Her artwork

Song

Her

Shubh

2022

No ratings yet

Her Lyrics

by Shubh

ਹੋ ਅੰਖਾਂ ਨਾਲ ਪਿਆਈ ਜਾਣੀ ਐ ਹੋ ਪੁੱਠੇਆ ਰਾਹਾਂ ਦੇ ਉੱਤੇ ਪਾਤਾ ਵੈਰਨੇ ਡੱਬ ਨਾਲ ਲੱਗਾ ਤੂੰ ਛਡਾਤਾ ਵੈਰਨੇ ਨੀ ਪੁੱਠੇਆ ਰਾਹਾਂ ਦੇ ਉੱਤੇ ਪਾਤਾ ਵੈਰਨੇ ਡੱਬ ਨਾਲ ਲੱਗਾ ਤੂੰ ਛਡਾਤਾ ਵੈਰਨੇ ਪੱਟ ਉੱਤੇ ਮੋਰਨੀ ਬਨਾਈ ਫਿਰਦਾ ਸੀ ਇਕ ਤੇਰਾ ਨਾਮ ਦਿਲ ਤੇ ਲਿਖਾਤਾ ਵੈਰਨੇ ਨੀ ਦੱਸ ਕਿਹੜੇ ਕੰਮੀ ਲਾਈ ਜਾਣੀ ਐ ਕਿਹੜੇ ਕੰਮੀ ਲਾਈ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਅੰਖਾਂ ਨਾਲ ਪਿਆਈ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਨੀ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਹੋ ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟ ਦਾ ਰੋਮੀਓ ਬਣਾਤਾ ਨੀ ਤੂੰ ਪੁੱਤ ਜੱਟ ਦਾ ਨੀ ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟ ਦਾ ਰੋਮੀਓ ਬਣਾਤਾ ਨੀ ਤੂੰ ਪੁੱਤ ਜੱਟ ਦਾ ਰੱਖਦਾ ਸਰਾਹਣੇ ਸੀ ਜੋ Load ਕਰਕੇ ਨੀ ਹੁਣ ਰਾਉਂਦਾ ਦੀ ਜਗਹ ਤੇ ਜਾਕੇ ਫੂਲ ਚੱਕਦਾ ਨੀ ਕਿਹੜਾ ਜਾਦੂ ਜੇਹਾ ਚਲਾਈ ਜਾਣੀ ਐ ਜਾਦੂ ਜੇਹਾ ਚਲਾਈ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਅੰਖਾਂ ਨਾਲ ਪਿਆਈ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਨੀ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਹੋ ਹੋ ਉੱਤੋਂ ਉੱਤੋਂ ਕੌੜਾ ਅੰਦਰੋਂ ਐ ਕਰਦਾ ਤੇਰਾ ਵੀ ਤਾਂ ਮੇਰੇ ਬਿਨਾਂ ਕਿਥੇ ਸਰਦਾ ਨੀ ਉੱਤੋਂ ਉੱਤੋਂ ਕੌੜਾ ਅੰਦਰੋਂ ਐ ਕਰਦਾ ਤੇਰਾ ਵੀ ਤਾਂ ਮੇਰੇ ਬਿਨਾਂ ਕਿਥੇ ਸਰਦਾ ਮੱਥੇ ਜਿਹੇ ਸੁਬਾਹ ਦਾ ਹੁਣ ਹੋ ਗਿਆ ਰਕਾਣੇ ਗੱਲ ਤੇਰੇ ਉੱਤੇ ਆਜੇ ਫਿਰ ਕਿਥੇ ਜਰਦਾ ਨੀ ਵਾਰ ਸੀਨੇਂ ਤੇ ਚਲਾਈ ਜਾਣੀ ਐ ਸੂਰਤਾਂ ਭੁਲਾਯੀ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਅੰਖਾਂ ਨਾਲ ਪਿਆਈ ਜਾਣੀ ਐ ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ ਨੀ ਜਿਹੜੀ ਅੰਖਾਂ ਨਾਲ ਪਿਆਈ ਜਾਣੀ ਐ ਹੋ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. You and Me

    Shubh · 2024

    0.0

    0 ratings

  2. Cheques

    Shubh · 2023

    0.0

    0 ratings

  3. Sohniye

    Shubh · 2026

    0.0

    0 ratings

  4. In Love

    Shubh · 2025

    0.0

    0 ratings

  5. Offshore

    Shubh · 2021

    0.0

    0 ratings

Frequently asked questions about Her
Who sings Her and when was it released?

“Her” is performed by Shubh, released in 2022.

Where can I read the full lyrics to Her?

You can read the complete, verified lyrics for “Her” right here on WorldBestSong along with music ratings and community reviews.

What is the listener rating for Her?

“Her” has not been rated by listeners yet on WorldBestSong. Be the first to rate and review it!

Where can I stream Her?

You can stream “Her” by Shubh directly on Spotify, Apple Music, and YouTube through the streaming links available on this page.

Global search terms for Her: letra de Her (Spanish), paroles de Her (French), testo di Her (Italian), songtext von Her (German), lirik lagu Her (Indonesian), tekst piosenki Her (Polish), letras de Her (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Her by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.