Real Talk artwork

Song

Real Talk

AP Dhillon & Shinda Kahlon

2024

No ratings yet

Real Talk Lyrics

by AP Dhillon & Shinda Kahlon

ਲੱਗੀ 100 ਨੁੰ ਆ ਸੂਈ ਹਜੇ ਹਿੱਲੀ ਆ ਕੇ ਨਹੀਂ ਪਾਉਣੇ 4 ਲੱਖ ਵਾਲੀ Richard ਮਿੱਲੇ ਆ ਕੇ ਨਹੀਂ ਇਬੀਜ਼ਾ ਤੋਂ Toronto ਆ ਕੇ ਮਿਲੀ ਆ ਕੀ ਨਹੀਂ ਦਿਲ ਜਟ ਨਾਲ ਲਾਉਂਦੀ ਗੱਲ silly ਆ ਕੀ ਨਹੀਂ Copenhagen ਦੀ ਕੁੜੀ ਅੱਖ ਬਿੱਲੀ ਆ ਕੀ ਨਹੀਂ ਘੋੜੀ ਮਾਝੁਕੇ ਆ line ਦੇਖ ਨਿੱਲੀ ਆਕੀ ਨਹੀਂ ਮਝੈਲ੍ਹਾਂ ਆਲੀ ਪੱਗ ਥੋੜ੍ਹੀ ਢਿਲੀ ਆ ਕੀ ਨਹੀਂ ਬੀਕਾਨੇਰ ਵਾਲੀ ਖਾਦੀ ਰੂਹ ਖਿੱਲੀ ਆ ਕੀ ਨਹੀਂ ਲੱਗੀ 100 ਨੁੰ ਆ ਸੂਈ ਹਜੇ ਹਿੱਲੀ ਆ ਕੇ ਨਹੀਂ ਪਾਉਣੇ 4 ਲੱਖ ਵਾਲੀ Richard ਮਿੱਲੇ ਆ ਕੇ ਨਹੀਂ ਇਬੀਜ਼ਾ ਤੋਂ Toronto ਆ ਕੇ ਮਿਲੀ ਆ ਕੀ ਨਹੀਂ ਦਿਲ ਜਟ ਨਾਲ ਲਾਉਂਦੀ ਗੱਲ silly ਆ ਕੀ ਨਹੀਂ ਕਈਆਂ ਲਾਇਆ ਬੜਾ ਜ਼ੋਰ ਖਿਚਣੀਆਂ ਲੱਤਾਂ ਉਤੇ ਕਰੀਦਾ ਨੀ ਗੌਰ ਤੂੰ ਕੀ ਜਾਣੇ ਕਿੱਦਾਂ ਜਟ ਜ਼ਿੰਦਗੀ ਜਿਉਂਦਾ ਐਵੇ ਲਾਹਮੇ ਨਾ ਤੂੰ ਦੇ , ਸਾਬ ਪੁੱਗ ਜਾਣੇ ਕੌਲ ਦੁੱਜੋਵਾਲ ਦੀ cream 45 ਦਾ ਆ ਬੋਰ ਰੱਖੀ ਤੋਲਿਆ ਨਾ ਫੀਮ 26 ਦਾ ਜਟ ਵੇਖ ਮੌਜ ਵਿਚ ਲੀਨ ਹੁਣ ਦਿਲ ਵਟੇ ਦਿਲ ਦੱਸ ਦਿਨੇ ਆ ਕੇ ਨਹੀਂ Yes, yes, yes, Ladies and gentlemen Once again it is that time And don't act like you don't know what I mean Because every time, is our time Honda NSX ਜਿੱਦੇ ਦੂਰ ਨੇਂ suicide ਬਾਜਾ truck ਆ custom ਰੱਖੇ side by side ਗ਼ਰਮੀ ਦੇ set ਸਿੱਦਾ ਕਰੀਦਾ ਆ guide ਇਕ ਮੋਡਿਆ ਦੇ ਵਾਂਗੂ ਥੋੜ੍ਹੀ ਗੱਡੀ ਰੱਖਾਂ wide ਜਿਥੋਂ ਆਏ ਓਥੇ 24 ਘੰਟੇ light ਹੈਨੀ ਲਗੇ ਏਅਰਪੋਰਟੋ ਸਿੱਧੀ ਕੋਈ flight ਹੈਨੀ ਕਈ ਬਚਿਆਂ ਦੇ ਦੰਦਾਂ ਹੇਠਾਂ bite ਹੈਨੀ ਜਿਥੇ ਕਟੀਆ ਦੇ ਬਰੇਲਾਂ ਤੇ sight ਹੈਨੀ ਸਵਾ ਲੱਖ ਡਾਲਰ ਲਾਇਆ ਸ਼ਹਿਰ ਆਉਣ ਜਾਨ ਤੇ Safety ਆ ਹੱਥ pipe ਰੱਖੀ ਦੀ remand ਤੇ ਪਿਆਰ ਨਾਲ ਜਾਨ ਕਦੇ ਚੱਲੇ ਨਾ command ਤੇ Load ਆ ਤਵੋਰ ਜਿਹੜੀ ਚਲਦੀ demand ਤੇ ਪਿੰਡਾਂ ਦਾ ਜੰਮੇ ਪਾਵੇਂ ਲੋਕਾਂ ਲਈ ਸਟਾਰ ਨੀ ਬਾਬਾ ਆ ਗਵਾਹ ਕਿੱਥੇ ਕਿੱਥੇ ਤੱਕ ਮਾਰ ਨੀ ਦੁਨੀਆ ਚਲਾਉਂਦੇ ਇਸੇ ਬਨੇ ਹੁਣ ਯਾਰ ਪਿੱਛੇ hate ਐਸੀ ਜ਼ਿੰਦਗੀ ਦੀ fight ਹੈਨੀ ਜਿਥੋਂ ਆਏ ਓਥੇ 24 ਘੰਟੇ light ਹੈਨੀ ਲਗੇ ਏਅਰਪੋਰਟੋ ਸਿੱਧੀ ਕੋਈ flight ਹੈਨੀ ਕਈ ਬਚਿਆਂ ਦੇ ਦੰਦਾਂ ਹੇਠਾਂ bite ਹੈਨੀ ਜਿਥੇ ਕਟੀਆ ਦੇ ਬਰੇਲਾਂ ਤੇ sight ਹੈਨੀ ਜਿਹੜਾ ਕੰਮ ਕੀਤਾ , ਬਣਿਆ ਆ ਮੈ ਲੋਕਾਂ ਵਿਚ ਘੱਟ ਬੜਾ ਔਖਾ ਕੀਤਾ gap ਧਾਰੀਵਾਲੋਂ Cipriani's ਭਾਵੇਂ ਲੰਬਾ ਲਾਇਆ lap ਹੁਣ ਦੇਖੀਦਾ ਨਾ bill ਬੱਸ ਕਰਦੀਆਂ ਆ tap

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Real Talk
Who sings Real Talk and when was it released?

“Real Talk” is performed by AP Dhillon & Shinda Kahlon, released in 2024.

Where can I read the full lyrics to Real Talk?

You can read the complete, verified lyrics for “Real Talk” right here on WorldBestSong along with music ratings and community reviews.

What is the listener rating for Real Talk?

“Real Talk” has not been rated by listeners yet on WorldBestSong. Be the first to rate and review it!

Where can I stream Real Talk?

You can stream “Real Talk” by AP Dhillon & Shinda Kahlon directly on Spotify, Apple Music, and YouTube through the streaming links available on this page.

Global search terms for Real Talk: letra de Real Talk (Spanish), paroles de Real Talk (French), testo di Real Talk (Italian), songtext von Real Talk (German), lirik lagu Real Talk (Indonesian), tekst piosenki Real Talk (Polish), letras de Real Talk (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Real Talk by AP Dhillon & Shinda Kahlon globally on WorldBestSong.

🎵 Are you a musician?

Use our free Song Mastering Tool or BPM & Key Finder directly in your browser.