Ruthless artwork

Song

Ruthless

Shubh

2023

No ratings yet

Ruthless Lyrics

by Shubh

? ਹੁਣ ਗੱਲਾਂ ਬਾਤਾਂ ਘੱਟ ਸੱਦੇ ਕੰਮ ਜ਼ਿਆਦਾ ਬੋਲਦੇ ਕੰਮ ਕੀ ਨੇ ਕਰਦੇ ਮਾਮੇ ਗੱਡੀਆਂ ਫੜੋਲਦੇ ਨੇ ਰੋਲ’ਤੇ ਨੇ ਐਥੇ ਅਸੀਂ ਵੱਡੇ ਤੋਂ ਵੱਡੇ ਕਾਬੂ ਮੁੱਠੀਆਂ ਚ ਕਿੱਤੇ ਜਿਹੜੇ ਬੰਦੇ ਸੀ ਕੱਬੇ ਲੱਬੇ ਦਿਨ ਵੇਹਲੇ ਚੋਬਰ ਨਾ ਰਾਤਾਂ ਨੂੰ ਗੱਲਾਂ ਕਿੱਤੇ ਹੱਥ ਪਾਉਂਦੇ ਸੌਂਖੇ ਜਿੰਨੀ ਮਾਰੀਆਂ ਨੇ ਮੱਲਾਂ ਗੱਲਾਂ ਕਰਦੇ ਬਸ ਐਨੇ ਜੋਗੇ ਹੋਰ ਔਂਦਾ ਕੰਮ ਕੀ ਬਿਨਾ ਪੈਸੇ ਅੱਗੇ ਆਉਣ ਇਨਾਂ ਚ ਦਮ ਨੀ ਹਾ ਕੱਢ ਲੰਬ ਨੀ ਔਡੀਓ ਚਲਾਤੇ ਕੱਲੇ ਹੱਜੇ ਵੀ ਤੂੰ ਪੁੱਛਦੀ ਏ ਦੱਸ ਕੀ ਆ ਤੇਰੇ ਪੱਲੇ ਹੋ ਬੋਲੀਵੁੱਡ ਚੱਲੇ ਇੱਕੋ ਇਸ਼ਾਰੇ ਤੇ ਸ਼ਨੀ ਕੀ ਆ ਮੰਗਲ ਸੱਦੇ ਚਮਕੇ ਸਿਤਾਰੇ ਬਿੱਲੋ ਪੈਂਦੇ ਆ ਭਰੇ ਕੱਲੇ ਸੌ ਸੌ ਤੇ ਜੱਟ ਐਵੇਂ ਅੱਖ ਨਾ ਤੂੰ ਰੱਖ ਛੇਤੀ ਔਂਦੇ ਨਾ ਹੱਥ ਠੱਕ ਠੱਕ ਹੁੰਦੀ ਸੁਣਦੀ ਆ ਮਿੱਤਰਾਂ ਦੀ ਹੂਡ ਵੁੱਡ ਪਟੀਆ ਤੇ ਹੱਥ ਪੈਜੇ ਕੰਮ ਸਾਰਾ ਗੂਡ Bro! ਥੋੜਾ flow change ਕਰਦੇ ਯਾਰ ਆਜਾ ਆਏ ਆਏ ਆਏ ਆਏ ਹੋ ਰਹੰਦਾ ਨੇਫੇ ਉੱਤੇ ਹੱਥ ਸੱਦੇ cold blood ਲੱਗੀ ਗੁੱਟ ਉੱਤੇ ਰੋਲੀ ਤੇ ਥੱਲੇ ਮਹੰਗੇ ਗੱਡ ਨਾਲ ਰੱਖਿਆ ਨੀ ਬੱਗ ਕੋਲ 3-4 ਪੱਕੇ ਮੁੰਡਾ ਬਾਹਰਲੀਆ ਬੀਟਾਂ ਉੱਤੇ ਸੁੱਟਦਾ ਏ ਤੱਪੇ ਲੜੇ ਪਏ ਆ ਬ੍ਰੈਂਡਾਂ ਨਾਲ ਜੇਬਾਂ ਚ ਨੋਟ ਫੁੱਲ ਲੂਟਦਾ ਨਜ਼ਰੇ ਦਿੱਲੀ ਰੱਖਿਆ ਨਾ ਖੋਟ ਏ ਗਨ shot ਤੇ ਕੈਰਿਦਾ ਕਾਮ ਲੋਟ ਖਾੰਦਾ ਡਿਨਰ ਚ ਲੰਬ ਮੁੰਡਾ ਵਜ੍ਹਦਾ goat ਏ ਕੰਮ ਕਰਕੇ ਦਿਖਾਓ ਜੋ ਨੇ ਕਿੱਤੇ ਅਸੀਂ ਲੀਨ ਕਿੱਥੇ ਪੀੰਦੇ ਘੁੱਟ ਸਬਰਾਂ ਦੇ ਪੀਤੇ ਜਿੰਨੇ ਕਿੰਨੇ ਕਰਕੇ ਮਸ਼ੂਰ ਅਸੀਂ ਛੱਡੇ ਕੱਦੇ ਵਟ ਨੇ ਲੀੜੇ ਚੋਂ ਬੰਦੇ ਵੀ ਸਿੱਧੇ ਕਿੱਤੇ ਹਾਂ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ ਹੋ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਇਸੇ ਕਰਕੇ ਨਾ ਪਰਵਾਹ ਕਰਾਂ ਜਗ ਦੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. Ruger

    Shubh · 2025

    0.0

    0 ratings

  2. Bounce

    Shubh · 2026

    0.0

    0 ratings

  3. Still Rollin

    Shubh · 2023

    0.0

    0 ratings

  4. Bars

    Shubh · 2025

    0.0

    0 ratings

  5. One Love

    Shubh · 2023

    0.0

    0 ratings

Frequently asked questions about Ruthless
Who sings Ruthless and when was it released?

“Ruthless” is performed by Shubh, released in 2023.

Where can I read the full lyrics to Ruthless?

You can read the complete, verified lyrics for “Ruthless” right here on WorldBestSong along with music ratings and community reviews.

What is the listener rating for Ruthless?

“Ruthless” has not been rated by listeners yet on WorldBestSong. Be the first to rate and review it!

Where can I stream Ruthless?

You can stream “Ruthless” by Shubh directly on Spotify, Apple Music, and YouTube through the streaming links available on this page.

Global search terms for Ruthless: letra de Ruthless (Spanish), paroles de Ruthless (French), testo di Ruthless (Italian), songtext von Ruthless (German), lirik lagu Ruthless (Indonesian), tekst piosenki Ruthless (Polish), letras de Ruthless (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Ruthless by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.