Rukh artwork

Song

Rukh

Navaan Sandhu

2021

No ratings yet

Rukh Lyrics

by Navaan Sandhu

It's Jay B (ਹਾਹਾਹਾ ) ਹਾਂ, ਮੈਂ ਰੁੱਖ ਤੋਂ ਕਰੇ ਸਵਾਲ ਕਿ ਪੱਤੇ ਕਿਉਂ ਛੱਡਦੇ ਨੇ ਤੈਨੂੰ? ਕਹਿੰਦਾ ਟੁੱਟ ਕੇ ਮੇਰੇ ਨਾਲ਼ੋਂ ਕਿਹੜਾ ਯਾਦ ਨਈਂ ਕਰਦੇ ਮੈਨੂੰ? ਤੂੰ ਜਾ ਆਪਣੇ ਮਹਿਬੂਬ ਨੂੰ ਅੱਜ ਇਜ਼ਹਾਰ ਤੇ ਕਰਕੇ ਆ ਪਹਿਲਾਂ ਮੇਰੇ ਵਾਂਗੂ ਸੜਦਾ ਰਿਹਾ ਅੱਜ ਪਿਆਰ 'ਚ ਠਰ ਕੇ ਆ ਜਿੱਦਾਂ ਮੌਸਮ ਮੇਰੇ ਪੱਤੇ ਫੇਰ ਲਿਉਣ ਲੱਗ ਗਿਆ ਏ ਗੱਲ ਮੰਨਜਾ ਤੇਰਾ ਸੱਜਣ ਤੈਨੂੰ ਚਹੁਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਨੀ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਕਹਿੰਦਾ ਫੁੱਲ ਬੜੇ ਨੇ ਬਾਗੀਂ ਜਿਹਨੂੰ ਇਕ ਫੁੱਲ ਰਾਸ ਨਾ ਆਵੇ ਜਦੋਂ ਹੋਰ ਕੋਈ ਵੱਡਕੇ ਤੁਰਜੇ ਮਾਲੀ ਫੇਰ ਬੈਠਾ ਪਛਤਾਵੇ ਤੂੰ ਜਿਹੜੇ ਸੁਪਨੇ ਓਹਦੇ ਨਾਲ਼ ਵੇਖੇ ਨੇ ਓਹਦੇ ਨਾਲ਼ ਹੀ ਪੁੱਗਣੇ ਨੇ ਇਹੇ ਜ਼ਿੰਦਗੀ ਖੇਡ ਆ ਦੋ ਪਲ ਦੀ ਪਰ ਪੈਂਡੇ ਦੁੱਗਣੇ ਨੇ ਕਹਿੰਦਾ ਤੇਰੇ ਵਾਂਗੂ ਉਹ ਵੀ ਹੁਣ ਪਛਤਾਉਣ ਲੱਗ ਗਿਆ ਏ ਜਿਹੜਾ ਸਮਾਂ ਦੂਰ ਹੋ ਕੱਟਿਆ ਉਹਨੂੰ ਭੁਲਾਉਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ... ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਨੀ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਮੈਂ ਕਿਹਾ ਆਕੜ ਉਹਦੀ ਕਰਕੇ ਸਾਡਾ ਸਾਥ ਨਾ ਬਣ ਸਕਿਆ ਮੈਨੂੰ ਆਕੇ ਗਰੀਬੀ ਡੱਕ ਲੈਂਦੀ ਤੈਥੋਂ ਪਰਦਾ ਕੀ ਰੱਖਿਆ? ਤੇਰੇ ਛਾਵੇਂ ਬਹਿ ਕੇ ਓਹਦੇ ਬਾਰੇ ਕੀ-ਕੀ ਲਿਖਦਾ ਰਿਹਾ? ਓਹਦੇ-ਮੇਰੇ ਵਿੱਚਲੇ ਖ਼ਿਆਲਾਂ ਦੀ ਔਕਾਤ ਨੂੰ ਮਿਥਦਾ ਰਿਹਾ ਕਹਿੰਦਾ ਚੱਲ ਸੰਧੂਆ ਸੱਜਣ ਹੱਥੀਂ, ਹੱਥ ਫੜਾਉਣ ਲੱਗ ਗਿਆ ਏ ਓ, ਬਾਹਵਾਂ ਵਿੱਚ Navaan ਦੇ Time ਬਿਤਾਉਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ... ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਹੋ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਨੀ, ਦਿਲ ਡਰਦਾ ਸੀ ਪਰ ਤੇਰੇ ਕੋਲ਼ੇ ਆਉਣ ਲੱਗ ਗਿਆ ਏ ਅੱਜ ਬੱਦਲਾਂ ਨੇ ਹਰੀ ਝੰਡੀ ਕਰ ਦਿੱਤੀ ਮੀਂਹ ਪਿਆ ਤੇਰੇ ਪਿਆਰ ਦਾ ਰੁੱਗ ਭਰਿਆ ਜਿਓਂ ਨਿੱਕੇ ਜੇ ਜਵਾਕ ਨੇ ਬੋਰੀ ਚੋਂ ਹੱਸ ਕੇ ਜੇ ਵਾਰਦਾ ਕੂਕ ਰੇਲ ਦੀ ਆਈ ਐ ਲਾਹੋਰੋਂ ਤੜਕੇ ਸੁਨੇਹਾ ਲੈਕੇ ਮੇਰੇ ਯਾਰ ਦਾ ਸੁਨੇਹਾ ਲੈਕੇ ਮੇਰੇ ਯਾਰ ਦਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Rukh
Who sings Rukh and when was it released?

“Rukh” is performed by Navaan Sandhu, released in 2021.

Where can I read the full lyrics to Rukh?

You can read the complete, verified lyrics for “Rukh” right here on WorldBestSong along with music ratings and community reviews.

What is the listener rating for Rukh?

“Rukh” has not been rated by listeners yet on WorldBestSong. Be the first to rate and review it!

Where can I stream Rukh?

You can stream “Rukh” by Navaan Sandhu directly on Spotify, Apple Music, and YouTube through the streaming links available on this page.

Global search terms for Rukh: letra de Rukh (Spanish), paroles de Rukh (French), testo di Rukh (Italian), songtext von Rukh (German), lirik lagu Rukh (Indonesian), tekst piosenki Rukh (Polish), letras de Rukh (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Rukh by Navaan Sandhu globally on WorldBestSong.

🎵 Are you a musician?

Use our free Song Mastering Tool or BPM & Key Finder directly in your browser.