It's Okay God artwork

Song

It's Okay God

Karan Aujla

2020

No ratings yet

It's Okay God Lyrics

by Karan Aujla

ਓ, ਜਦੋਂ ਬਾਰੀ ਜਾਣ ਦੀ ਹੁੰਦੀ ਆ ਨਾ ਤਾਂ ਸੁੱਤੇ ਨੂੰ ਵੀ ਪਤਾ ਲੱਗ ਜਾਂਦਾ ਜਦੋਂ ਮੌਤ ਆਉਣੀ ਹੁੰਦੀ ਆ ਨਾ, ਪੁੱਤ ਕੁੱਤੇ ਨੂੰ ਵੀ ਪਤਾ ਲੱਗ ਜਾਂਦਾ ਮੇਰੇ ਨਾਲ਼ ਕੌਣ ਜੁੜਿਆ ਤੇ ਕਾਹਤੋਂ ਜੁੜਿਆ ਮੇਰੇ ਨਾਲ਼ ਕੌਣ ਜੁੜਿਆ ਤੇ ਕਾਹਤੋਂ ਜੁੜਿਆ ਮੈਂ ਸੱਚੀ ਦੱਸਾਂ, ਮੈਨੂੰ ਟੁੱਟੇ ਨੂੰ ਵੀ ਪਤਾ ਲੱਗ ਜਾਂਦਾ (Oh, boy) Yeah, Proof ਓ, ਇਹ ਦੁਨੀਆਦਾਰੀ ਨੇ ਮੈਨੂੰ ਅਕਲ ਸਿਖਾਈ ਜਦੋਂ ਤੁਰ ਗਈ ਸੀ ਬੇਬੇ ਕਦੇ ਮੁੜਕੇ ਨਹੀਂ ਆਈ ਮੇਰੀ family ਦੀ family ਚੋਂ ਬਚੇ ਤਿੰਨ-ਚਾਰ ਜਿਹੜੇ ਬਚੇ ਤਿੰਨ-ਚਾਰ ਬਸ ਓਹੀ ਮੇਰੇ ਯਾਰ ਮੈਂ ਕਿੰਨਾ ਕੁੱਝ ਕਰਿਆ, ਮੈਂ ਕਿੰਨਾ ਕੁੱਝ ਜਰਿਆ ਮੈਂ ਮੇਰੇ ਤੇ ਹੈਰਾਨ ਆਂ, ਮੈਂ ਅਜੇ ਵੀ ਨਹੀਂ ਮਰਿਆ ਓ, ਮੈਂ ਜੋ ਵੀ ਕੁੱਝ ਸਿਖਦਾ, ਮੈਂ ਓਹੀ ਕੁੱਝ ਲਿਖਦਾ ਮੈਂ ਜੋ ਵੀ ਕੁੱਝ ਲਿਖਦਾ, ਹੈ ਓਹੀ ਕੁੱਝ ਵਿਕਦਾ ਓ, ਕਿੰਨੇ ਦੂਰ ਮੈਥੋਂ ਬਦਲ ਕੇ ਚਾਲ ਹੋ ਗਏ ਕਿੰਨੇ anti ਹੋ ਗਏ, ਕਿੰਨੇ ਮੇਰੇ ਨਾਲ਼ ਹੋ ਗਏ ਬੇਬੇ-ਬਾਪੂ ਨੂੰ ਗਏ ਨੂੰ ਦਸ ਸਾਲ ਹੋ ਗਏ ਤਾਂਹੀ ਛੋਟੀ ਉਮਰ 'ਚ ਚਿੱਟੇ ਵਾਲ਼ ਹੋ ਗਏ ਹੋ, ਸਾਡੀ ਯਾਰੀ one take, ਕਿੰਨੇ ਨਿਕਲ਼ੇ ਨੇ fake ਪਹਿਲਾਂ ਕਰਕੇ ਗੱਦਾਰੀ ਕਹਿੰਦੇ; "ਹੋ ਗਈ mistake" ਓ, ਮੇਰਾ ਜਿਗਰਾ ਬਥੇਰਾ, ਮੇਰਾ ਦਿਲ ਵੀ ਬਥੇਰਾ ਅਸੀ ਹੱਸ ਕੇ ਬੈਠੀ ਜਾਂ ਚਾਹੇ ਕੰਡਿਆਂ 'ਤੇ ਡੇਰਾ ਮੇਰੇ ਲੇਖਾਂ ਨੂੰ ਹੀ ਮੇਰੇ ਸੀ ਖਿਲਾਫ਼ ਕਰਤਾ ਖੁਸ਼ੀਆਂ ਦਾ ਵਰਕਾ ਹੀ ਸਾਫ਼ ਕਰਤਾ ਓ, ਮੇਰੀ ਜ਼ਿੰਦਗੀ ਦੇ ਨਾਲ਼ ਜੀਹਨੇ ਧੋਖਾ ਕਰਿਆ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ ਓ, ਜਮਾ tension ਨਾ ਲਿਓ ਮੈਨੂੰ ਧੋਖਾ ਦੇਕੇ ਮੈਂ ਹੋਰ ਬਹੁਤ ਧੋਖੇ ਜਰੇ ਆ ਮੇਰੇ ਨਾਲ਼ ਚਾਹੇ ਬੰਦੇ ਖਰੇ ਆ ਪਰ ਚੱਕਰ ਇਹ ਆ ਕਿ ਮਾਂ-ਪਿਓ ਪਰੇ ਆ ਮੈਂ ਤਾਂ ਕਦੇ ਕਿਸੇ ਦਾ ਗੁੱਸਾ ਕੀਤਾ ਹੀ ਨਹੀਂ ਚਾਹੇ ਕੋਈ ਧੋਖਾ ਦੇਦੇ, ਚਾਹੇ ਪਿੱਠ 'ਤੇ ਛੁਰੀ ਮਾਰੇ ਆਪਾਂ ਹਰ ਇੱਕ ਗੱਲ 'ਤੇ laugh ਕਰਤਾ ਓ, ਮੈਨੂੰ ਹਰ ਇੱਕ ਬੰਦਾ ਤਾਂਹੀ ਧੋਖੇ ਦੇ ਜਾਂਦਾ ਪਤਾ ਵੀ ਇਹਨੇ ਮੰਨ ਨਹੀਂ ਜਾਣਾ ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ ਓ, ਐਥੇ ਸੁਰ ਵੀ ਵਿਕਾਊ ਆ, ਤੇ ਸਾਜ ਵੀ ਵਿਕਾਊ ਆ ਖੁੱਲ੍ਹ ਜਾਂਦੇ ਛੇਤੀ, ਹੁਣ ਰਾਜ ਵੀ ਵਿਕਾਊ ਆ ਲਹੂ ਵੀ ਵਿਕਾਊ ਆ, ਲਿਹਾਜ ਵੀ ਵਿਕਾਊ ਆ ਤਖਤ ਵਿਕਾਊ ਆ, ਤੇ ਤਾਜ ਵੀ ਵਿਕਾਊ ਆ ਓ, ਕਾਂਵਾਂ ਦੀ ਤਾਂ ਛੱਡੋ, ਐਥੇ ਬਾਜ ਵੀ ਵਿਕਾਊ ਆ ਬਚਣਾ ਜੇ ਮੌਤੋਂ ਯਮਰਾਜ ਵੀ ਵਿਕਾਊ ਆ ਕਿਸ਼ਤੀ ਵਿਕਾਊ ਆ, ਜਹਾਜ ਵੀ ਵਿਕਾਊ ਪਰ ਵੀ ਵਿਕਾਊ, ਪਰਵਾਜ਼ ਵੀ ਵਿਕਾਊ ਆ ਓ, ਸੁਰਮਾ ਵਿਕਾਊ, nose pin ਵੀ ਵਿਕਾਊ ਜੀਹਦੇ ਉਤੇ ਕਾਲ਼ਾ ਤਿਲ ਉਹੋ ਤਿਲ ਵੀ ਵਿਕਾਊ ਐਥੇ ਵਿਕਦੀਆਂ ਬਾਤਾਂ, ਐਥੇ ਵਿਕਦੀਆਂ ਰਾਤਾਂ ਬੜੇ ਸਸਤੇ ਨੇ ਹੁਣ ਚੰਗੇ ਦਿਨ ਵੀ ਵਿਕਾਊ ਓ, ਐਥੇ ਮਹਿੰਦੀਆਂ ਤੋਂ ਨਾਮ ਬੜੀ ਛੇਤੀ ਮਿੱਟਦੇ ਐਥੇ ਝੂਠੇ-ਮੂਠੇ ਲੋਕ ਸੱਚੀ ਬਣੇ ਪਿੱਟਦੇ ਐਥੇ ਹੁੰਦੇ ਨੇ ਡ੍ਰਾਮੇ ਨਾਮ ਲੈਕੇ ਪਿਆਰ ਦਾ ਸਾਲ਼ੇ ਪਾਕੇ ਨੇ glycerine ਹੰਝੂ ਸਿਟਦੇ ਓ, ਮੇਰਾ nature ਹੀ ਇਹ, ਕਦੇ ਮੈਂ ਨਾ ਡੋਲ੍ਹਦਾ ਮੇਰਾ ਬੋਲਦਾ ਤਜਰਬਾ, ਨੀ ਮੈਂ ਨਾ ਬੋਲਦਾ ਓ, ਨੀ ਮੈਂ ਉਬਲ਼ਦੇ ਪਾਣੀ ਵਿੱਚੋਂ ਦੇਖ ਨਿਕਲ਼ਾ ਮੇਰਿਆਂ ਹਾਲਾਤਾਂ ਮੈਨੂੰ ਭਾਫ਼ ਕਰਤਾ ਇਸੇ ਗੱਲੋਂ ਦੇਣ ਧੋਖੇ, ਪਤਾ ਮੰਨ ਜਾਣਾ ਮੈਂ ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ (ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about It's Okay God
Who sings It's Okay God and when was it released?

“It's Okay God” is performed by Karan Aujla, released in 2020.

Where can I read the full lyrics to It's Okay God?

You can read the complete, verified lyrics for “It's Okay God” right here on WorldBestSong along with music ratings and community reviews.

What is the listener rating for It's Okay God?

“It's Okay God” has not been rated by listeners yet on WorldBestSong. Be the first to rate and review it!

Where can I stream It's Okay God?

You can stream “It's Okay God” by Karan Aujla directly on Spotify, Apple Music, and YouTube through the streaming links available on this page.

Global search terms for It's Okay God: letra de It's Okay God (Spanish), paroles de It's Okay God (French), testo di It's Okay God (Italian), songtext von It's Okay God (German), lirik lagu It's Okay God (Indonesian), tekst piosenki It's Okay God (Polish), letras de It's Okay God (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review It's Okay God by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.