨਾ ਲੱਗਦੀ ਪਿਆਸ ਲੋਕੀ ਨੇ ਮਿਲ਼ਦੇ, ਮੈਂ ਕਰਦਾ ਮਨ੍ਹਾਂ ਗੱਲਾਂ ਨੇ ਕਰਨੀਆਂ ਤੇਰੇ ਨਾ' ਮੈਂ ਰਿਹਾ ਮੈਂ ਚੁੱਪ, ਹੋਈਆਂ ਜਮ੍ਹਾਂ ਤੇਰਾ ਨਾ ਆਉਣਾ ਨਾ ਹੁੰਦਾ ਏ ਸਹਿ ਬਿਨ ਤੇਰੇ ਜੀਣਾ ਨਾ ਚਾਹਵਾਂ ਜਮਾਂ ਜੇ ਅੱਖਾਂ ਕਰਾਂ ਬੰਦ ਤੇ ਸੁਣਦੀ ਆਵਾਜ਼ ਤੂੰ ਗੱਲ ਮੇਰੀ ਮੰਨ, "ਥੋੜ੍ਹਾ ਕਰ ਲੈ ਲਿਹਾਜ਼" ਜੇ ਆਣਕੇ ਤੂੰ ਛੇੜੇਂ ਮੇਰੇ ਦਿਲ ਵਾਲ਼ੇ ਸਾਜ ਬੱਸ ਤੂੰ ਹੀ ਤੂੰ ਹੋਵੇਂ ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ ਨੀ ਬੱਸ ਕੋਲ਼ੇ ਤੂੰ ਹੋਵੇਂ ਮੈਂ ਤੈਨੂੰ ਲਵਾਂ ਦੇਖ, ਕੀ ਧੁੱਪ, ਬਰਸਾਤ? ਹੋਰ ਸਭ ਛੱਡ ਬੱਸ ਤੇਰਾ ਮੰਗਾਂ ਸਾਥ ਇਹ ਦਿਲ ਵੀ ਏ ਤੇਰਾ ਤੇ ਤੇਰੇ ਜਜ਼ਬਾਤ ਨੀ ਬੱਸ ਕੋਲ਼ੇ ਤੂੰ ਹੋਵੇਂ ਨੀ ਬੱਸ ਕੋਲ਼ੇ ਤੂੰ ਹੋਵੇਂ 'ਸ ਕੋਲ਼ੇ ਤੂੰ ਹੋਵੇਂ ਨੀ ਬੱਸ ਕੋਲ਼ੇ ਤੂੰ ਹੋਵੇਂ 'ਸ ਕੋਲ਼ੇ ਤੂੰ ਹੋਵੇਂ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about By My Side
Who sings By My Side and when was it released?

“By My Side” is performed by AP Dhillon & Shinda Kahlon, released in 2025.

Where can I read the full lyrics to By My Side?

You can read the complete, verified lyrics for “By My Side” right here on WorldBestSong along with music ratings and community reviews.

What is the listener rating for By My Side?

“By My Side” has not been rated by listeners yet on WorldBestSong. Be the first to rate and review it!

Where can I stream By My Side?

You can stream “By My Side” by AP Dhillon & Shinda Kahlon directly on Spotify, Apple Music, and YouTube through the streaming links available on this page.

Global search terms for By My Side: letra de By My Side (Spanish), paroles de By My Side (French), testo di By My Side (Italian), songtext von By My Side (German), lirik lagu By My Side (Indonesian), tekst piosenki By My Side (Polish), letras de By My Side (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review By My Side by AP Dhillon & Shinda Kahlon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.