You artwork

Song

You

Karan Aujla & Ikky

2023

No ratings yet

You Lyrics

by Karan Aujla & Ikky

(ਤੂੰ ਹੀ ਐ) ਸਰ ਜਾਊ ਤੇਰਾ ਤਾਂ, ਮਰ ਜਾਊ ਤੇਰੀ ਜਾਂ ਕਿਉਂਕਿ ਮੇਰਾ ਤਾਂ ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਜਦੋਂ ਕਰਦੀ ਦੁਆ ਤੇਰਾ ਨਾਂ ਸੱਚ ਦੱਸਾਂ ਮੈਨੂੰ ਤਾਂ ਫ਼ਰਿਆਦ ਵੀ ਨਹੀਂ ਆਉਂਦੀ ਤੇਰਾ ਕਰਾਂ, ਕੀ ਕਰਾਂ, ਮੇਰੀ ਜਾਂ? ਤੈਨੂੰ ਤਾਂ ਤੇਰੀ ਜਾਨ ਦੀ ਯਾਦ ਵੀ ਨਹੀਂ ਆਉਂਦੀ ਮੈਨੂੰ ਕਰਦਾ ਪਿਆਰ ਮੇਰਾ ਯਾਰ ਕਿੰਨਾ ਕਰਦਾ, ਮੈਂ ਲਾਵਾਂ ਅੰਦਾਜ਼ੇ ਕੱਲ੍ਹ-ਅੱਜ ਦੀ ਖੜ੍ਹਾ ਤੜਕੇ ਤੂੰ ਖਿੜਕੀ 'ਤੇ ਖੜਕੇ ਜੇ ਬੂਹਾ ਵੇ ਮੈਂ ਜਦੇ ਦਰਵਾਜ਼ੇ ਵੱਲ ਭਜਦੀ ਵੀਣੀ ਸੁੰਨੀ ਨੂੰ ਵੰਗਾਂ ਲੈਦੇ ਯਾ ਗੋਟਾ ਚੁੰਨੀ ਦਾ, ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਤੂੰ ਹੀ ਐ ਕਦੇ ਮਿਲ਼, ਤੈਨੂੰ ਕੋਲ਼ ਮੈਂ ਬਿਠਾਵਾਂ ਕਿਵੇਂ ਦਿਲ ਦੀ ਸੁਣਾਵਾਂ? ਸੁਣ ਦਿਲ ਵੀ ਨਹੀਂ ਸਕਦੇ ਕਿੱਥੇ ਕਰੇਗਾ ਪਿਆਰ, ਦੱਸ ਯਾਰ ਤੂੰ ਤਾਂ ਹਰ ਵਾਰ ਆਖਿਆ ਕਿ ਮਿਲ਼ ਵੀ ਨਹੀਂ ਸਕਦੇ ਕਿਵੇਂ ਦੱਸ ਤੈਨੂੰ ਰੁੱਸੇ ਨੂੰ ਮਨਾਵਾਂ ਤੇਰੇ ਗਲ਼ ਵਿੱਚ ਬਾਂਹਵਾਂ, ਤੂੰ ਤਾਂ ਰੁੱਸਿਆ ਵੀ ਨਹੀਂ ਵੇ ਵੇ ਮੈਂ ਹਰ ਗਈ ਆਂ, ਡਰ ਗਈ ਆਂ ਹੈਗੀਆਂ ਯਾ ਮਰ ਗਈ, ਵੇ ਤੂੰ ਤਾਂ ਕਦੇ ਪੁੱਛਿਆ ਵੀ ਨਹੀਂ ਵੇ ਲਗਦਾ ਆ ਗਿਆ ਤੂੰ, ਜਦ ਵੀ ਬੋਲੇ ਕਾਂ ਵੇ ਮੇਰੇ ਕੋਲ਼ੇ ਤਾਂ ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਤੂੰ ਹੀ ਐ ਬਸ ਕੋਲ਼ ਮੇਰੇ ਬਹਿ, ਕੁਝ ਕਹਿ ਚਾਹੇ ਨਾ ਮੈਨੂੰ ਸੱਚ ਦੱਸਾਂ ਸਿਫ਼ਤਾਂ ਦੀ ਲੋੜ ਨਹੀਂ ਮੈਂ ਨਹੀਂ ਚਾਹੁੰਦੀ ਕੋਈ ਗਾਨੀਆਂ-ਨਿਸ਼ਾਨੀਆਂ ਵੇ ਮੇਰੇ ਦਿਲ-ਜਾਨੀਆਂ, ਵੇ gift'an ਦੀ ਲੋੜ ਨਹੀਂ ਲਿਖ ਕੇ ਦੇ ਗਿਆ ਤੂੰ, ਖੋਲ੍ਹਾਂ diary ਨਾ ਵੇ ਮੇਰੀ ਸ਼ਾਇਰੀ ਤਾਂ ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ ਤੂੰ ਹੀ ਐ ਤੂੰ ਹੀ ਐ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about You
Who sings You and when was it released?

“You” is performed by Karan Aujla & Ikky, released in 2023.

Where can I read the full lyrics to You?

You can read the complete, verified lyrics for “You” right here on WorldBestSong along with music ratings and community reviews.

What is the listener rating for You?

“You” has not been rated by listeners yet on WorldBestSong. Be the first to rate and review it!

Where can I stream You?

You can stream “You” by Karan Aujla & Ikky directly on Spotify, Apple Music, and YouTube through the streaming links available on this page.

Global search terms for You: letra de You (Spanish), paroles de You (French), testo di You (Italian), songtext von You (German), lirik lagu You (Indonesian), tekst piosenki You (Polish), letras de You (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review You by Karan Aujla & Ikky globally on WorldBestSong.

🎵 Are you a musician?

Use our free Song Mastering Tool or BPM & Key Finder directly in your browser.