Bandook artwork

Song

Bandook

Karan Aujla

2021

No ratings yet

Bandook Lyrics

by Karan Aujla

ਮਨਾਸਿਉ Rehaan Records Sandeep Rehaan Karan Aujla ਆਉ ਓ ਪਿਹਲਾਂ ਕਿਹੰਦੀ ਇਹਨੇ ਬੰਦੇ ਮਾਰਦਾ ਰਿਹਾ ਤੇ ਹੁੰਨ ਬਾਤ ਪੂਛੇ ਨਾ ਹਾਏ ਪਿਹਲਾਂ ਤੇਰੇ ਮੋਡੇ ਨਾਲ ਲਗੀ ਰਿਹੰਦੀ ਸੀ ਵੇ ਹੁਣ ਸਾਥ ਪੂਛੇ ਨਾ ਹੋ ਪਿਹਲਾਂ ਭਰੀ ਰਖਦਾ ਸੀ ਹੁਣ ਵਿਚ ਮੈਂ ਸੰਦੂਕ ਜਿਹਦਾ ਜਿੰਦਾ ਬੇਬੇ ਨਾਹੀਓ ਖੋਲਦੀ ਮੇਰੀ ਰੁੱਸ ਗਾਯੀ ਬੰਦੂਕ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਓਏ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਹੋ ਮੈਂ ਕਿਹਾ ਘਬਰਾ ਨਾ ਤੈਨੂ ਕਢ ਲੂੰਗਾ ਛੇਤੀ ਵੈਰੀ ਬੋਲਣ ਲੱਗੇ ਵੈਰੀ ਕਿੰਨੇ ਯਾਰ ਮੇਰੇ ਕਾਉਂਟ ਕਰਦੇ ਆ ਰੌਂਦ ਤੋਲਣ ਲਗੇ ਓ ਮੈਂ ਕਿਹਾ ਘਬਰਾ ਨਾ ਤੈਨੂ ਕਢ ਲੂੰਗਾ ਛੇਤੀ ਵੈਰੀ ਬੋਲਣ ਲੱਗੇ ਵੈਰੀ ਕਿੰਨੇ ਯਾਰ ਮੇਰੇ ਕਾਉਂਟ ਕਰਦੇ ਆ ਰੌਂਦ ਤੋਲਣ ਲਗੇ ਓ ਤੁਹਾਨੂੰ ਦਵਾਂ ਜਾਣਕਾਰੀ ਮੇਰੀ ਰੁਸੀ ਨੀ ਮਸ਼ੂਕ ਓ ਤਾਂ ਫਿਰੇ ਮਿਤਰਾਂ ਨੂ ਟੋਲਦੀ ਮੇਰੀ ਰੁੱਸ ਗਾਯੀ ਬੰਦੂਕ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਓਏ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਸੰਦੀਪ ਰਿਹਾਨ ਹੋ ਕੀਤੇ ਕੀਤੇ ਮੇਰੇ ਨਾਲ ਵਾਕੇ ਕਰੇਯਾ ਤੂ ਪੇਯਾ ਰਿਹਨਾ bed ਚ ਕਿਹੰਦੀ ਕਦੇ miss ਤੂ ਨਿਸ਼ਾਨਾ ਨਈ ਸੀ ਕਿੱਤਾ ਮਾਰਦਾ ਸੀ head ਚ ਓ ਕੀਤੇ ਕੀਤੇ ਮੇਰੇ ਨਾਲ ਵਾਕੇ ਕਰੇਯਾ ਤੂ ਪੇਯਾ ਰਿਹਨਾ bed ਚ ਕਿਹੰਦੀ ਕਦੇ miss ਤੂ ਨਿਸ਼ਾਨਾ ਨਹੀ ਸੀ ਕਿੱਤਾ ਮਾਰਦਾ ਸੀ head ਚ ਹੋ ਮੈਨੂ ਦੇਖ ਭੱਜੇ ਕੂਕ ਦਿੰਦੀ ਕਾਲਜੇ ਮੈ ਫੂਕ ਤੈਨੂ ਕ਼ਦਰ ਨੀ ਕਿਹੰਦੀ ਮੇਰੇ ਰੋਲ’ਦੀ ਮੇਰੀ ਰੁੱਸ ਗਯੀ ਬੰਦੂਕ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਓਏ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਮੈਂ ਕਿਹਾ ਚੁਪ ਕਰ ਤੈਨੂ ਔਜਲਾ ਪੀਆਉ ਅੱਜ ਖੂਨ ਮੰਗ ਕੇ ਓ antiਆਂ ਦੇ ਸ਼ਿਅਰ ਅੱਜ ਗੇੜਾ ਮਾਰਨਾ ਨੀ ਤੈਨੂ ਮੋਡਦੇ ਟੰਗ ਕੇ ਕਿਹਾ ਚੁਪ ਕਰ ਤੈਨੂ ਔਜਲਾ ਪੇਯੌ ਅੱਜ ਖੂਨ ਮੰਗ ਕੇ Antiਆਂ ਦੇ ਸ਼ਿਅਰ ਅੱਜ ਗੇੜਾ ਮਾਰਨਾ ਨੀ ਤੈਨੂ ਮੋਡਦੇ ਟੰਗ ਕੇ ਹੋ ਕਿਹੰਦੀ ਕੁਛ ਤਾਂ ਤੂ ਬੋਲ ਲੈਜਾ ਵੈਰਿਯਾਨ ਦੇ ਕੋਲ ਕਿਹੰਦੀ ਕਾਢ ਦੇ ਤੂ ਫਿਰੇ ਕਾਨ ਖੋਲਦੀ ਮੇਰੀ ਰੁੱਸ ਗਾਯੀ ਬੰਦੂਕ ਅੱਜ ਕਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਓਏ ਅੱਜ ਕਾਲ ਮੇਰੇ ਨਾ ਨੀ ਬੋਲਦੀ ਮੇਰੀ ਰੁੱਸ ਗਾਯੀ ਬੰਦੂਕ ਮਨਾਸਿਉ ਰਿਹਾਨ ਰੇਕਾਰ੍ਡ੍ਸ ਸੰਦੀਪ ਰੇਹਾਨ ਗੀਤਾਂ ਦੀ ਮਸ਼ੀਨ ਆਉ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Bandook
Who sings Bandook and when was it released?

“Bandook” is performed by Karan Aujla, released in 2021.

Where can I read the full lyrics to Bandook?

You can read the complete, verified lyrics for “Bandook” right here on WorldBestSong along with music ratings and community reviews.

What is the listener rating for Bandook?

“Bandook” has not been rated by listeners yet on WorldBestSong. Be the first to rate and review it!

Where can I stream Bandook?

You can stream “Bandook” by Karan Aujla directly on Spotify, Apple Music, and YouTube through the streaming links available on this page.

Global search terms for Bandook: letra de Bandook (Spanish), paroles de Bandook (French), testo di Bandook (Italian), songtext von Bandook (German), lirik lagu Bandook (Indonesian), tekst piosenki Bandook (Polish), letras de Bandook (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Bandook by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.