Adhiya artwork

Song

Adhiya

Karan Aujla

2020

No ratings yet

Adhiya Lyrics

by Karan Aujla

Yeah, Proof ਹੋ, ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁੱਭਦੇ ਨੀ ਓਦੋਂ ਜੱਟ ਦਾਰੂ ਦੇ ਸਮੁੰਦਰ 'ਚ ਡੁੱਬਦੇ ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁੱਭਦੇ ਨੀ ਓਦੋਂ ਜੱਟ ਦਾਰੂ ਦੇ ਸਮੁੰਦਰ 'ਚ ਡੁੱਬਦੇ ਜਿਹੜੀ ਤੇਰੀ shawl ਦੀ ਬਣਾ ਕੇ ਰੱਖੀ ਲੋਈ ਆ ਨੀ ਓਸੇ ਥੱਲੇ ਹੁੰਦੀ ਇੱਕ ਬੋਤਲ ਲਕੋਈ ਏ ਮੇਰੇ ਕੋ' ਨੱਗ ਕੋਕੇ ਦਾ, ਇਲਾਜ ਤੇਰੇ ਧੋਖੇ ਦਾ ਠੇਕੇ ਤੋਂ ਜਾਂਦਾ ਮਿਲ਼ ਨੀ, ਹਾਏ, ਪੈਗ ਲਾਉਂਦਾ ਜਦੀ ਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ ਹੋ, ਕਾਫ਼ੀ ਚਿਰ ਬਾਅਦ ਨੀ, ਆ ਗਈ ਰਾਤ ਯਾਦ ਨੀ ਯਾਦ ਕਾਹਦੀ ਆ ਗਈ, ਸਾਲ਼ਾ fever ਹੋ ਗਿਆ ਦੇ ਗਿਆ ਜਵਾਬ ਨੀ, doctor ਸਾਹਬ ਨੀ ਕਹਿੰਦਾ, "ਹੁਣ ਆਦੀ ਤੇਰਾ liver ਹੋ ਗਿਆ" (ਕਹਿੰਦਾ, "ਹੁਣ ਆਦੀ ਤੇਰਾ liver ਹੋ ਗਿਆ") ਨਜ਼ਾਰੇ ਲੈਂਦਾ ਯਾਰ ਤਾਂ ਨੀ, ਤੈਨੂੰ ਲੱਗੇ ਮਾਰਤਾ ਨੀ ਤੇਰੇ ਧੋਖੇ ਨਾਲ਼ ਮੇਰੀ ਉਮਰ ਹੀ ਵੱਧੀ ਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ (Yeah) (Yeah) ਓ, ਛੱਡਿਆ ਦੇ ਕੇ ਤੂੰ ਸਾਨੂੰ ਹੋਕਾ ਸੀ ਸ਼ਰਾਬ ਤਾਂ ਸਵਾਦ, ਪਿਆਰ ਫੋਕਾ ਸੀ ਜੀਹਨੇ ਸਾਨੂੰ ਲੁੱਟਿਆ ਉਹ ਕੋਕਾ ਸੀ ਕੋਕੇ ਪਿੱਛੇ ਲੁੱਕਿਆ ਜੋ ਧੋਖਾ ਸੀ ਮੇਰੀ ਨਿੱਤ ਦੀ routine, ਤੇਰਾ ਭੁੱਲਣਾ ਪਿਆਰ ਮੈਨੂੰ ਆਖ ਦਿੰਦੇ ਯਾਰ, "ਬਸ ਦੋ ਕੁ peg ਮਾਰ" ਗੱਲ ਫੇਰ ਵੀ ਨਾ ਬਣਦੀ, ਜੇ ਚੱਕ ਲਈਏ ਅੱਧੀਆ ਨੀ ਭੁੱਲ ਜਾਂਦੇ ਗ਼ਮ ਨਾਲ਼ੇ ਨੀਂਦ ਆਉਂਦੀ ਵੱਧੀਆ ਓ, tight ਹੋਕੇ ਪਹੁੰਚ ਜਾਈਏ ਤੇਰੇ ਪਿੰਡ, ਬੱਲੀਏ ਫੇਰ ਮੇਰਾ ਮੰਨ ਕਹਿੰਦਾ, "ਛੱਡ, ਪਰ੍ਹਾਂ ਚੱਲੀਏ" ਤੈਨੂੰ ਲਗਦਾ ਜੇ ਤੇਰਾ ਧੋਖਾ ਵੱਸੋਂ ਬਾਹਰ ਨੀ ਓ, ਕਮਲ਼ੀਏ, ਯਾਦ ਤੇਰੀ ਇੱਕ peg ਦੀ ਮਾਰ ਨੀ, ਸੁਣ ਗਿਆ? ਹੋ, ਤੇਰੇ ਬਿਨਾ, ਸੋਹਣੀਏ, ਸੁੰਨੇ-ਸੁੰਨੇ ਦੇਖ ਲਾ ਸਾਡੇ ਵਿਹੜੇ ਵਿੱਚ ਮੰਜੇ ਡਏ ਲਗਦੇ ਓ, ਸਸਤੀ ਦਵਾਈ ਆ, ਜੀਹਦੇ ਨਾਲ਼ ਭੁੱਲੀ ਦਾ ਅੱਧੀਏ ਤੇ ੯੦ ਕੁ ਰੁਪਏ ਲਗਦੇ (ਭੁੱਲੀ ਦਾ, ਅੱਧੀਏ ਤੇ ੯੦ ਕੁ ਰੁਪਏ ਲਗਦੇ) ਨਾ ਆੜੀ ਮੈਨੂੰ ਯਾਰਾਂ ਦਾ, ਸਮੁੰਦਰ ਪਿਆਰਾਂ ਦਾ ਨੀ ਸਾਡੀ ਜੀਹਦੇ ਨਾਲ਼ ਬਣੇ, ਦਾਰੂ ਦੀ ਉਹ ਨਦੀ ਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Adhiya
Who sings Adhiya and when was it released?

“Adhiya” is performed by Karan Aujla, released in 2020.

Where can I read the full lyrics to Adhiya?

You can read the complete, verified lyrics for “Adhiya” right here on WorldBestSong along with music ratings and community reviews.

What is the listener rating for Adhiya?

“Adhiya” has not been rated by listeners yet on WorldBestSong. Be the first to rate and review it!

Where can I stream Adhiya?

You can stream “Adhiya” by Karan Aujla directly on Spotify, Apple Music, and YouTube through the streaming links available on this page.

Global search terms for Adhiya: letra de Adhiya (Spanish), paroles de Adhiya (French), testo di Adhiya (Italian), songtext von Adhiya (German), lirik lagu Adhiya (Indonesian), tekst piosenki Adhiya (Polish), letras de Adhiya (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Adhiya by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.