Ford artwork

Song

Ford

Karan Aujla

2021

No ratings yet

Ford Lyrics

by Karan Aujla

ਹਾਂ ਬਈ ਦੋਸਤੋ ਜਦੋਂ ਗੱਬਰੂ ਮਾਰੇ ਲਲਕਾਰੇ ਕਿਵੇਂ ਖੂੰਜੇ ਲਗਦੇ ਆ ਸਾਰੇ Karan Aujle’ਆ ਕਿਵੇ ਨਿੱਤਰ ਦੀ ਆ ਵਡੇਵੇ ਖਾਣੀ ਆਜਾ ਫਿਰ ਦੱਸਦੇ ਆ ਓ ਕਚ ਦੇ ਗ੍ਲਾਸ ਘਰੇ ਕੱਢੀ ਹੋਯੀ ਏ ਫਸਲ ਯਾਰਾਂ ਨੇ ਦੇਖ ਪੱਟੀ ਹੋਯੀ ਏ LC ਤੇ ਲਾਏ ਤਾਜੇ ਤਾਜੇ ਗੋਰੀਏ ਨੀ ਚੰਡੀਗੜ੍ਹ ਬਣੀ ਬੈਠੇ ਰਾਜੇ ਗੋਰੀਏ ਓਏ 60 ਲਖ ਘੋਡੇ ਉੱਤੇ ਲਯਾ ਸੱਜਰਾ ਹਾ 60 ਲਖ ਘੋਡੇ ਉੱਤੇ ਲਯਾ ਸੱਜਰਾ ਪੈਲੀ ਪਟਿਆਲੇ ਹੋ ਗਯਾ ਕ੍ਰੋਰੇ ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਹੋ ਬਾਪੂ ਮੇਰਾ Farmer ਬੇਬੇ Housewife ਨੀ ਹੋ Farm ਤੇ ਮੁਰਗਾ ਤੇ Farmer Life ਨੀ ਓ ਪੁਛਹਦੀ ਆ ਫ਼ੀਮ ਦੇ Drum ਕਿਤੋਂ ਆਏ ਨੀ ਆਪਦੇ ਜੱਗੇ ਤਾਂ ਅੱਸੀ Motor’ਆਂ ਤੇ ਲਾਏ ਨੀ ਓ ਪਿਹਲ ਨਾ ਕਾਰਾਂ ਜੇ ਲੰਡੂ ਮੁਹਿਰੋਂ ਆਕਦੇ ਨੀ ਨੱਕੇ ਵਾਂਗੂ ਓਹ੍ਨਾ ਦਿਆ ਧੌਣਾ ਮੋਡ’ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਮੁਹਰੋ ਜੇ ਕੋਯੀ ਚੌਡ਼ ਦਾ ਬੰਦੂਕ ਲੈਕੇ ਟੱਕਰੇ ਓ ਕਹਿ ਨਾਲ ਪੀਂਦਾ ਆਲੇ ਕਰ ਦਿੰਦੇ ਡੱਕਰੇ ਹੋ ਏ ਨਾ ਦੇਖੇਯਾ ਨੀ ਕਿੰਨੇ ਮੇਰੇ ਹਿੱਸੇ ਆਏ ਨੇ ਕਿੱਲੇ ਚਾਹੇ ਥੋਡੇ ਪਰ ਯਾਰ ਤਾਂ ਕਮਾਏ ਨੇ ਦੇਖੇਯਾ ਨੀ ਯਾਰੀਆਂ ਚ loss ਗੋਰੀਏ ਨੀ ਯਾਰ ਨੀ ਉਡੌਂਦੇ ਤੇਰਾ ਯਾਰ ਜੋਡ਼’ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਜ਼ਿੰਦਗੀ ਦੇ Level ਆਂ ਨੀ ਸਾਰੇਯਾ ਹੰਦੇ ਆਂ ਓ ਸ਼ੀਪ ਚ ਵੀ ਸਿਰਾ ਕੁੜੇ ਚੇਸ ਚ ਵੀ ਗੰਦੇ ਆਂ ਬਿਨਾ ਗੱਲੋਂ ਕਿੱਸੇ ਨਾਲ ਹੱਸਦੇ ਨਾ ਦੰਡ ਨੀ ਝੱਪਿਯਾ ਨੇ ਬੰਦ ਨੀ ਤੇ ਚੁਗ੍ਲੀ ਪਸੰਦ ਨੀ ਓ ਹਥ ਨੀ ਮਿਲੌਂਦਾ ਬਿਨਣਾ ਗੱਲੋਂ ਔਜਲਾ ਨੀ ਜਿੰਨਾ ਨਾਲ ਪ੍ਯਾਰ ਮੈਂ ਕਿਹਾ ਨੀ ਮੋਡ’ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ ਮੇਰਾ ਲਲਕਾਰਾ ਤੇ ਫਰਾਟਾ Ford ਦਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Ford
Who sings Ford and when was it released?

“Ford” is performed by Karan Aujla, released in 2021.

Where can I read the full lyrics to Ford?

You can read the complete, verified lyrics for “Ford” right here on WorldBestSong along with music ratings and community reviews.

What is the listener rating for Ford?

“Ford” has not been rated by listeners yet on WorldBestSong. Be the first to rate and review it!

Where can I stream Ford?

You can stream “Ford” by Karan Aujla directly on Spotify, Apple Music, and YouTube through the streaming links available on this page.

Global search terms for Ford: letra de Ford (Spanish), paroles de Ford (French), testo di Ford (Italian), songtext von Ford (German), lirik lagu Ford (Indonesian), tekst piosenki Ford (Polish), letras de Ford (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Ford by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.