Darda'n Wala Des (The Lost Country) artwork

Song

Darda'n Wala Des (The Lost Country)

Satinder Sartaaj

2017

No ratings yet

Darda'n Wala Des (The Lost Country) Lyrics

by Satinder Sartaaj

ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ ਹੋ, ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ ਇਸ ਕਿਸਮਤ ਡਾਢੀ ਹੱਥੋਂ ਬੜੇ ਕੁਆਰ ਹੋਏ ਅਸੀਂ ਮਿੱਠੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਕਿਸ ਕਿਸਮਤ ਡਾਢੀ ਹੱਥੋਂ ਬੜੇ ਕੁਆਰ ਹੋਏ ਅਸੀਂ ਮਿੱਠੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ ਹੋ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਕੋਈ ਸੋਗੀ ਸੁਰਖ਼ ਸੁਨੇਹੇ ਮਿਲ਼ੇ ਹਵਾਵਾਂ ਤੋਂ ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ ਕੋਈ ਸੋਗੀ ਸੁਰਖ਼ ਸੁਨੇਹੇ ਮਿਲ਼ੇ ਹਵਾਵਾਂ ਤੋਂ ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ ਫਿਰ ਮੱਠਾ ਪੈ ਜਾਊ ਦਰਦ ਕਿਸੇ ਬਿਮਾਰ ਦਾ ਫਿਰ ਮੱਠਾ ਪੈ ਜਾਊ ਦਰਦ ਕਿਸੇ ਬਿਮਾਰ ਦਾ ਓ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਹੁਣ ਨੈਣਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ ਉਸ ਮੁਲਕ ਦੇ ਵੱਲੋਂ ਤੁਰੇ ਇਲਾਹੀ ਲੱਭਦੇ ਨੇ ਹੁਣ ਨੈਣਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ ਉਸ ਮੁਲਕ ਦੇ ਵੱਲੋਂ ਤੁਰੇ ਇਲਾਹੀ ਲੱਭਦੇ ਨੇ ਨੇ ਹੁਣ ਕਬਜ਼ਾਂ ਮੇਰੇ ਤੇ ਅਸਲ ਹੱਕਦਾਰ ਦਾ ਹੁਣ ਕਬਜ਼ਾਂ ਮੇਰੇ ਤੇ ਅਸਲ ਹੱਕਦਾਰ ਦਾ ਓ, ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ ਇਹ ਕੁਦਰਤ ਮੈਨੂੰ ਗੋਰ ਦੇ ਵਿੱਚ ਸੁਲਾ ਲੈ ਨੀ ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ਾ ਲਗਾ ਲੈ ਨੀ ਇਹ ਕੁਦਰਤ ਮੈਨੂੰ ਗੋਰ ਦੇ ਵਿੱਚ ਸੁਲਾ ਲੈ ਨੀ ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ਾ ਲਗਾ ਲੈ ਨੀ ਮੈਨੂੰ ਮਿਲਿਆ ਨਹੀਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ ਮੈਨੂੰ ਮਿਲਿਆ ਨਹੀਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ ਹੁਣ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਜਦ ਖੁਦੀ ਤੋਂ ਉੱਠ ਗਏ ਪੜ੍ਹਦੇ ਕਿਸੇ ਫੇਰ ਕੱਜਣਾ ਨਹੀਂ ਸ਼ਾਇਰਾਂ ਤੋਂ ਜਜ਼ਾ ਲਫਜ਼ਾਂ ਦੇ ਵਿੱਚ ਭੱਜਣਾ ਨਹੀਂ ਜਦ ਖੁਦੀ ਤੋਂ ਉੱਠ ਗਏ ਪੜ੍ਹਦੇ ਕਿਸੇ ਫੇਰ ਕੱਜਣਾ ਨਹੀਂ ਸ਼ਾਇਰਾਂ ਤੋਂ ਜਜ਼ਾ ਲਫਜ਼ਾਂ ਦੇ ਵਿੱਚ ਭੱਜਣਾ ਨਹੀਂ ਹਾਏ, ਵੱਸ ਨਹੀਂ ਚੱਲਣਾ ਫੇਰ ਕਿਸੇ ਫ਼ਨਕਾਰ ਦਾ ਹਾਏ, ਵੱਸ ਨਹੀਂ ਚੱਲਣਾ ਫੇਰ ਕਿਸੇ ਫ਼ਨਕਾਰ ਦਾ ਹੋ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ ਫਿਰ ਨਹੀਂ ਤੇ ਮੇਰਾ ਖ਼ਾਬ ਅਧੂਰਾ ਰਹਿ ਜਾਣਾ ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ ਫਿਰ ਨਹੀਂ ਤੇ ਮੇਰਾ ਖ਼ਾਬ ਅਧੂਰਾ ਰਹਿ ਜਾਣਾ ਕਿੰਜ ਰੁਲ਼ਿਆ ਏ ਫ਼ਰਜ਼ੰਦ ਕਿਸੇ ਦਰਬਾਰ ਦਾ ਪਰ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ ਓ ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਓ, ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Satinder Sartaaj

  1. Guzarish

    Satinder Sartaaj · 2026

    0.0

    0 ratings

  2. Jannat

    Satinder Sartaaj · 2024

    0.0

    0 ratings

Frequently asked questions about Darda'n Wala Des (The Lost Country)
Who sings Darda'n Wala Des (The Lost Country) and when was it released?

“Darda'n Wala Des (The Lost Country)” is performed by Satinder Sartaaj, released in 2017.

Where can I read the full lyrics to Darda'n Wala Des (The Lost Country)?

You can read the complete, verified lyrics for “Darda'n Wala Des (The Lost Country)” right here on WorldBestSong along with music ratings and community reviews.

What is the listener rating for Darda'n Wala Des (The Lost Country)?

“Darda'n Wala Des (The Lost Country)” has not been rated by listeners yet on WorldBestSong. Be the first to rate and review it!

Where can I stream Darda'n Wala Des (The Lost Country)?

You can stream “Darda'n Wala Des (The Lost Country)” by Satinder Sartaaj directly on Spotify, Apple Music, and YouTube through the streaming links available on this page.

Global search terms for Darda'n Wala Des (The Lost Country): letra de Darda'n Wala Des (The Lost Country) (Spanish), paroles de Darda'n Wala Des (The Lost Country) (French), testo di Darda'n Wala Des (The Lost Country) (Italian), songtext von Darda'n Wala Des (The Lost Country) (German), lirik lagu Darda'n Wala Des (The Lost Country) (Indonesian), tekst piosenki Darda'n Wala Des (The Lost Country) (Polish), letras de Darda'n Wala Des (The Lost Country) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Darda'n Wala Des (The Lost Country) by Satinder Sartaaj globally on WorldBestSong.

🎵 Are you a musician?

Use our free Song Mastering Tool or BPM & Key Finder directly in your browser.