Together artwork

Song

Together

Shubh

2025

No ratings yet

Together Lyrics

by Shubh

ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ, ਨੀਂਹ ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ ਕਰਦੀ ਸਵਾਲ ਮੇਰੇ ਨਾਲ ਤੇਰੀ ਗੱਲ ਦੀ ਗਾਨੀ ਨੀ ਕੁਝ ਤੇ ਕੈ ਆ ਲੈ ਸਾਡੀ ਰੱਖ ਨਿਸ਼ਾਨੀ ਨੀ ਨਾ ਦੇਵੀਂ ਟਾਲ, ਚੱਲ ਨਾਲ, ਬਿੱਲੋ ਛੱਡਣ ਦਾ ਨੀਂਹ ਨੀ ਮਗਰ ਤੇਰੇ ਜਿੰਨੇ ਸਾਰੇ ਆਸ਼ਿਕ ਜਾਲੀ ਨੀ ਪੀਣ ਲੱਗਾ ਤੇਰੀ ਅੱਖਾਂ ਵਿੱਚੋਂ ਜਾਮ, ਕੁੜੇ ਹੋ ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ (ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ) (ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ) ਭਾਗੇ ਨਈਂਵੀਂ ਲੰਘ ਜਾਵੈ ਮੇਰਾ ਲੰਘੇ ਦਿਨ ਨਾਂਹ ਕੇਵੇਂ ਦੇਖਾਂ ਖਵਾਬ ਤੇਰੇ ਤੋਂ ਬਿਨਾਂ ਕਹਿੰਦੇ ਅੱਖੀਆਂ ਨੂੰ ਤੱਕ ਲਉ ਜ਼ਰਾ ਮੇਰੇ ਵੱਸ ਵਿੱਚ ਹੋਵੈ ਉਥੇ ਰੋਕ ਲਾਂ ਸਮਾਂ ਇੱਕ ਮੇਰੇ ਉੱਤੇ ਕਰ ਐਹਸਾਨ, ਕੁੜੇ ਹੁਣ ਐਵੀਂ ਵੀ ਨਾ ਬਣਿਆਂ ਅਣਜਾਣ, ਕੁੜੇ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ ਹੁਣ ਸੁਣਦਾ ਨਾ ਮੇਰੀ ਐਨੂੰ ਸਾਂਭ, ਕੁੜੇ ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ, ਨੀਂਹ ਐਵੇਂ ਹੋਇਆ ਪਹਿਲੀ ਵਾਰ, ਨਈਓਂ ਆਮ, ਕੁੜੇ ਮੇਰੇ ਲਿਖਿਆ ਦਿਲ 'ਤ ਤੇਰਾ ਨਾਮ ਕੁੜੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. No Love

    Shubh · 2022

    0.0

    0 ratings

  2. Ruthless

    Shubh · 2023

    0.0

    0 ratings

  3. Bandana

    Shubh · 2024

    0.0

    0 ratings

  4. Carti

    Shubh · 2025

    0.0

    0 ratings

  5. Ice

    Shubh · 2023

    0.0

    0 ratings

Frequently asked questions about Together
Who sings Together and when was it released?

“Together” is performed by Shubh, released in 2025.

Where can I read the full lyrics to Together?

You can read the complete, verified lyrics for “Together” right here on WorldBestSong along with music ratings and community reviews.

What is the listener rating for Together?

“Together” has not been rated by listeners yet on WorldBestSong. Be the first to rate and review it!

Where can I stream Together?

You can stream “Together” by Shubh directly on Spotify, Apple Music, and YouTube through the streaming links available on this page.

Global search terms for Together: letra de Together (Spanish), paroles de Together (French), testo di Together (Italian), songtext von Together (German), lirik lagu Together (Indonesian), tekst piosenki Together (Polish), letras de Together (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Together by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.