Sohniye artwork

Song

Sohniye

Shubh

2026 · Pop

No ratings yet

WBS First look

First looka shorter piece, with no WBS rating yet

Shubh blends familiar sounds with youthful energy in Sohniye

Shubh delivers Sohniye, showcasing his knack for catchy melodies and contemporary production styles popular among young listeners across India.

WorldBestSong's editorial opinion, written with AI assistance — separate from the listener rating.

Read the first look →

Sohniye Lyrics

by Shubh

ਸੋਹਣੀਏ, ਨੀ ਤੂੰ ਸੱਗੀ ਫੁੱਲ ਲੱਗਦੀ ਹਾਏ, ਨੀ ਕਦੇ ਹੱਸੇ ਕਦੇ ਸੰਗਦੀ ਓ, ਮਿੱਤਰਾਂ ਦੇ ਰਾਹਾਂ 'ਚ ਕਿਉਂ ਲੰਘਦੀ ਨੀ ਕਿਹੜਾ ਪਿੰਡ ਤੇਰਾ, ਇੱਥੇ ਨਵੀਂ ਆਈ ਲੱਗਦੀ ਏ ਸੋਹਣੀਏ, ਵੰਗ ਛਣਕਦੀ ਕੱਚ ਦੀ ਪਾਵੇਂ ਬੋਲੀਆਂ ਤੂੰ, ਗਿੱਧੇ ਵਿੱਚ ਨੱਚਦੀ ਜੱਟਾਂ ਦਾ ਪੁੱਤ ਪੱਟਣੇ ਨੂੰ ਫਿਰਦੀ ਆਈ ਏ ਤੂੰ ਚੁੰਨੀ ਨੀ ਰੰਗਾਕੇ ਨਾਲ ਪੱਗ ਦੇ ਨੀ ਸੋਹਣੀਏ, ਬਾਕੀ ਕੁੜੀਆਂ ਤੋਂ ਵੱਖ ਤੂੰ ਓ, ਇੱਥੇ ਦੇਖ ਹੋਣਗੇ ਆ ਲੱਖ ਤੂੰ ਮਿੱਤਰਾਂ ਦਾ ਐਨਾ ਕੁ ਆ aura ਜਿੱਥੋਂ ਲੰਘ ਜਾਂਦਾ ਵੱਜਦੇ salute ਤੇਰੇ ਜੱਟ ਨੂੰ ਨੀ ਸੋਹਣੀਏ, ਜਾਣ-ਜਾਣ ਕਰੇ ਤੰਗ ਨੀ ਓ, ਪਿੱਛੇ ਲਾਏ ਮੁੰਡੇ ਮਲੰਗ ਨੀ ਸਹੇਲੀ ਤੇਰੀ number ਆ ਮੰਗਦੀ ਨੀ ਡੁੱਲਗੀ ਆ ਦੇਖ ਕੇ Ferrari ਲਾਲ ਰੰਗ ਦੀ ਨੀ ਸੋਹਣੀਏ, ਅੱਖੀਂ ਸੁਰਮਾ ਜਾ ਪਾਕੇ ਵਾਲਾਂ ਵਿੱਚ ਕੁੰਡਲਾਂ ਪਵਾਕੇ ਓ, ਇੱਥੇ ਤੇਰੇ ਚੱਲਣੇ ਨੀ move ਨੀ, ਤੂੰ ਕਰੀ ਜਾਵੇਂ ਨਖਰੇ ਆ ਨੱਕ ਜਿਹਾ ਚੜ੍ਹਾਕੇ ਨੀ ਸੋਹਣੀਏ, ਅੱਧੇ ਪੱਟੇ ਤੇਰੀ ਤੌਰ ਨੇ ਅੱਧੇ ਬੌਲੇ ਕੀਤੇ ਝਾਂਝਰਾਂ ਦੇ ਸ਼ੋਰ ਨੇ ਤੇਰੇ ਉੱਤੇ ਚੱਲਣੇ ਆ case ਕਿੰਨੇ ਕਰਤੇ ਹਲਾਕ, ਤੇਰੀ ਅੱਖ 12 bore ਨੇ ਨੀ ਸੋਹਣੀਏ, ਸਾਨੂੰ ਹੋਰ ਬੜੇ ਕੰਮ ਨੇ ਜਿੱਥੇ ਲਾਵਾਂ ਪੱਕੀ ਨਾ ਕੋਈ fun ਨੇ ਤੂੰ ਜਿੱਦਣ ਦੀ ਸ਼ਹਿਰ 'ਚ ਆ ਆਈ ਨੀ, ਮੈਂ ਓਦਣ ਦੇ 12 ਬੰਦੇ ਲੱਕ ਨਾਲ ਬੰਨ ਲਏ ਨੀ ਸੋਹਣੀਏ, ਜੇ ਐਵੇਂ ਨਜ਼ਰਾਂ ਮਿਲਾਏਂਗੀ ਮਿੰਨਾ ਮਿੰਨਾ ਹੱਸ ਕੇ ਵਿਖਾਏਂਗੀ ਓ, ਲੱਗੇ ਮੈਨੂੰ 26 ਵੀ ਪਵਾਏਂਗੀ ਬਿਨਾਂ ਗੱਲੋਂ 3-4 ਫੱਟੜ ਕਰਾਏਂਗੀ ਸੋਹਣੀਏ, ਚਿੱਟੇ ਮੋਤੀਆਂ ਤੋਂ ਦੰਦ ਨੀ ਓ ਓ, ਅੱਖੀਆਂ 'ਚ ਲੋਰ ਜਿਵੇਂ ਭੰਗ ਨੀ ਆ ਗਈ ਆ ਤੂੰ ਜੱਟ ਨੂੰ ਪਸੰਦ ਬਿੱਲੋ ਕਰ ਲੈ ਤਿਆਰੀ ਲੈਣਾ ਹੱਥ ਤੇਰਾ ਮੰਗ ਨੀ ਮੈਂ ਸੋਹਣੀਏ, ਹੱਥ ਤੇਰਾ ਮੰਗ ਨੀ ਮੈਂ Sickboi

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. Fell For You

    Shubh · 2025

    0.0

    0 ratings

  2. Moves

    Shubh · 2026

    0.0

    0 ratings

  3. One Love

    Shubh · 2023

    0.0

    0 ratings

  4. Ruger

    Shubh · 2025

    0.0

    0 ratings

  5. Together

    Shubh · 2025

    0.0

    0 ratings

Frequently asked questions about Sohniye
Who sings Sohniye and when was it released?

“Sohniye” is performed by Shubh, released in 2026.

Where can I read the full lyrics to Sohniye?

You can read the complete, verified lyrics for “Sohniye” right here on WorldBestSong along with music ratings and community reviews.

What is the listener rating for Sohniye?

“Sohniye” has not been rated by listeners yet on WorldBestSong. Be the first to rate and review it!

Where can I stream Sohniye?

You can stream “Sohniye” by Shubh directly on Spotify, Apple Music, and YouTube through the streaming links available on this page.

Global search terms for Sohniye: letra de Sohniye (Spanish), paroles de Sohniye (French), testo di Sohniye (Italian), songtext von Sohniye (German), lirik lagu Sohniye (Indonesian), tekst piosenki Sohniye (Polish), letras de Sohniye (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sohniye by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.