NO MIDMAN artwork

Song

NO MIDMAN

Navaan Sandhu

2025

No ratings yet

NO MIDMAN Lyrics

by Navaan Sandhu

ਮੇਰੀ life ਵਿੱਚ fame ਦਾ bliss ਪੁੱਛੋ, ਕਿੰਨਿਆਂ ਦੀ life ਦੀ ਆ wish (ਹਾਂ) ਕਿੰਨੇ ਏਸੇ ਗੱਲੋਂ ਹੋਏ ਪਏ ਆ pissed ਕਿੰਨੇ ਸਾਲ ਤੋਂ ਬਣਾਈ ਜਾਵਾਂ list (Yaari Ghuman) ਨੀ ਮੈਂ two way ਆਂ Raafe engine, ਬਿੱਲੋ Caravan ਕੋਈ ਨਾ (Caravan ਕੋਈ ਨਾ) ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਮੇਰੀ life ਵਿੱਚ fame ਦਾ bliss ਪੁੱਛੋ, ਕਿੰਨਿਆਂ ਦੀ life ਦੀ ਆ wish ਕਿੰਨੇ ਏਸੇ ਗੱਲੋਂ ਹੋਏ ਪਏ ਆ pissed ਕਿੰਨੇ ਸਾਲ ਤੋਂ ਬਣਾਈ ਜਾਵਾਂ list ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ ਨਵੇਂ ਬੰਦਿਆਂ ਨੂੰ ਕਹੀ ਦਾ ਏ, "No-no" ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ ਚੇਲੇ teacher'an ਨਾ' ਖੇਡਦੇ ਆ Kho-Kho ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ ਨਵੇਂ ਬੰਦਿਆਂ ਨੂੰ ਕਹੀ ਦਾ ਏ, "No-no" ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ ਚੇਲੇ teacher'an ਨਾ' ਖੇਡਦੇ ਆ Kho-Kho ਰੱਖ ਦਿੱਤੇ ਵੈਰੀਆਂ ਦੇ ਬਾਗ਼ ਮੈਂ ਉਜਾੜ ਕੇ ਆ ਉੱਠਦੇ ਸਵੇਰੇ ਪਹਿਲਾਂ ਨਜ਼ਰਾਂ ਉਤਾਰ ਦੇ ਆ ਸਾਡੇ ਨਾਲ਼ ਰਹਿੰਦੇ ਜਿਹੜੇ talent ਨਾ' ਗੱਡਦੇ ਨੇ ਅਸੀਂ ਨੀ ਉਹ ਬੰਦੇ ਜਿਹੜੇ ਗੱਲਾਂ ਨਾਲ਼ ਮਾਰਦੇ ਆ ਪੁੱਠੀ ਮੱਤ ਵਾਲ਼ੇ ਆਂ ਨੀ, ਸਿੱਧਾ ਹੋ ਵੰਗਾਰਦੇ ਆਂ ਬੱਦਲਾਂ ਨੂੰ ਪਾੜ ਦਿੰਦੇ, ਛੱਲੀ ਵਾਂਗੂ ਰਾੜ੍ਹਦੇ ਆਂ ਸਿੱਧੀਆਂ ਦਲੀਲਾਂ ਦੇ ਕੇ ਮਸਲੇ ਵਗਾੜਦੇ ਆਂ Team'an ਜੋ ਬਣਾਉਂਦੇ, ਵਾਂਗ ਮੱਖੀਆਂ ਦੇ ਮਾਰਦੇ ਆਂ ਕਦੇ ਕਾਰਾਂ-ਤਾਰਾਂ ਵੇਖ ਕੇ ਨੀਂ ਯਾਰੀ ਲਾਈ ਦੀ ਤੇ lineman ਕੋਈ ਨਾ ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਮੇਰੀ life ਵਿੱਚ fame ਦਾ bliss ਪੁੱਛੋ, ਕਿੰਨਿਆਂ ਦੀ life ਦੀ ਆ wish ਕਿੰਨੇ ਏਸੇ ਗੱਲੋਂ ਹੋਏ ਪਏ ਆ pissed ਕਿੰਨੇ ਸਾਲ ਤੋਂ ਬਣਾਈ ਜਾਵਾਂ list ਵੇਖ ਗੱਡੀਆਂ, ਸ਼ੌਹਰਤ, ਪੈਸੇ ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ ਨੀ ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ? ਮੈਂ ਕਲਮ 'ਚ ਭਰਦਾ ਬਰੂਦ ਦੇ sachet ਵੇਖ ਗੱਡੀਆਂ, ਸ਼ੌਹਰਤ, ਪੈਸੇ ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ ਨੀ ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ? ਮੈਂ ਕਲਮ 'ਚ ਭਰਦਾ ਬਰੂਦ ਦੇ sachet ਨੀ ਮੈਂ hood ਵਿੱਚ ਪੱਧਰਾ ਤੇ hood'on ਬਾਹਰ ਦੀ Carry 1911 ਡੱਬ 'ਤੇ ਚਲਾਵਾਂ 6 speed Ace level ਮੁੰਡੇ ਦਾ, ਹੋਏ ਇਹਤੋਂ ਉੱਤੇ ਕੀ? ਤਾਂ ਹੀ oppo'an ਦੀ ਏਸੇ ਗੱਲੋਂ ਵੱਜਦੀ ਏ ਚੀਕ ਨੀ ਮੈਂ ਮੌਤ ਦੇ ਝੁਕਾਊਂ ਮੂਹਰੇ ਸਿਰ ਆਪਣਾ ਜੇ ਮੇਰੀ fan ਹੋਈ ਨਾ, ਜੇ ਮੇਰੀ fan ਹੋਈ ਨਾ ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ Mid man ਕੋਈ ਨਾ, mid man ਕੋਈ ਨਾ ਮੇਰੀ life ਵਿੱਚ fame ਦਾ bliss ਪੁੱਛੋ, ਕਿੰਨਿਆਂ ਦੀ life ਦੀ ਆ wish ਕਿੰਨੇ ਏਸੇ ਗੱਲੋਂ ਹੋਏ ਪਏ ਆ pissed ਕਿੰਨੇ ਸਾਲ ਤੋਂ ਬਣਾਈ ਜਾਵਾਂ list

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about NO MIDMAN
Who sings NO MIDMAN and when was it released?

“NO MIDMAN” is performed by Navaan Sandhu, released in 2025.

Where can I read the full lyrics to NO MIDMAN?

You can read the complete, verified lyrics for “NO MIDMAN” right here on WorldBestSong along with music ratings and community reviews.

What is the listener rating for NO MIDMAN?

“NO MIDMAN” has not been rated by listeners yet on WorldBestSong. Be the first to rate and review it!

Where can I stream NO MIDMAN?

You can stream “NO MIDMAN” by Navaan Sandhu directly on Spotify, Apple Music, and YouTube through the streaming links available on this page.

Global search terms for NO MIDMAN: letra de NO MIDMAN (Spanish), paroles de NO MIDMAN (French), testo di NO MIDMAN (Italian), songtext von NO MIDMAN (German), lirik lagu NO MIDMAN (Indonesian), tekst piosenki NO MIDMAN (Polish), letras de NO MIDMAN (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review NO MIDMAN by Navaan Sandhu globally on WorldBestSong.

🎵 Are you a musician?

Use our free Song Mastering Tool or BPM & Key Finder directly in your browser.