Moves artwork

Song

Moves

Shubh

2026 · Hip-Hop/Rap

No ratings yet

Moves Lyrics

by Shubh

Ayy, ayy, ayy, ayy ਇੱਕੋ-ਜਿੱਕੀ ਚਾਰ G-Wag- ਆਂ, ਕੁੜੇ ਦੱਸ ਮੈਨੂੰ, ਹੋਰ ਕੀ ਐ ਰਹਿ ਗਿਆ, ਕੁੜੇ? ਕਦੋਂ, ਕਿਹੜਾ, ਕਿੱਥੇ ਜਾਨ ਲੈ ਗਿਆ, ਕੁੜੇ ਨੀ? Safe side ਨੂੰ ਜਰਾਬਾਂ ਵਿੱਚ mag- ਆ, ਕੁੜੇ ਓ, ਬੜਾ ਕੁਝ ਜਿੰਦਗੀ 'ਚ ਦੇਖੀ ਫ਼ਿਰਦੇ ਠੱਗ ਹੋ ਕੇ ਝਾੜਦੇ ਆ ਨੇਕੀ ਫ਼ਿਰਦੇ ਨਵੇਂ-ਨਵੇਂ ਬਣੇ ਚਾਰ ਛਿੱਲੜ, ਕੁੜੇ ਨੀ ਸਾਲ਼ੇ net ਉੱਤੇ ਮਾਰਦੇ ਆ ਸ਼ੇਖੀ ਫ਼ਿਰਦੇ ਉਹੀ ਗੱਲ ਕਰਾਂ ਜਿਹੜੀ fact'an 'ਚ ਨੀ (yeah) ਪਿੱਠ ਉੱਤੇ ਗੱਲ ਸਾਡੀ habit'an 'ਚ ਨਈਂ (no) ਤੈਨੂੰ, ਬੀਬਾ, ਪਚੇ ਆਹ lactose ਨਈਂ ਓ, ਅਸੀਂ ਚੁੰਗੀਆ ਬੂਰੀਆਂ, ਪੀਤਾ packet'an 'ਚੋਂ ਨਈਂ ਓ, fame ਪਿੱਛੇ ਨਹੀਓਂ ਬਣੇ ਛੱਪਰੀ, ਕੁੜੇ (no) ਥੋੜ੍ਹੀ ਜਿਹੀ lane ਸਾਡੀ ਵੱਖਰੀ, ਕੁੜੇ ਜਿੱਥੇ ਜਾਵਾਂ dollar'an ਦਾ ਮੀਂਹ ਵਰ੍ਹਦਾ ਨੀ ਤਾਂਹੀਓਂ ਕੱਢਾਂ double R ਵਿੱਚੋਂ ਛਤਰੀ, ਕੁੜੇ ਇਹ ਨਾ, ਇਹ ਨਾ ਕਦੇ ਕਰਦਾ ਐ rest, ਬਿੱਲੋ (ਨਾ-ਨਾ) ਵੱਡਾ ਭਾਈ, ਬਿੱਲੋ, ਮੇਰਾ best bro ਅੱਧਾ ਪੈਸਾ ਵਾੜਿਆ Swiss 'ਚ, ਕੁੜੇ ਨੀ ਅੱਧਾ Abu Dhabi ਕੀਤਾ invest, ਬਿੱਲੋ ਗੱਲ ਨਾ ਘੁਮਾਵਾਂ ਕਦੇ ਗੋਲ਼, ਬੱਲੀਏ (yeah) ਜੇ ਕੋਈ ਮੰਗੇ, ਦੇ ਦਾਂ Burnol, ਬੱਲੀਏ ਕੰਮ ਜੇ ਪਿਆਰ ਦੇ ਨਾ ਬੋਲ਼ ਕਰਦੇ ਨੀ ਫ਼ਿਰ ਉੱਥੇ ਕੰਮ ਕਰੇ pistol, ਬੱਲੀਏ ਓ, ਹੋ ਗਿਆ ਖ਼ਿਲਾਫ਼ ਬੰਦੇ ਜੋੜ ਕੇ, ਬਿੱਲੋ (ਸਾਲ਼ੇ) ਫ਼ੁਲ਼ਕਾ ਚਲਾਉਂਦੇ beef'an ਤੋੜ ਕੇ, ਬਿੱਲੋ "ਦੱਸੋ, ਕੀ ਕਰੀਏ ਗਾਣਾ hit ਕਰਨਾ ਨੀ?" ਆ ਕੇ ਮੇਰੇ ਕੋਲ਼ੋਂ ਪੁੱਛਦੇ ਆ ਟੋਟਕੇ, ਬਿੱਲੋ ਓ, ਖਾ ਕੇ ਤਿੰਨ ਰੋਟੀਆਂ ਖ਼ੁਰਾਕ ਦੱਸਦੇ (haha!) ਲੱਕ ਆ ੨੮ ਤੇ belt ਕੱਸਦੇ ਉੱਡਦੇ ਆਂ ਗਾਣਿਆਂ 'ਚ feel ਚੱਕ ਕੇ ਨੀ ਸਾਲ਼ੇ ਬਣੇ ਬਦਮਾਸ਼ BB gun ਰੱਖ ਕੇ (ਸਹੀ ਆ) ਕਹਿੰਦੇ, "ਮੁੰਡਾ time 'ਤੇ ਨਾ ਗਾਣਾ ਕੱਢਦਾ" (whoo!) ਜਦੋਂ ਆਵਾਂ ਤੇ ਕਸਰ ਕੱਢ ਦਾਂ (brr) ਆਪਣੇ 'ਚ ਰਹਾਂ, ਤੈਨੂੰ calm ਲੱਗਦਾ ਨੀ ਕੁੜੇ, ਪੱਟਣ 'ਤੇ ਆਵਾਂ ਤੇ ਮੈਂ ਜੜ੍ਹੋਂ ਪੱਟ ਦਾਂ ਓ, ਛੇ band ਲੈ ਕੇ ਅੰਗਰੇਜੀ ਰੱਟ ਲਈ (yeah) ਦੋ bag ਬੰਨ੍ਹ ਕੇ flight ਚੱਕ ਲਈ (ਆਹਾ!) ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ Rent ਜੁੜਿਆ ਨਈਂ, ਸੜਕਾਂ 'ਤੇ ਰਾਤ ਕੱਟ ਲਈ ਓ, ਦੇਖਿਆ Canada ਸਾਰਾ bus 'ਤੇ, ਕੁੜੇ ਕਦੇ fame ਖੱਟਿਆ ਨਈਂ ਦੱਸ ਕੇ, ਕੁੜੇ (no) ਜਰਿਆ ਹਾਲਾਤਾਂ ਨੂੰ ਮੈਂ ਹੱਸ ਕੇ, ਕੁੜੇ ਨੀ ਸਾਡੇ ਆਪਣੇ ਕਈ ਲੰਘ ਗਏ ਆਂ ਡੱਸ ਕੇ, ਕੁੜੇ ਓ, ਹੁਣ ਰਾਤਾਂ ਕਾਲ਼ੀਆਂ 'ਚ ਦੀਵੇ ਜੱਗਦੇ (yeah) ਕੋਲ਼ਿਆਂ ਦੀ ਖਾਨ 'ਚੋਂ ਹੀ ਹੀਰੇ ਲੱਭਦੇ (ਆਹਾ!) ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ (ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ) (ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. No Love

    Shubh · 2022

    0.0

    0 ratings

  2. Ruthless

    Shubh · 2023

    0.0

    0 ratings

  3. Bandana

    Shubh · 2024

    0.0

    0 ratings

  4. Carti

    Shubh · 2025

    0.0

    0 ratings

  5. Ice

    Shubh · 2023

    0.0

    0 ratings

Frequently asked questions about Moves
Who sings Moves and when was it released?

“Moves” is performed by Shubh, released in 2026.

Where can I read the full lyrics to Moves?

You can read the complete, verified lyrics for “Moves” right here on WorldBestSong along with music ratings and community reviews.

What is the listener rating for Moves?

“Moves” has not been rated by listeners yet on WorldBestSong. Be the first to rate and review it!

Where can I stream Moves?

You can stream “Moves” by Shubh directly on Spotify, Apple Music, and YouTube through the streaming links available on this page.

Global search terms for Moves: letra de Moves (Spanish), paroles de Moves (French), testo di Moves (Italian), songtext von Moves (German), lirik lagu Moves (Indonesian), tekst piosenki Moves (Polish), letras de Moves (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Moves by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.