Cell Phone (feat. Mac Benipal) artwork

Song

Cell Phone (feat. Mac Benipal)

Karan Aujla

2015

No ratings yet

Cell Phone (feat. Mac Benipal) Lyrics

by Karan Aujla

ਟੁੱਟਿਆ ਜੇਹਾ cell phone ਕਿਹੜੀ ਸਾਡੇ ਨਾਲ... ਫੱਸ ਜਾਉ? ਹੋ, ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ ਹੋ, ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ ਕੀਤੇ cycle ਵੀ ਹੋਜੇ ਨਾ ਬਿਕਾਉ ਹੋ ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? ਟੁ-ਟੁ-ਟੁੱਟਿਆ ਜੇਹਾ cell phone ਕਿਹੜੀ ਸਾਡੇ ਨਾਲ... ਫੱਸ ਜਾਉ? ਟੁ-ਟੁ-ਟੁੱਟਿਆ ਜੇਹਾ cell phone ਕਿਹੜੀ ਸਾਡੇ ਨਾਲ... ਫੱਸ ਜਾਉ? ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ ਇਹ ਤਾਂ ਡੁੱਲ ਜਾਂਦੀਆਂ brand ਦੇਖਕੇ ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ? ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ ਇਨ੍ਹਾਂ ਹਜੇ ਹੋਇਆ ਨੀ ਕਮਾਊ ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ ਕੀਤੇ cycle ਵੀ ਹੋਜੇ ਨਾ ਬਿਕਾਉ ਹੋ ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ ਰੋਜ-ਰੋਜ ਕਿਥੋਂ ਮਾਰ ਖਾਉ? ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ ਕੀਤੇ cycle ਵੀ ਹੋਜੇ ਨਾ ਬਿਕਾਉ ਹੋ ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ ਦੱਸ ਸਾਡੇ ਲਵੇ ਕਿਹੜੀ ਲੱਗ ਜਾਉ? ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ ਕੀਤੇ cycle ਵੀ ਹੋਜੇ ਨਾ ਬਿਕਾਉ ਟੁ-ਟੁੱਟਿਆ ਜਾ cell phone ਕਸੀ ਪਿੱਟੀ ringtone ਸਾਡੇ ਨਾਲ ਕਿਹੜੀ ਫੱਸ ਜਾਉ? ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? ਸਾਡੇ ਨਾਲ ਕਿਹੜੀ ਫੱਸ ਜਾਉ? ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Cell Phone (feat. Mac Benipal)
Who sings Cell Phone (feat. Mac Benipal) and when was it released?

“Cell Phone (feat. Mac Benipal)” is performed by Karan Aujla, released in 2015.

Where can I read the full lyrics to Cell Phone (feat. Mac Benipal)?

You can read the complete, verified lyrics for “Cell Phone (feat. Mac Benipal)” right here on WorldBestSong along with music ratings and community reviews.

What is the listener rating for Cell Phone (feat. Mac Benipal)?

“Cell Phone (feat. Mac Benipal)” has not been rated by listeners yet on WorldBestSong. Be the first to rate and review it!

Where can I stream Cell Phone (feat. Mac Benipal)?

You can stream “Cell Phone (feat. Mac Benipal)” by Karan Aujla directly on Spotify, Apple Music, and YouTube through the streaming links available on this page.

Global search terms for Cell Phone (feat. Mac Benipal): letra de Cell Phone (feat. Mac Benipal) (Spanish), paroles de Cell Phone (feat. Mac Benipal) (French), testo di Cell Phone (feat. Mac Benipal) (Italian), songtext von Cell Phone (feat. Mac Benipal) (German), lirik lagu Cell Phone (feat. Mac Benipal) (Indonesian), tekst piosenki Cell Phone (feat. Mac Benipal) (Polish), letras de Cell Phone (feat. Mac Benipal) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Cell Phone (feat. Mac Benipal) by Karan Aujla globally on WorldBestSong.

🎵 Are you a musician?

Use our free Song Mastering Tool or BPM & Key Finder directly in your browser.