Unreachable artwork

Song

Unreachable

Karan Aujla

2022

No ratings yet

Unreachable Lyrics

by Karan Aujla

Yeah, Proof Karan Aujla ਮੇਰੇ ਬਾਰੇ ਤੇਰੇ ਕੋਲ ਦੱਸਦਾ Brief 'ਚ ਸ਼ਰੀਫ ਨੀ ਮੈਂ ਤੇਜ਼ ਜਿਵੇਂ ਨਸ਼ਾ ਹੁੰਦਾ Keef 'ਚ ਨੀ ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਆ Believe me, believe me ਯਾ, leave Me ਨੀ leave me alone ਕੁੜੇ ਕਰੀ ਜਾਵੇ phone ਉੱਤੇ phone ਗੱਲ ਸੁਣ ਸਾਡੇ ਕੁੜਤੇ ਕਾਲੇ-ਕਾਲੇ ਮਾਲ ਅੱਖ ਲਾਲ ਜਮਾ ਮੌਤ ਦੇ ਕਰੀਬ ਮੈਂ ਅਜੀਬ ਮੈਂ ਨਾ rich ਨਾ ਗਰੀਬ ਮੈਂ ਨਸੀਬ ਮੇਰੇ ਕਾਲੇ, ਜਿਵੇਂ ਰਾਤ ਦਾ ਸਵਾਲ ਜਿਹਦਾ ਕੋਈਂ ਨੀ ਜਵਾਬ, ਨੀ ਮੈਂ ਰਾਤ ਦਾ ਖਵਾਬ ਜਿਹੜਾ ਕਿਸੇ ਨੂੰ ਨੀ ਯਾਦ ਨੀ ਮੈਂ ਓਹੀ ਫਰਿਆਦ, ਜਿਹੜੀ ਮੰਗਦੇ ਨੇ ਸਾਦ ਨਾ ਕੋਈਂ ਆਇਆ, ਨਾ ਕੋਈ ਆਉ ਮੇਰੇ ਬਾਦ ਨੀ ਸਵਾਦ ਜੱਟ, ਪੂਰਾ-ਪੂਰਾ ਜਿੰਦਗੀ ਦਾ ਲੈਣ ਯਾਰ ਜਾਣ ਮੰਗ ਲੈਣ, ਨੀ ਮੈਂ ਜਦੇ ਦੇਵਾ ਵਾਰ ਸਰਕਾਰ ਇੱਕ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਕੁੜੀਏ ਤੂੰ ਆ ਹਸੀਨਾ ਮੈਂ ਕਮੀਨਾਂ ਸਰਦੀ ਦਾ ਮਹੀਨਾ ਆਵੇ ਪਸੀਨਾ ਕੱਪਾਂ 'ਚ Lean ਆ ਇਕ ਤਾਂ ਵਿਗੜੇ ਹੀ ਰਹਿਣਗੇ ਕੁੜੇ ਨੀ ਅਸੀ ਦੱਸ ਕੇ ਤੁੱਰੇ ਨੀ ਤਾਂ ਹੀ ਘਰੇ ਨੀ ਮੁੱੜੇ ਗੱਲ ਸੁਣ ਲੈ ਕੁੜੇ ਨੀ ਕੋਈ Safe ਨਹੀਓ ਉਰੇ ਨੀ ਐਥੇ ਪਿਠ ਚ ਛੁਰੇ ਨੇ ਸਾਰੇ ਯਾਰ ਨੇ ਬੁਰੇ ਨੀ ਮੇਰਾ ਇੱਕ ਹੀ ਆ aim baby, aim Name baby, name Na, I don't want no fame Baby name, baby name ਸਾਲੇ ਖੇਡਦੇ ਨੇ game ਹੁੰਦਾ ਕਿਥੇ same ਖੇਡਦੇ ਨੇ game ਕਿਉਂਕਿ ਹੁੰਦਾ ਜੇ ਤੂੰ ਕਰਨਾ ਪਿਆਰ ਫਿਰ ਗੇੜੀਆਂ ਨਾ ਮਾਰ ਕਿਉਂਕਿ ਐੱਡਾ ਸੌਖਾ ਪੱਟਿਆ ਨੀ ਜਾਣਾ ਤੇਰਾ ਯਾਰ ਤੂੰ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਆਂ ਯੇਹ ਬੰਦਾ ਔਕਾਤ ਕੇ ਬਾਹਰ ਹੈ ਕੂਡਿਯੋਨ ਕਾ ਪ੍ਯਾਰ ਹੈ ਗੋਦੀ ਮੀਨ ਬੈਠੀ ਹਸੀਨ ਏਕ ਨਾਰ ਹੈ ਗ੍ਰਿਪ ਅੰਗਾਰ ਹੈ ਓ ਜੀ ਆ ਸੇਠ ਸੇ ਕੋਰ੍ਟ ਕਰਾਰ ਹੈ ਰਿਹਤਾ ਯੇਹ ਯਮੁਨਾ ਕੇ ਪਾਰ ਹੈ ਹਾਦਸੋਣ ਕਾ ਸ਼ਿਅਰ ਇਲਾਕਾ ਖੂੰਖਾਰ ਹੈ ਬਸਤੇ ਮੀਨ ਮਨੀ ਔਰ ਅਸਲਾ ਫੀਚਰ ਕਾ ਰੇਟ ਹੈ 10 ਲਾਖ 10 ਹਾਜ਼ਰ ਕਾ ਪਡਤਾ ਹੈ ਹਾਥੋਂ ਸੇ ਲਿਖਾ ਏਕ ਜੋ ਅਲਫ਼ਾਜ਼ ਉਂਚੀ ਆਵਾਜ਼ ਨਈ ਬਰਦਸ਼ਤ ਯੇਹ ਰੈਪਰ੍ਸ ਨਹੀ ਮੇਰੇ ਆਸ ਪਾਸ ਦਿੱਲੀ ਕੇ ਲੌਂਦੇ ਹੈਂ ਕੁੱਤੀ ਫਾਰਮ ਨੋਚ ਨਾ ਲੇਣਗੇ ਮਾਂਸ ਵਾੰਸ If you say fuck me, fuck you too ਬੇਮਤਲਬ ਕਿ ਬਾਤ ਕਰੁਣ ਜਬ ਥੋਡਾ ਫੂਂਕ ਲੂਨ ਉਪਰ ਸੇ ਆਸ ਜਬ ਮਿਕ ਪੇ ਥੂਕ ਡੂਨ ਲਦਕਿਯੋਨ ਪੇ ਜਾਦੂ ਕਰੁਣ ਵੂਡੂ ਮੇਰੇ hood ਮੀਨ everyday ਪਿਹੁ ਪਿਹੁ ਤਾਬ ਸੰਗਠਨ ਮੇਰਾ ਕ੍ਰ੍ਯੂ ਕ੍ਰ੍ਯੂ Hates lick ਕਰੇ ਖੂਨ ਖੂਨ Unreachable ਹੁਮੇਇਨ ਧੂੰਦ੍ ਤੂ ਤੇਰੇ ਨਾਲ ਮੇਰੀ ਨੀ ਯਾਰੀ ਦੇਖੀ ਐ ਦੁਨੀਆਦਾਰੀ ਮਾਹੜੀ ਐ ਮੇਰੇ ਨਾਲ ਅੜੀ ਦੇਖੇ ਕਿਥੇ ਮਾਰ ਨਾ ਤਾੜੀ ਗੁੱਡੀ ਤਾਂ ਬਾਬੇ ਨੇ ਚੜੀ ਦੁਨੀਆਂ ਪਈ ਆ ਸਾੜੀ ਸਾੜੀ ਮੇਰੀ ਸਾੜੀ I cannot be missing you On the phone when I ring you I can do no time in That I can go to the venues Private planes, we the best We the best, coco wrist ਜੱਟ ਦੇ ਪੁੱਤਾਂ ਦੇ ਗੁੱਟਾਂ ਤੇ ਕਿੰਨੇ ਦੀ Rolex? Proof ਹਾਂ ਜੀ, ਬਾਈ Unreachable, you know? Aa, yes sir ਇੰਨੀ ਕੀ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ ਇੰਨੀ ਕੀ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Unreachable
Who sings Unreachable and when was it released?

“Unreachable” is performed by Karan Aujla, released in 2022.

Where can I read the full lyrics to Unreachable?

You can read the complete, verified lyrics for “Unreachable” right here on WorldBestSong along with music ratings and community reviews.

What is the listener rating for Unreachable?

“Unreachable” has not been rated by listeners yet on WorldBestSong. Be the first to rate and review it!

Where can I stream Unreachable?

You can stream “Unreachable” by Karan Aujla directly on Spotify, Apple Music, and YouTube through the streaming links available on this page.

Global search terms for Unreachable: letra de Unreachable (Spanish), paroles de Unreachable (French), testo di Unreachable (Italian), songtext von Unreachable (German), lirik lagu Unreachable (Indonesian), tekst piosenki Unreachable (Polish), letras de Unreachable (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Unreachable by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.