Jannat artwork

Song

Jannat

Satinder Sartaaj

2024

No ratings yet

Jannat Lyrics

by Satinder Sartaaj

ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ ਮੇਰੇ ਕਹਿਣੇ, "ਤੇ ਇੱਕ ਵਾਰੀ ਦੀਦਾਰ ਕਰਿਓ ਜੀ" ਇੰਨਾਂ ਖ਼ਿਆਲਾਂ ਨੂੰ ਬੇਸੂਰਤੀ ਵਿੱਚ ਪਾਰ ਕਰਿਓ ਜੀ ਤੱਕਿਓ ਰੂਹ ਦੇਖੋ ਨੇਕ ਦਾ ਰੌਸ਼ਨਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਮੈਨੂੰ ਦੇਖੇ ਚਲਕਾਰਾ ਤੇ ਉਲਫ਼ਤ ਓਹਲੇ ਹੋ ਗਈ ਮੈਨੂੰ ਦੇਖੇ ਚਲਕਾਰਾ, ਉਲਫ਼ਤ ਓਹਲੇ ਹੋ ਗਈ ਪਾ ਕੇ ਦਿਲ ਦੇ ਵਿੱਚ ਪਾਰਾ, ਉਲਫ਼ਤ ਓਹਲੇ ਹੋ ਗਈ ਜੀ ਹੁਣ ਚੱਲਦਾ ਨਹੀਂ ਚਾਰਾ, ਉਲਫ਼ਤ ਓਹਲੇ ਹੋ ਗਈ ਦੇਖੋ ਹੁਣ ਕੱਦ ਆਸ਼ਿਕ ਧਰਤੇ ਬੁਲਵਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਓਥੇ ਲਫਜ਼ਾਂ ਦੇ ਪੈਰ ਵੀ ਪੁਵਾਏ ਜਾਂਦੇ ਨੇ ਓਥੇ ਲਫਜ਼ਾਂ ਦੇ ਪੈਰ ਵੀ ਪੁਵਾਏ ਜਾਂਦੇ ਨੇ ਓਥੇ ਰੁਲ਼ ਗਏ ਹੋਏ ਪੱਥੇ ਵੀ ਵਧਿਆਏ ਜਾਂਦੇ ਨੇ ਓਥੇ ਸਾਰੇ ਗੁਰ ਪਿਆਰ ਦੇ ਸਿਖਾਏ ਜਾਂਦੇ ਨੇ ਤਾਹੀਓਂ ਨੈਣ ਜਿਹੇ ਮਿਲਾ ਕੇ ਫਿਰ ਚੁਕਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਮੈਂ ਤਾਂ ਖੁਸ਼ ਹਾਂ ਕਿ ਜ਼ਰੀਏ ਦੇ ਲਈ ਮੂਰਤ ਵੀ ਹੈ ਮੈਂ ਤਾਂ ਖੁਸ਼ ਹਾਂ ਕਿ ਜ਼ਰੀਏ ਦੇ ਲਈ ਮੂਰਤ ਵੀ ਹੈ ਜਿਹੜੀ ਸੁਫ਼ਨਾ ਲੱਗਦੀ ਦੁਨੀਆ ਦੇ ਸੂਰਤ ਵੀ ਹੈ ਨਾਲ਼ੇ ਓਹਲੇ ਨੂੰ ਜ਼ਾਹਿਦ ਵੀ ਜ਼ਰੂਰਤ ਵੀ ਹੈ ਤਾਹੀਂ ਸ਼ਾਇਰਾਂ ਤੋਂ ਦਸਖ਼ਤ ਵੀ ਕਰਵਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਤੇਰੇ ਨਗ਼ਮੇ ਤਨਹਾਈਆਂ ਦੇ ਵਿੱਚ ਗਾਏ ਜਾਂਦੇ ਨੇ ਤੇਰੇ ਨਗ਼ਮੇ ਤਨਹਾਈਆਂ ਦੇ ਵਿੱਚ ਗਾਏ ਜਾਂਦੇ ਨੇ ਨਾਲ਼ੇ ਸੁਣਿਆ ਕਿ ਹੁਣ ਮੁੜ ਕੇ ਦੁਹਰਾਏ ਜਾਂਦੇ ਨੇ ਇਹ ਤਾਂ ਦਿਲ ਦੇ ਵਿੱਚ ਸਾਂਭ ਕੇ ਸਜਾਏ ਜਾਂਦੇ ਨੇ ਤੇਰੇ ਵਰਗੇ Sartaaj ਵੀ ਬੁਲਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ ਸੁਣਿਓ!

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Jannat
Who sings Jannat and when was it released?

“Jannat” is performed by Satinder Sartaaj, released in 2024.

Where can I read the full lyrics to Jannat?

You can read the complete, verified lyrics for “Jannat” right here on WorldBestSong along with music ratings and community reviews.

What is the listener rating for Jannat?

“Jannat” has not been rated by listeners yet on WorldBestSong. Be the first to rate and review it!

Where can I stream Jannat?

You can stream “Jannat” by Satinder Sartaaj directly on Spotify, Apple Music, and YouTube through the streaming links available on this page.

Global search terms for Jannat: letra de Jannat (Spanish), paroles de Jannat (French), testo di Jannat (Italian), songtext von Jannat (German), lirik lagu Jannat (Indonesian), tekst piosenki Jannat (Polish), letras de Jannat (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Jannat by Satinder Sartaaj globally on WorldBestSong.

🎵 Are you a musician?

Use our free Song Mastering Tool or BPM & Key Finder directly in your browser.