2 AM artwork

Song

2 AM

Karan Aujla

2019

No ratings yet

2 AM Lyrics

by Karan Aujla

ਆਪੇ ਤੋੜ ਕੇ ਵੇ ਆਪੇ ਜੋੜ ਲੈਣੇ ਤੂੰ ਆਪੇ ਦੂਰ ਭੇਜ ਆਪੇ ਮੋੜ ਲੈਣੇ ਤੂੰ ਓਹਿਦਾੰ ਵੀ ਆ talent ਬਥੇਰਾ ਮੁੰਡੇਯਾ ਬੜੇ ਚੰਗੇ ਦਿਲ ਵੀ ਵੇ ਤੋੜ ਲੈਣੇ ਤੂ ਝੂਠ ਨੇ ਬੁੱਲਾਂ ਦੀ ਮੱਤ ਮਾਰੀ ਪਈ ਏ ਬੱਲੇ ਵੇ ਬੱਲੇ ਤੂ ਕੁੜੀ ਚਰੀ ਪਈ ਏ ਧੋਖੇ ਦੀ planning ਤੂੰ ਸਾਲ ਕਰਦੇ ਧੋਖੇ ਦੀ planning ਵੇ ਸਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ 2 ਵਜੇ ਕਾਲ ਕਰਦੇ ਚੰਗੇ time ਕਿਥੇ ਮੰਦੇ ਹਾਲ ਕਰਦੇ ਵੇ ਵੇ late night ਹੁੱਸਨਾ ਦੇ ਕਰਦੇ ਸ਼ਿਕਾਰ ਵੇ ਦਿਨੇ ਕੀਤੇ ਚੇਤੇ ਆਉਂਦਾ ਤੈਨੂੰ ਮੇਰਾ ਪਿਆਰ ਵੇ ਹੋ ਓ ਤਾਰਿਆਂ ਦੀ ਛਾਂ ਵੇ ਹਾਏ ਮਿਲਣ ਬੁਲਾ ਵੇ ਹੋ ਓ ਮੈਂ ਆਂ confuse ਵੇ ਹਾਏ ਕਰੇ ਪਿਆਰ ਯਾ ਫਿਰ ਉਸੇ ਵੇ ਬੜਾ ਜਾਲਿਮ ਏ ਜੱਟਾ ਰੋਣ ਵੀ ਨਈ ਦਿੰਦਾ ਸੁਪਨੇ ਚ ਧੋਖੇ ਦਵੇ ਸੌਣ ਵੀ ਨੀ ਦਿੰਦਾ ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਵੇ ਤੇਰੇ ਲੀਏ ਨਈ ਬਣੀ ਆਏਹੇ ਦਾਰੂ ਬੰਦ ਕਰ ਦੇ ਜਿਸਮਾਂ ਦਾ ਸ਼ੌਂਕ ਤੈਨੂ ਮਾਰੂ ਬੰਦ ਕਰ ਦੇ ਹੋ ਓ ਉੱਜਦੇ ਨਾ ਵਸਦੇ ਹਾਏ ਲੂਕੀ ਰਿਹਾਨ ਦੇ ਹਸਦੇ ਹੋ ਓ ਕੋਣ ਕੀਤੇ ਮਾਹਿਦਾ ਸੀ ਹਾਏ screenshot ਦਸਦੇ ਕਮਰ ਚ ਦਸ ਕੋਣ ਬਾਂਹਾ ਗਲ ਪੌਂਡਾ ਤੇਰੀਆਂ ਬਾਂਹਾ ਦਾ ਨਿਕ ਯਾਦ ਵੀ ਨੀ ਔਂਦਾ ਚੇਤੇ ਮੈਨੂੰ ਚੜਦੇ ਸਿਆਲ ਕਰਦੇ ਚੇਤੇ ਮੈਨੂੰ ਚੜਦੇ ਸਿਆਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਹੋ ਤੈਨੂ ਲਗੇ ਤੂ ਹੀ ਕੱਲਾ ਜੰਮਿਆ player ਮੈਨੂ ਸਭ ਸਮਝ ਔਂਦਾ ਏ ਮੈਂ ਬੱਚੀ ਥੋਡੀ ਵੇ ਤੈਨੂ ਕਿੰਨਿਯਨ ਦੇ ਨਾਲ ਦੇਖੇਯਾ ਮੈਂ ਘੁੱਮਮਦੇ ਨੂ ਹੱਸਦੀ ਸੀ ਤੇਰੇ ਤੇ ਮੈਂ ਮੱਛੀ ਥੋਡੀ ਵੇ ਤੇਰੇ ਵਾਂਗੂ ਗੱਲ-ਗੱਲ ਉੱਤੇ ਯਾਰ ਬਦਲੂੰਗੀ ਪੱਕੀ ਆਂ ਜ਼ੁਬਾਨ ਦੀ ਮੈਂ ਕੱਚੀ ਥੋਡੀ ਵੇ ਤੂ ਹੀ ਬਸ right ਆਂ ਤੇ ਬਾਕੀ ਸਾਰੇ wrong ਨੇ ਵੇ ਮੇਰੀ ਲੱਗੂ ਤੈਨੂ ਸਾਚੀ ਥੋਡੀ ਵੇ ਤੂ ਨੀ ਦੁਖੀ ਹੁੰਦਾ ਤੂ ਤਾਂ ਫਨ ਕਰਦੇ ਬਾਡਾ ਚੰਗਾ business run ਕਰਦੇ ਰਾਹ ਦੇ ਨਾਲ ਨਾਲ change ਚਾਲ ਕਰਦੇ ਰਾਹ ਦੇ ਨਾਲ ਨਾਲ change ਚਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਵੇ Karan Aujla, Rehaan Records! Roach Killa, Sandeep Rehaan

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about 2 AM
Who sings 2 AM and when was it released?

“2 AM” is performed by Karan Aujla, released in 2019.

Where can I read the full lyrics to 2 AM?

You can read the complete, verified lyrics for “2 AM” right here on WorldBestSong along with music ratings and community reviews.

What is the listener rating for 2 AM?

“2 AM” has not been rated by listeners yet on WorldBestSong. Be the first to rate and review it!

Where can I stream 2 AM?

You can stream “2 AM” by Karan Aujla directly on Spotify, Apple Music, and YouTube through the streaming links available on this page.

Global search terms for 2 AM: letra de 2 AM (Spanish), paroles de 2 AM (French), testo di 2 AM (Italian), songtext von 2 AM (German), lirik lagu 2 AM (Indonesian), tekst piosenki 2 AM (Polish), letras de 2 AM (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review 2 AM by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.